ਪੜਚੋਲ ਕਰੋ

Weight Loss: ਜੇ ਤੁਸੀਂ ਐਕਸਰਸਾਈਜ਼ ਕੀਤੇ ਬਿਨ੍ਹਾਂ ਹੀ ਘਟਾਉਣਾ ਚਾਹੁੰਦੇ ਹੋ ਭਾਰ, ਤਾਂ ਅਪਣਾਓ ਇਹ ਸੌਖੀਆਂ ਟਿਪਸ 

ਜਦੋਂ ਭਾਰ ਘਟਾਉਣ ਦੀ ਗੱਲ ਆਉਂਦੀ ਹੈ ਤਾਂ ਸਹੀ ਖੁਰਾਕ ਅਤੇ ਨਿਯਮਤ ਕਸਰਤ ਇਸ ਪ੍ਰਕਿਰਿਆ 'ਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਹਾਲਾਂਕਿ, ਬਿਜ਼ੀ ਲਾਈਫ 'ਚ ਇਸ ਦਾ ਪਾਲਣ ਕਰਨਾ ਮੁਸ਼ਕਲ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਤੁਸੀਂ ਖਾਣ ਪੀਣ ਦਾ ਧਿਆਨ ਰੱਖ ਸਕਦੇ ਹੋ, ਤਾਂ ਬਿਨ੍ਹਾ ਕਸਰਤ ਦੇ ਭਾਰ ਘਟਾਉਣ ਦੇ ਕੁਝ ਸੁਝਾਅ ਅਸੀਂ ਤੁਹਾਨੂੰ ਦੱਸ ਅੱਜ ਦਸਾਂਗੇ। 

ਪੌਰਸ਼ਨ ਕੰਟਰੋਲ:

ਮੋਟਾਪਾ ਵਧਣ ਪਿੱਛੇ ਮੁੱਖ ਕਾਰਨ ਜ਼ਿਆਦਾ ਖਾਣਾ ਹੈ. ਕਈ ਵਾਰ ਜਦੋਂ ਸਦਾ ਢਿੱਡ ਭਰਿਆ ਹੁੰਦਾ ਹੈ, ਅਸੀਂ ਫਿਰ ਵੀ ਮਨਪਸੰਦ ਭੋਜਨ ਖਾਣਾ ਪਸੰਦ ਕਰਦੇ ਹਾਂ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਇਹ ਆਦਤ ਰਾਹ ਵਿੱਚ ਆਉਂਦੀ ਹੈ। ਇਸ ਲਈ ਆਈਡਲ ਭਾਰ ਪਾਉਣ ਲਈ ਇਸ ਆਦਤ ਨੂੰ ਛਡਣਾ ਪਵੇਗਾ। ਵਧੇਰੇ ਖਾਣ ਦੀ ਬਜਾਏ, ਤੁਹਾਨੂੰ ਘੱਟ ਮਾਤਰਾ 'ਚ ਖਾਣਾ ਚਾਹੀਦਾ ਹੈ। 

ਭੁੱਖ 'ਤੇ ਕਾਬੂ ਰੱਖੋ:

ਜਦੋਂ ਅਸੀਂ ਕਿਸੇ ਵੀ ਸਮੇਂ ਭੁੱਖ ਮਹਿਸੂਸ ਕਰਦੇ ਹਾਂ, ਤਾਂ ਕੁਝ ਵੀ ਖਾਣਾ ਇਕੋ ਇੱਕ ਆਸਰਾ ਹੁੰਦਾ ਹੈ।  ਹਾਲਾਂਕਿ, ਅਚਾਨਕ ਲੱਗਣ ਵਾਲੀ ਭੁੱਖ ਨੂੰ ਨਿਯੰਤਰਿਤ ਕਰਨਾ ਮਹੱਤਵਪੂਰਨ ਹੈ। ਜੇ ਇਹ ਚੁਣੌਤੀਪੂਰਨ ਲਗਦਾ ਹੈ ਤਾਂ ਤੁਸੀਂ ਪਾਣੀ ਪੀ ਸਕਦੇ ਹੋ ਜਾਂ ਕੁਝ ਡ੍ਰਾਈ ਫਰੂਟਸ ਖਾ ਸਕਦੇ ਹੋ। 

ਫਾਈਬਰ ਭਰਪੂਰ ਭੋਜਨ ਖਾਓ:

ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਅਨਹੇਲਦੀ ਪ੍ਰੋਸੈਸਡ ਫੂਡ ਦੀ ਬਜਾਏ ਫਾਈਬਰ ਨਾਲ ਭਰਪੂਰ ਖਾਣੇ 'ਤੇ ਸਵਿੱਚ ਕਰਨਾ ਪਏਗਾ। ਫਾਈਬਰ ਨਾਲ ਭਰਪੂਰ ਭੋਜਨ ਨਾ ਸਿਰਫ ਤੁਹਾਡੇ ਪਾਚਕ ਨੂੰ ਸੁਧਾਰ ਸਕਦੇ ਹਨ, ਬਲਕਿ ਤੁਹਾਨੂੰ ਲੰਬੇ ਸਮੇਂ ਲਈ ਸੰਤੁਸ਼ਟ ਵੀ ਰੱਖ ਸਕਦੇ ਹਨ। 

ਬਹੁਤ ਸਾਰਾ ਪਾਣੀ ਪੀਓ:

ਬਹੁਤ ਸਾਰਾ ਪਾਣੀ ਪੀਣਾ ਅਤੇ ਹਾਈਡਰੇਟ ਰਹਿਣਾ ਤੁਹਾਡੀ ਭਾਰ ਘਟਾਉਣ ਦੇ ਪਲੈਨ ਲਈ ਇੱਕ ਚੰਗਾ ਕੰਮ ਕਰ ਸਕਦਾ ਹੈ। ਇਹ ਨਾ ਸਿਰਫ ਤੁਹਾਨੂੰ ਊਰਜਾਵਾਨ ਅਤੇ ਤਾਜ਼ਾ ਰੱਖ ਸਕਦਾ ਹੈ, ਬਲਕਿ ਲੰਬੇ ਸਮੇਂ ਲਈ ਢਿੱਡ ਨੂੰ ਭਰਿਆ ਵੀ ਰੱਖ ਸਕਦਾ ਹੈ। 

ਡਾਈਟ ਵਿੱਚ ਵਧੇਰੇ ਪ੍ਰੋਟੀਨ ਸ਼ਾਮਲ ਕਰੋ:

ਬਹੁਤ ਸਾਰੇ ਲੋਕ ਭਾਰ ਘਟਾਉਣ ਲਈ ਆਪਣੇ ਕਾਰਬਸ, ਫੈਟ ਅਤੇ ਪ੍ਰੋਟੀਨ ਨੂੰ ਘਟਾਉਣ ਵਿੱਚ ਵਿਸ਼ਵਾਸ ਕਰਦੇ ਹਨ। ਮਾਹਰਾਂ ਦੇ ਅਨੁਸਾਰ, ਤੁਹਾਡੀ ਖੁਰਾਕ ਵਿੱਚ ਵੱਖੋ ਵੱਖਰੇ ਪੌਸ਼ਟਿਕ ਤੱਤਾਂ ਦਾ ਮੇਲ ਹੋਣਾ ਚਾਹੀਦਾ ਹੈ। ਪ੍ਰੋਟੀਨ ਨਾਲ ਭਰਪੂਰ ਭੋਜਨ ਤੁਹਾਨੂੰ ਖਾਸ ਤੌਰ 'ਤੇ ਵਧੇਰੇ ਕੈਲੋਰੀ ਬਰਨ ਦੀ ਤਾਕਤ ਦਿੰਦੇ ਹਨ। 

ਲੋੜੀਂਦੀ ਨੀਂਦ ਲਓ:

ਨੀਂਦ ਭਾਰ ਘਟਾਉਣ ਲਈ ਬਹੁਤ ਮਹੱਤਵ ਰੱਖਦੀ ਹੈ। ਤੁਹਾਡੇ ਸਟ੍ਰੈੱਸ ਹਾਰਮੋਨਜ਼ ਨੂੰ ਮੈਨੇਜ ਕਰਨ ਲਈ ਕਾਫ਼ੀ ਨੀਂਦ ਬਹੁਤ ਮਹੱਤਵਪੂਰਣ ਹੈ ਜੋ ਸਮੇਂ ਸਮੇਂ 'ਤੇ ਭੁੱਖ ਨੂੰ ਟ੍ਰਿਗਰ ਕਰ ਸਕਦਾ ਹੈ। ਜਦੋਂ ਤੁਹਾਨੂੰ ਸਹੀ ਨੀਂਦ ਨਹੀਂ ਆਉਂਦੀ, ਤੁਹਾਡਾ ਸਰੀਰ ਕੋਰਟੀਸੋਲ ਪੈਦਾ ਕਰਦਾ ਹੈ, ਜੋ ਤਣਾਅ ਨਾਲ ਸਬੰਧਤ ਹਾਰਮੋਨ ਹੈ। ਇਹ ਤੁਹਾਡੇ ਸਰੀਰ ਨੂੰ ਫੈਟ 'ਤੇ ਹੋਲਡ ਲਈ ਟ੍ਰਿਗਰ ਕਰਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਕਾਫ਼ੀ ਨੀਂਦ ਲਵੋ। 

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਜਗਜੀਤ ਸਿੰਘ ਡੱਲੇਵਾਲ ਨੂੰ ਜਬਰੀ ਹਸਪਤਾਲ 'ਚ ਭਰਤੀ ਕਰਵਾਉਣ ਦੀ ਕੋਸ਼ਿਸ਼, ਖਨੌਰੀ ਸਰਹੱਦ 'ਤੇ ਵੱਡੀ ਗਿਣਤੀ ‘ਚ ਪਹੁੰਚੀ ਪੁਲਿਸ, ਕਿਸੇ ਵੇਲੇ ਵੀ ਹੋ ਸਕਦਾ ਐਕਸ਼ਨ !

Ludhiana News:  ਲੁਧਿਆਣਵੀਆਂ ਲਈ ਵੱਡੀ ਖ਼ਬਰ ! ਨਹੀਂ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ, ਦਿਲਜੀਤ ਦੁਸਾਂਝ ਦੇ ਕੰਸਰਟ ਕਰਕੇ ਲਿਆ ਫੈਸਲਾ ? ਜਾਣੋ ਵਜ੍ਹਾ

Ration Card New Rules: ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 1000 ਰੁਪਏ! ਹਰ ਮਹੀਨੇ ਬੈਂਕ 'ਚ ਜਮ੍ਹਾਂ ਕਰਵਾਏਗੀ ਸਰਕਾਰ
ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 1000 ਰੁਪਏ! ਹਰ ਮਹੀਨੇ ਬੈਂਕ 'ਚ ਜਮ੍ਹਾਂ ਕਰਵਾਏਗੀ ਸਰਕਾਰ
Punjab News:  ਨਤੀਜਿਆਂ ਤੋਂ 9 ਦਿਨ ਬਾਅਦ ਵੀ ਲੁਧਿਆਣਾ ‘ਚ ਨਹੀਂ ਬਣਿਆ ਮੇਅਰ, ਜੋੜ ਤੋੜ ਕਰਕੇ ਵੀ ਕੋਈ ਪਾਰਟੀ ਨਹੀਂ ਸਾਬਤ ਕਰ ਸਕੀ ਬਹੁਮਤ, ਜਾਣੋ ਹੁਣ ਕੀ ਹੋਏਗਾ ?

ABP Premium

ਵੀਡੀਓਜ਼

Mohali Airport Raod 'ਤੇ ਡਟੇ ਕਿਸਾਨ, ਲੰਬਾ ਲਗ ਗਿਆ ਜਾਮJagjit Dhallewal | ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁਲ! ਐਕਸ਼ਨ ਮੋਡ 'ਤੇ ਕਿਸਾਨBathinda-Chandigarh Highway ਕਿਸਾਨਾਂ ਨੇ ਕੀਤਾ ਚੱਕਾ ਜਾਮਦਿਲਜੀਤ ਨੂੰ ਲੁਧਿਆਣਾ 'ਚ ਮਿਲੀ ਸਾਰੀ ਮੰਜ਼ੂਰੀ  , ਪੰਜਾਬੀ ਘਰ ਆ ਗਏ ਓਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਜਗਜੀਤ ਸਿੰਘ ਡੱਲੇਵਾਲ ਨੂੰ ਜਬਰੀ ਹਸਪਤਾਲ 'ਚ ਭਰਤੀ ਕਰਵਾਉਣ ਦੀ ਕੋਸ਼ਿਸ਼, ਖਨੌਰੀ ਸਰਹੱਦ 'ਤੇ ਵੱਡੀ ਗਿਣਤੀ ‘ਚ ਪਹੁੰਚੀ ਪੁਲਿਸ, ਕਿਸੇ ਵੇਲੇ ਵੀ ਹੋ ਸਕਦਾ ਐਕਸ਼ਨ !
Farmer Protest: ਜਗਜੀਤ ਸਿੰਘ ਡੱਲੇਵਾਲ ਨੂੰ ਜਬਰੀ ਹਸਪਤਾਲ 'ਚ ਭਰਤੀ ਕਰਵਾਉਣ ਦੀ ਕੋਸ਼ਿਸ਼, ਖਨੌਰੀ ਸਰਹੱਦ 'ਤੇ ਵੱਡੀ ਗਿਣਤੀ ‘ਚ ਪਹੁੰਚੀ ਪੁਲਿਸ, ਕਿਸੇ ਵੇਲੇ ਵੀ ਹੋ ਸਕਦਾ ਐਕਸ਼ਨ !
Ludhiana News:  ਲੁਧਿਆਣਵੀਆਂ ਲਈ ਵੱਡੀ ਖ਼ਬਰ ! ਨਹੀਂ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ, ਦਿਲਜੀਤ ਦੁਸਾਂਝ ਦੇ ਕੰਸਰਟ ਕਰਕੇ ਲਿਆ ਫੈਸਲਾ ? ਜਾਣੋ ਵਜ੍ਹਾ
Ludhiana News: ਲੁਧਿਆਣਵੀਆਂ ਲਈ ਵੱਡੀ ਖ਼ਬਰ ! ਨਹੀਂ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ, ਦਿਲਜੀਤ ਦੁਸਾਂਝ ਦੇ ਕੰਸਰਟ ਕਰਕੇ ਲਿਆ ਫੈਸਲਾ ? ਜਾਣੋ ਵਜ੍ਹਾ
Ration Card New Rules: ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 1000 ਰੁਪਏ! ਹਰ ਮਹੀਨੇ ਬੈਂਕ 'ਚ ਜਮ੍ਹਾਂ ਕਰਵਾਏਗੀ ਸਰਕਾਰ
ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 1000 ਰੁਪਏ! ਹਰ ਮਹੀਨੇ ਬੈਂਕ 'ਚ ਜਮ੍ਹਾਂ ਕਰਵਾਏਗੀ ਸਰਕਾਰ
Punjab News:  ਨਤੀਜਿਆਂ ਤੋਂ 9 ਦਿਨ ਬਾਅਦ ਵੀ ਲੁਧਿਆਣਾ ‘ਚ ਨਹੀਂ ਬਣਿਆ ਮੇਅਰ, ਜੋੜ ਤੋੜ ਕਰਕੇ ਵੀ ਕੋਈ ਪਾਰਟੀ ਨਹੀਂ ਸਾਬਤ ਕਰ ਸਕੀ ਬਹੁਮਤ, ਜਾਣੋ ਹੁਣ ਕੀ ਹੋਏਗਾ ?
Punjab News: ਨਤੀਜਿਆਂ ਤੋਂ 9 ਦਿਨ ਬਾਅਦ ਵੀ ਲੁਧਿਆਣਾ ‘ਚ ਨਹੀਂ ਬਣਿਆ ਮੇਅਰ, ਜੋੜ ਤੋੜ ਕਰਕੇ ਵੀ ਕੋਈ ਪਾਰਟੀ ਨਹੀਂ ਸਾਬਤ ਕਰ ਸਕੀ ਬਹੁਮਤ, ਜਾਣੋ ਹੁਣ ਕੀ ਹੋਏਗਾ ?
ਤਾਲਿਬਾਨ ਦਾ ਵੱਡਾ ਹਮਲਾ, ਪਾਕਿਸਤਾਨੀ ਫੌਜ ਦਾ ਕਈ ਚੌਕੀਆਂ 'ਤੇ ਕਬਜ਼ਾ ਕਰਨ ਦਾ ਦਾਅਵਾ, ਬਣੇ ਯੁੱਧ ਵਰਗੇ ਹਾਲਾਤ

Charanjit Brar ਨੇ ਕੀਤੇ ਵੱਡੇ ਖੁਲਾਸੇ, Sukhbir Badal ਦੀਆਂ ਕੀ ਹੈ ਅਗਲੀਆਂ ਰਣਨੀਤੀਆਂ

Crime News: ਮਾਂ ਨੇ ਬੁਆਏਫ੍ਰੈਂਡ ਨਾਲ ਗੱਲ ਕਰਨ ਤੋਂ ਰੋਕਿਆ ਤਾਂ 15 ਸਾਲਾਂ ਦੀ ਧੀ ਨੇ ਦੇਣੀ ਸ਼ੁਰੂ ਕਰ ਦਿੱਤੀਆਂ ਨੀਂਦ ਦੀਆਂ ਗੋਲ਼ੀਆਂ ਤੇ ਫਿਰ ਇੱਕ ਦਿਨ.....!

Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ

Embed widget