ਪੜਚੋਲ ਕਰੋ

Universe Getting Destroyed: ਆਹ ਕੀ! ਹੌਲੀ-ਹੌਲੀ ਖ਼ਤਮ ਹੋ ਰਿਹਾ ਬ੍ਰਹਿਮੰਡ, ਵਿਗਿਆਨੀਆਂ ਨੇ ਕੀਤੀ ਆਹ ਡਰਾਉਣੀ ਰਿਸਰਚ

Universe Getting Destroyed: ਵਿਗਿਆਨੀਆਂ ਨੇ ਕਿਹਾ ਕਿ ਧਰਤੀ ਅਤੇ ਸੂਰਜ ਦੀ ਹੋਂਦ ਕਿਵੇਂ ਖਤਮ ਹੋ ਜਾਵੇਗੀ, ਇਹ ਪਹਿਲਾਂ ਹੀ ਸਾਹਮਣੇ ਆ ਚੁੱਕਾ ਹੈ। ਖਾਸ ਕਰਕੇ ਸੂਰਜ ਬਾਰੇ ਤਾਂ ਇਹ ਦੱਸਿਆ ਗਿਆ ਹੈ ਕਿ ਇਹ 5 ਅਰਬ ਸਾਲ ਬਾਅਦ ਨਸ਼ਟ ਹੋ ਜਾਵੇਗਾ।

Universe Getting Destroyed: ਸੂਰਜ ਨੇ ਆਪਣੀ ਅੱਧੀ ਉਮਰ ਪੂਰੀ ਕਰ ਲਈ ਹੈ, ਸੂਰਜ ਲਗਭਗ 5 ਅਰਬ ਸਾਲਾਂ ਵਿੱਚ ਨਸ਼ਟ ਹੋ ਜਾਵੇਗਾ। ਜਦੋਂ ਸੂਰਜ ਹੀ ਨਹੀਂ ਰਹੇਗਾ ਤਾਂ ਧਰਤੀ 'ਤੇ ਜਿਉਣ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? ਵਿਗਿਆਨੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਧਰਤੀ ਵੀ ਇੱਕ ਦਿਨ ਤਬਾਹ ਹੋ ਜਾਵੇਗੀ। ਹੁਣ ਵਿਗਿਆਨੀਆਂ ਰਾਹੀਂ ਕੀਤੀ ਗਈ ਨਵੀਂ ਖੋਜ ਵਿੱਚ ਹੋਰ ਵੀ ਹੈਰਾਨ ਕਰਨ ਵਾਲੀ ਅਤੇ ਡਰਾਉਣੀ ਜਾਣਕਾਰੀ ਸਾਹਮਣੇ ਆਈ ਹੈ। ਵਿਗਿਆਨੀਆਂ ਨੇ ਖੋਜ ਕੀਤੀ ਹੈ ਕਿ ਬ੍ਰਹਿਮੰਡ ਹੌਲੀ-ਹੌਲੀ ਤਬਾਹ ਹੋ ਰਿਹਾ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇੱਕ ਦਿਨ ਇਹ ਇੱਕ ਵੱਡੇ ਸੰਕਟ ਨਾਲ ਖ਼ਤਮ ਹੋ ਜਾਵੇਗਾ।

ਕੋਲੰਬੀਆ ਦੇ ਯੂਨੀਵਰਸਿਡੇਡ ਈਸੀਸੀਆਈ ਦੇ ਸਾਬਕਾ ਮੈਂਬਰ ਲੂਜ਼ ਐਂਜੇਲਾ ਗਾਰਸੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਇਹ ਦਾਅਵਾ ਵਿਗਿਆਨੀਆਂ ਦੀ ਟੀਮ ਦੇ ਅੰਕੜਿਆਂ 'ਤੇ ਆਧਾਰਿਤ ਹੈ, ਜਿਸ ਨੂੰ ਡਾਰਕ ਐਨਰਜੀ ਸਪੈਕਟ੍ਰੋਸਕੋਪਿਕ ਯੰਤਰ ਦੀ ਵਰਤੋਂ ਕਰਕੇ ਇਕੱਠਾ ਕੀਤਾ ਗਿਆ ਸੀ। ਇਸ ਡੇਟਾ ਦੇ ਰਾਹੀਂ ਵਿਗਿਆਨੀਆਂ ਨੇ ਬ੍ਰਹਿਮੰਡ ਦਾ ਡੂੰਘਾ ਨਕਸ਼ਾ ਬਣਾਇਆ। ਇਸ ਨਕਸ਼ੇ ਰਾਹੀਂ ਐਂਜੇਲਾ ਗਾਰਸੀਆ ਨੇ ਪੁਸ਼ਟੀ ਕੀਤੀ ਕਿ ਬ੍ਰਹਿਮੰਡ ਦੀ ਡਾਰਕ ਐਨਰਜੀ ਸਮੇਂ ਦੇ ਨਾਲ ਘੱਟ ਰਹੀ ਹੈ।

ਬ੍ਰਹਿਮੰਡ 'ਤੇ ਵੱਡਾ ਸੰਕਟ
ਵਿਗਿਆਨੀਆਂ ਨੇ ਕਿਹਾ ਕਿ ਧਰਤੀ ਅਤੇ ਸੂਰਜ ਦੀ ਹੋਂਦ ਕਿਵੇਂ ਖਤਮ ਹੋ ਜਾਵੇਗੀ, ਇਹ ਪਹਿਲਾਂ ਹੀ ਸਾਹਮਣੇ ਆ ਚੁੱਕਾ ਹੈ। ਖਾਸ ਕਰਕੇ ਸੂਰਜ ਬਾਰੇ ਤਾਂ ਇਹ ਦੱਸਿਆ ਗਿਆ ਹੈ ਕਿ ਇਹ 5 ਅਰਬ ਸਾਲ ਬਾਅਦ ਨਸ਼ਟ ਹੋ ਜਾਵੇਗਾ। ਨਸ਼ਟ ਹੋਣ ਤੋਂ ਪਹਿਲਾਂ ਇਹ ਇੱਕ ਅਦਭੁਤ ਲਾਲ ਤਾਰੇ ਵਿੱਚ ਬਦਲ ਜਾਵੇਗਾ। ਹੁਣ ਬ੍ਰਹਿਮੰਡ ਬਾਰੇ ਇਹ ਰਿਪੋਰਟ ਹੈਰਾਨ ਕਰਨ ਵਾਲੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਡਾਰਕ ਐਨਰਜੀ ਦੇ ਲਗਾਤਾਰ ਕਮਜ਼ੋਰ ਹੋਣ ਕਾਰਨ ਬ੍ਰਹਿਮੰਡ ਵਿੱਚ ਇੱਕ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ, ਜੋ ਇਸ ਦੇ ਵਿਨਾਸ਼ ਨਾਲ ਹੀ ਖ਼ਤਮ ਹੋਵੇਗਾ।

ਖੋਜ 'ਚ ਲੱਗੇ ਵਿਗਿਆਨੀਆਂ ਮੁਤਾਬਕ ਬ੍ਰਹਿਮੰਡ ਦੇ ਤਬਾਹ ਹੋਣ 'ਚ ਅਜੇ ਲੱਖਾਂ ਸਾਲ ਬਾਕੀ ਹਨ ਪਰ ਡਾਰਕ ਐਨਰਜੀ ਸਪੈਕਟਰੋਸਕੋਪਿਕ 'ਤੇ ਕੰਮ ਕਰ ਰਹੇ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਦਾ ਭਵਿੱਖ ਧੁੰਦਲਾ ਹੈ। ਵਿਗਿਆਨੀਆਂ ਅਨੁਸਾਰ ਬ੍ਰਹਿਮੰਡ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਲਈ, ਇਸਦੀ ਊਰਜਾ ਜੋ ਪਰਮਾਣੂ ਬਣਾਉਂਦੀ ਹੈ, ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ।

ਇਹ ਵੀ ਪੜ੍ਹੋ: Parenting Tips: ਗਰਮੀਆਂ 'ਚ ਛੋਟੇ ਬੱਚਿਆਂ ਦੀ ਕਿੰਨੀ ਵਾਰ ਕਰਨੀ ਚਾਹੀਦੀ ਮਾਲਿਸ਼? ਜਾਣੋ ਹਰ ਸਵਾਲ ਦਾ ਜਵਾਬ

ਹੌਲੀ-ਹੌਵੀ ਹੋਵੇਗਾ ਤਬਾਹ
ਡਾਰਕ ਐਨਰਜੀ ਸਪੈਕਟ੍ਰੋਸਕੋਪਿਕ ਇੰਸਟਰੂਮੈਂਟ ਦੇ ਅੰਕੜਿਆਂ ਦੇ ਅਧਿਐਨ ਦੇ ਆਧਾਰ 'ਤੇ, ECCI ਦੇ ਬ੍ਰਹਿਮੰਡ ਵਿਗਿਆਨੀ ਅਤੇ DESI ਟੀਮ ਦੇ ਸਾਬਕਾ ਮੈਂਬਰ ਲੂਜ਼ ਐਂਜੇਲਾ ਗਾਰਸੀਆ ਪੇਨਾਲੋਜ਼ਾ ਨੇ ਪੁਸ਼ਟੀ ਕੀਤੀ ਕਿ ਸਮੇਂ ਦੇ ਨਾਲ ਡਾਰਕ ਐਨਰਜੀ ਦਾ ਪ੍ਰਭਾਵ ਘੱਟ ਰਿਹਾ ਹੈ। Space.com ਨਾਲ ਗੱਲਬਾਤ ਕਰਦਿਆਂ ਗਾਰਸੀਆ ਪੇਨਾਲੋਜ਼ਾ ਨੇ ਕਿਹਾ ਕਿ ਇੱਕ ਦਿਨ ਬ੍ਰਹਿਮੰਡ ਦਾ ਪਸਾਰ ਰੁੱਕ ਜਾਵੇਗਾ ਅਤੇ ਇਹ ਗੁਰੂਤਾਕਰਸ਼ਣ ਦੇ ਪ੍ਰਭਾਵ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ। ਅਖੀਰ ਵਿੱਚ ਬ੍ਰਹਿਮੰਡ ਖਤਮ ਹੋ ਜਾਵੇਗਾ।

ਸ਼ੁਰੂਆਤ ਵਿੱਚ ਡਰਨ ਦੀ ਗੱਲ ਨਹੀਂ
ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਮਾਰਟਿਨ ਬੋਜੋਵਾਲਡ ਨੇ ਕਿਹਾ ਕਿ ਸ਼ੁਰੂ ਵਿੱਚ ਡਰਨ ਦੀ ਕੋਈ ਲੋੜ ਨਹੀਂ ਹੈ, ਫਿਲਹਾਲ ਬ੍ਰਹਿਮੰਡ ਦੀ ਡਾਰਕ ਐਨਰਜੀ ਹੌਲੀ-ਹੌਲੀ ਘਟਦੀ ਜਾਵੇਗੀ ਅਤੇ ਇਸ ਦੀ ਘਣਤਾ ਵਧਦੀ ਰਹੇਗੀ, ਹਾਲਾਂਕਿ ਕੁਝ ਸੌ ਸਾਲਾਂ ਬਾਅਦ ਇਹ ਘਣਤਾ ਬਹੁਤ ਵੱਧ ਜਾਵੇਗੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਕਿਸ ਤਰ੍ਹਾਂ ਦਾ ਹੋਵੇਗਾ। ਵਿਗਿਆਨੀ ਅਜੇ ਵੀ ਇਸ 'ਤੇ ਖੋਜ ਕਰ ਰਹੇ ਹਨ। ਡਾਕਟਰ ਗਾਰਸੀਆ ਮੁਤਾਬਕ ਇਸ ਖੋਜ ਰਾਹੀਂ ਅਸੀਂ ਜਾਣ ਸਕਾਂਗੇ ਕਿ ਬ੍ਰਹਿਮੰਡ ਕਿਵੇਂ ਦਾ ਵਿਹਾਰ ਕਰ ਰਿਹਾ ਹੈ ਅਤੇ ਡਾਰਕ ਐਨਰਜੀ ਇਸ ਦੀ ਬਣਤਰ ਨੂੰ ਕਿਵੇਂ ਬਦਲ ਰਹੀ ਹੈ।

ਇਹ ਵੀ ਪੜ੍ਹੋ: Weight Loss Tips In Summer: ਗਰਮੀਆਂ 'ਚ ਘਟਾਉਣਾ ਚਾਹੁੰਦੇ ਹੋ ਵਜ਼ਨ ਤਾਂ ਅਪਣਾਓ ਇਹ ਤਰੀਕੇ, ਮਿਲੇਗਾ ਫਾਇਦਾ

ਟਾਪ ਹੈਡਲਾਈਨ

Arthritis In Children :  ਕੀ ਬੱਚਿਆਂ ਨੂੰ ਵੀ ਹੋ ਸਕਦਾ ਹੈ ਗਠੀਆ? ਮਾਪੇ ਨਾ ਕਰਨ ਨਜ਼ਰਅੰਦਾਜ਼, ਜਾਣੋ ਇਹ 5 ਵੱਡੇ ਲੱਛਣ
Arthritis In Children :  ਕੀ ਬੱਚਿਆਂ ਨੂੰ ਵੀ ਹੋ ਸਕਦਾ ਹੈ ਗਠੀਆ? ਮਾਪੇ ਨਾ ਕਰਨ ਨਜ਼ਰਅੰਦਾਜ਼, ਜਾਣੋ ਇਹ 5 ਵੱਡੇ ਲੱਛਣ
Health News : ਮਰਦਾਂ ਨੂੰ ਵੀ ਹੋ ਸਕਦਾ ਹੈ ਬ੍ਰੈਸਟ ਕੈਂਸਰ! ਛਾਤੀ 'ਚ ਗੰਢ ਨੂੰ ਨਾ ਕਰੋ ਨਜ਼ਰਅੰਦਾਜ਼, ਜਾਣੋ ਸ਼ੁਰੂਆਤੀ ਲੱਛਣ
Health News : ਮਰਦਾਂ ਨੂੰ ਵੀ ਹੋ ਸਕਦਾ ਹੈ ਬ੍ਰੈਸਟ ਕੈਂਸਰ! ਛਾਤੀ 'ਚ ਗੰਢ ਨੂੰ ਨਾ ਕਰੋ ਨਜ਼ਰਅੰਦਾਜ਼, ਜਾਣੋ ਸ਼ੁਰੂਆਤੀ ਲੱਛਣ
Brittle Nails : ਵਾਰ-ਵਾਰ ਟੁੱਟ ਰਹੇ ਹਨ ਨਹੁੰ? ਸਰੀਰ 'ਚ ਇਸ ਚੀਜ਼ ਦੀ ਹੋ ਸਕਦੀ ਹੈ ਕਮੀ
Brittle Nails : ਵਾਰ-ਵਾਰ ਟੁੱਟ ਰਹੇ ਹਨ ਨਹੁੰ? ਸਰੀਰ 'ਚ ਇਸ ਚੀਜ਼ ਦੀ ਹੋ ਸਕਦੀ ਹੈ ਕਮੀ
Maximum Sound Effect: ਕਿੰਨੀ ਆਵਾਜ਼ ਸਹਿ ਸਕਦੇ ਹਨ ਸਾਡੇ ਕੰਨ, ਜਾਣੋ ਕਿੰਨੇ ਡੈਸੀਬਲ 'ਤੇ ਹੋ ਸਕਦੀ ਮੌਤ ? ਕੰਨਾਂ ਵਿੱਚ ਦਰਦ ਅਤੇ ਬੋਲ਼ੇਪਣ ਦਾ ਇੰਝ ਸ਼ੁਰੂ ਹੁੰਦਾ ਖ਼ਤਰਾ...
ਕਿੰਨੀ ਆਵਾਜ਼ ਸਹਿ ਸਕਦੇ ਹਨ ਸਾਡੇ ਕੰਨ, ਜਾਣੋ ਕਿੰਨੇ ਡੈਸੀਬਲ 'ਤੇ ਹੋ ਸਕਦੀ ਮੌਤ ? ਕੰਨਾਂ ਵਿੱਚ ਦਰਦ ਅਤੇ ਬੋਲ਼ੇਪਣ ਦਾ ਇੰਝ ਸ਼ੁਰੂ ਹੁੰਦਾ ਖ਼ਤਰਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
 Elon Musk’s Big Surprise : ਹੁਣ ਹਰ ਬੱਚਾ ਹੋਵੇਗਾ ਮਾਲਾਮਾਲ !  ਐਲਨ ਮਸਕ ਨੇ ਕੀਤਾ ਵੱਡਾ ਐਲਾਨ
 Elon Musk’s Big Surprise : ਹੁਣ ਹਰ ਬੱਚਾ ਹੋਵੇਗਾ ਮਾਲਾਮਾਲ !  ਐਲਨ ਮਸਕ ਨੇ ਕੀਤਾ ਵੱਡਾ ਐਲਾਨ
8th Pay Commission ਤੋਂ ਪਹਿਲਾਂ ਜਾਣੋ DA ਅਤੇ DR 'ਚ ਕੀ ਹੈ ਫ਼ਰਕ? ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਪੂਰਾ ਹਿਸਾਬ
8th Pay Commission ਤੋਂ ਪਹਿਲਾਂ ਜਾਣੋ DA ਅਤੇ DR 'ਚ ਕੀ ਹੈ ਫ਼ਰਕ? ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਪੂਰਾ ਹਿਸਾਬ
Jio IPO ਨੂੰ ਲੈ ਕੇ ਨਿਵੇਸ਼ਕਾਂ 'ਚ ਭਾਰੀ ਉਤਸ਼ਾਹ, ਅੰਕੜੇ ਦੇਖ ਕੇ ਰਹਿ ਜਾਓਗੇ ਹੈਰਾਨ!
Jio IPO ਨੂੰ ਲੈ ਕੇ ਨਿਵੇਸ਼ਕਾਂ 'ਚ ਭਾਰੀ ਉਤਸ਼ਾਹ, ਅੰਕੜੇ ਦੇਖ ਕੇ ਰਹਿ ਜਾਓਗੇ ਹੈਰਾਨ!
 Tiger Shroff Net Worth : ਫ਼ਿਲਮਾਂ ਹੀ ਨਹੀਂ ਇਨ੍ਹਾਂ ਕਾਰੋਬਾਰਾਂ ਤੋਂ ਵੀ ਕਰੋੜਾਂ ਦੀ ਕਮਾਈ ਕਰਦੇ ਹਨ ਟਾਈਗਰ ਸ਼ਰਾਫ਼, ਜਾਣੋ ਕੁੱਲ ਜਾਇਦਾਦ
 Tiger Shroff Net Worth : ਫ਼ਿਲਮਾਂ ਹੀ ਨਹੀਂ ਇਨ੍ਹਾਂ ਕਾਰੋਬਾਰਾਂ ਤੋਂ ਵੀ ਕਰੋੜਾਂ ਦੀ ਕਮਾਈ ਕਰਦੇ ਹਨ ਟਾਈਗਰ ਸ਼ਰਾਫ਼, ਜਾਣੋ ਕੁੱਲ ਜਾਇਦਾਦ
Punjab News: ਪੰਜਾਬ 'ਚ ਵੱਡੀ ਵਾਰਦਾਤ, ਯਾਤਰੀਆਂ ਨਾਲ ਭਰੀ ਬੱਸ 'ਤੇ ਹੋਇਆ ਹਮਲਾ, ਪੈ ਗਿਆ ਚੀਕ-ਚਿਹਾੜਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਯਾਤਰੀਆਂ ਨਾਲ ਭਰੀ ਬੱਸ 'ਤੇ ਹੋਇਆ ਹਮਲਾ, ਪੈ ਗਿਆ ਚੀਕ-ਚਿਹਾੜਾ...
Embed widget