ਪੜਚੋਲ ਕਰੋ

ਸੋਚ ਸਮਝ ਕੇ ਕਰੋ ਸੈਨੀਟਾਈਜ਼ਰ ਦੀ ਵਰਤੋਂ, ਕਿਤੇ ਪੈ ਜਾਏ ਨਾ ਪਛਤਾਉਣਾ! ਸਾਬਨ ਵੀ ਵਧੀਆ

ਹਰਿਆਣਾ ਦੇ ਰੇਵਾੜੀ 'ਚ ਇੱਕ ਵਿਅਕਤੀ ਦੇ ਕੱਪੜਿਆਂ 'ਤੇ ਸੈਨੀਟਾਈਜ਼ਰ ਡਿੱਗ ਕੇ ਅੱਗ ਫੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ 35 ਪ੍ਰਤੀਸ਼ਤ ਸੜ ਗਿਆ ਤੇ ਉਸ ਨੂੰ ਸਰ ਗੰਗਾਰਾਮ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਮਨਵੀਰ ਕੌਰ ਰੰਧਾਵਾ ਚੰਡੀਗੜ੍ਹ: ਹਰਿਆਣਾ ਦੇ ਰੇਵਾੜੀ 'ਚ ਇੱਕ ਵਿਅਕਤੀ ਦੇ ਕੱਪੜਿਆਂ 'ਤੇ ਸੈਨੀਟਾਈਜ਼ਰ ਡਿੱਗ ਕੇ ਅੱਗ ਫੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ 35 ਪ੍ਰਤੀਸ਼ਤ ਸੜ ਗਿਆ ਤੇ ਉਸ ਨੂੰ ਸਰ ਗੰਗਾਰਾਮ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਾਹਰਾਂ ਮੁਤਾਬਕ ਕੋਰੋਨਵਾਇਰਸ ਤੋਂ ਬਚਾਅ ਲਈ ਹੱਥਾਂ ਦੇ ਸੈਨੀਟਾਈਜ਼ਰ ਨੂੰ ਸਾਵਧਾਨੀ ਨਾਲ ਇਸਤੇਮਾਲ ਕਰਨਾ ਜ਼ਰੂਰੀ ਹੈ। ਇਸ 'ਚ 75% ਅਲਕੋਹਲ ਹੁੰਦੀ ਹੈ, ਜੋ ਜਲਣਸ਼ੀਲ ਪਦਾਰਥ ਹੈ। ਸੈਨੀਟਾਈਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਚੀਜ਼ਾਂ ਦਾ ਰੱਖੋ ਖਾਸ ਧਿਆਨ:- 1) ਰਸੋਈ, ਲਾਈਟਰ ਤੇ ਮਾਚਿਸ ਤੋਂ ਦੂਰ ਰਹੋ: ਜੇ ਤੁਸੀਂ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਹੈ ਤਾਂ ਐਲਪੀਜੀ, ਲਾਈਟਰਾਂ, ਮਾਚਿਸ ਜਾਂ ਉਨ੍ਹਾਂ ਥਾਂਵਾਂ ਤੋਂ ਦੂਰ ਰਹੋ ਜਿੱਥੇ ਅੱਗ ਲੱਗੀ ਹੋਈ ਹੈ। ਸੈਨੀਟਾਈਜ਼ਰ ‘ਚ 75 ਪ੍ਰਤੀਸ਼ਤ ਤੱਕ ਅਲਕੋਹਲ ਹੁੰਦੀ ਹੈ, ਕਿਉਂਕਿ ਇਹ ਜਲਣਸ਼ੀਲ ਹੈ ਤੇ ਤੇਜ਼ੀ ਨਾਲ ਅੱਗ ਫੜਦੀ ਹੈ। ਇਸ ਨੂੰ ਸਿਰਫ ਹੱਥਾਂ ‘ਚ ਇਸਤੇਮਾਲ ਕਰੋ ਤੇ ਸੁੱਕਣ ਤੋਂ ਬਾਅਦ ਹੀ ਕੋਈ ਕੰਮ ਕਰੋ। 2) ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ: ਹਰ ਚੀਜ਼ ਨੂੰ ਸੈਨੀਟਾਈਜ਼ ਕਰਨ ਦੀ ਜ਼ਰੂਰਤ ਨਹੀਂ। ਹੱਥਾਂ ਨੂੰ ਸੈਨੀਟਾਈਜ਼ ਕਰੋ, ਕਿਉਂਕਿ ਹੱਥਾਂ ਨਾਲ ਹੀ ਨੱਕ ਤੇ ਮੂੰਹ ਨੂੰ ਛੂੰਹਦੇ ਹਾਂ। ਇਸ ਨੂੰ ਬੱਚਿਆਂ ਤੋਂ ਦੂਰ ਰੱਖੋ। ਮਾਹਰਾਂ ਦਾ ਕਹਿਣਾ ਹੈ ਕਿ ਸੈਨੇਟਾਈਜ਼ਰ ਦੀਆਂ ਸਿਰਫ ਕੁਝ ਬੂੰਦਾਂ ਬੱਚਿਆਂ ਲਈ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ। ਮੂੰਹ ‘ਚ ਸੈਨੀਟਾਈਜ਼ਰ ਜਾਣ ਨਾਲ ਸਿਰ ਦਰਦ, ਬੋਲਣ ‘ਚ ਮੁਸ਼ਕਲ, ਚੱਕਰ ਆਉਣੇ ਸਿਰ ਹੋ ਸਕਦੇ ਹਨ। 3) ਸੈਨੀਟਾਈਜ਼ਰ ਨਹੀਂ ਤਾਂ ਸਾਬਣ ਦੀ ਕਰੋ ਵਰਤੋਂ: ਅਸਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟ੍ਰੋਲ ਤੇ ਪ੍ਰੀਵੈਨਸ਼ਨ ਮੁਤਾਬਕ, ਸਾਬਣ ਨਾਲ 20 ਸਕਿੰਟਾਂ ਲਈ ਹੱਥ ਧੋਣਾ ਵੀ ਕੋਰੋਨਵਾਇਰਸ ਤੋਂ ਬਚਾਅ ਸਕਦਾ ਹੈ। ਜੌਨ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਖੋਜ ਸੁਝਾਅ ਦਿੰਦੀ ਹੈ ਕਿ ਸੈਨੀਟਾਈਜ਼ਰ ਕੋਰੋਨਾਵਾਇਰਸ ਨਾਲ ਲੜਨ ‘ਚ ਸਾਬਣ ਜਿੰਨਾ ਪ੍ਰਭਾਵਸ਼ਾਲੀ ਨਹੀਂ ਹੁੰਦਾ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore
Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore
Kidney Health Tips : ਕਿਡਨੀ ਲਈ ਜ਼ਹਿਰ ਨਹੀਂ, ਪਰ ਵਧਦਾ ਕ੍ਰੀਏਟਿਨਿਨ ਦੇ ਸਕਦੈ ਖ਼ਤਰੇ ਦਾ ਸੰਕੇਤ; ਇੰਝ ਰੱਖੋ ਕੰਟਰੋਲ
Kidney Health Tips : ਕਿਡਨੀ ਲਈ ਜ਼ਹਿਰ ਨਹੀਂ, ਪਰ ਵਧਦਾ ਕ੍ਰੀਏਟਿਨਿਨ ਦੇ ਸਕਦੈ ਖ਼ਤਰੇ ਦਾ ਸੰਕੇਤ; ਇੰਝ ਰੱਖੋ ਕੰਟਰੋਲ
Stress Incontinence: ਤੁਹਾਡਾ ਵੀ ਖੰਘਦਿਆਂ-ਛਿਕਦਿਆਂ ਨਿਕਲ ਜਾਂਦਾ ਪਿਸ਼ਾਬ, ਤਾਂ ਤੁਹਾਨੂੰ ਹੋ ਸਕਦੀ ਆਹ ਗੰਭੀਰ ਬਿਮਾਰੀ?
Stress Incontinence: ਤੁਹਾਡਾ ਵੀ ਖੰਘਦਿਆਂ-ਛਿਕਦਿਆਂ ਨਿਕਲ ਜਾਂਦਾ ਪਿਸ਼ਾਬ, ਤਾਂ ਤੁਹਾਨੂੰ ਹੋ ਸਕਦੀ ਆਹ ਗੰਭੀਰ ਬਿਮਾਰੀ?
Healthy Diet : ਇੱਕ ਦਿਨ ’ਚ ਕਿੰਨਾ ਪ੍ਰੋਟੀਨ ਜ਼ਰੂਰੀ ਹੈ? ਜਾਣੋ ਉਮਰ ਦੇ ਹਿਸਾਬ ਨਾਲ
Healthy Diet : ਇੱਕ ਦਿਨ ’ਚ ਕਿੰਨਾ ਪ੍ਰੋਟੀਨ ਜ਼ਰੂਰੀ ਹੈ? ਜਾਣੋ ਉਮਰ ਦੇ ਹਿਸਾਬ ਨਾਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਹਿੰਗੇ ਹੋਣਗੇ ਲੋਨ, EMI ਵੀ ਵਧੇਗੀ, RBI ਨੇ 4 ਸਾਲ 'ਚ ਪਹਿਲੀ ਵਾਰ ਵਿਆਜ ਦਰ ਵਧਾਈ
ਮਹਿੰਗੇ ਹੋਣਗੇ ਲੋਨ, EMI ਵੀ ਵਧੇਗੀ, RBI ਨੇ 4 ਸਾਲ 'ਚ ਪਹਿਲੀ ਵਾਰ ਵਿਆਜ ਦਰ ਵਧਾਈ
ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ
ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ
ਮੋਦੀ ਕੈਬਨਿਟ 'ਚ ਪੰਜਾਬ ਦੇ 2 ਮੰਤਰੀਆਂ ਨੂੰ ਮਿਲ ਸਕਦੀ ਜਗ੍ਹਾ, ਦੇਖੋ ਕਿਸ-ਕਿਸ ਦਾ ਨਾਮ ਦੌੜ 'ਚ
ਮੋਦੀ ਕੈਬਨਿਟ 'ਚ ਪੰਜਾਬ ਦੇ 2 ਮੰਤਰੀਆਂ ਨੂੰ ਮਿਲ ਸਕਦੀ ਜਗ੍ਹਾ, ਦੇਖੋ ਕਿਸ-ਕਿਸ ਦਾ ਨਾਮ ਦੌੜ 'ਚ
ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?
ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
Embed widget