Sugar Vs Shakkar: ਖੰਡ ਅਤੇ ਸ਼ੱਕਰ ਵਿੱਚ ਕੀ ਅੰਤਰ? ਜਾਣੋ ਦੋਵਾਂ ਵਿੱਚੋਂ ਕਿਹੜਾ ਸਿਹਤ ਲਈ ਜ਼ਿਆਦਾ ਲਾਹੇਵੰਦ

Health:ਅੱਜ ਕੱਲ੍ਹ ਬਹੁਤ ਸਾਰੇ ਲੋਕ ਚਾਹ ਵੀ ਗੁੜ ਜਾਂ ਫਿਰ ਸ਼ੱਕਰ ਵਾਲੀ ਪੀਂਦੇ ਹਨ। ਜਿਸ ਨਾਲ ਸਿਹਤ ਨੂੰ ਕਈ ਫਾਇਦੇ ਵੀ ਮਿਲਦੇ ਹਨ। ਉੱਧਰ ਚੀਨੀ ਦੀ ਵੀ ਖੂਬ ਵਰਤੋਂ ਕੀਤੀ ਜਾਂਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਖੰਡ ਅਤੇ ਸ਼ੱਕਰ ਵਿੱਚ ਕੀ ਅੰਤਰ ਹੈ?

Sugar Vs Shakkar: ਭਾਰਤੀ ਰਸੋਈਆਂ ਦੇ ਵਿੱਚ ਖੰਡ, ਗੁੜ, ਅਤੇ ਸ਼ੱਕਰ ਜ਼ਰੂਰ ਮੌਜੂਦ ਰਹਿੰਦੀਆਂ ਹਨ। ਜਦੋਂ ਤੋਂ ਲੋਕਾਂ ਦੇ ਵਿੱਚ ਗੁੜ ਅਤੇ ਸ਼ੱਕਰ ਸੰਬੰਧੀ ਫਾਇਦੇ ਪਤਾ ਚੱਲੇ ਹਨ, ਤਾਂ ਲੋਕ ਇਨ੍ਹਾਂ ਚੀਜ਼ਾਂ ਦੀ ਵਰਤੋਂ ਆਪਣੇ ਭੋਜਨ ਦੇ ਵਿੱਚ ਜ਼ਰੂਰ ਕਰਦੇ ਹਨ।

Related Articles