ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਕਿਤੇ ਤੁਹਾਡੇ ਬੱਚੇ ਨੂੰ ਤਾਂ ਨਹੀਂ ਸਤਾ ਰਹੇ ਅੱਖਾਂ ਤੋਂ ਨਾ ਦਿਖਣ ਵਾਲੇ ਕੀੜੇ? ਇਹ ਹਨ ਲੱਛਣ

ਰਾਤ ਨੂੰ ਬੱਚਾ ਆਪਣੇ ਦੰਦ ਕਰੀਚਦਾ ਹੈ ਜਾਂ ਜੇ ਉਸ ਦੇ ਮੂੰਹ ‘ਚੋਂ ਥੁੱਕ ਨਿਕਲਦਾ ਹੈ, ਤਾਂ ਸਮਝੋ ਕਿ ਇਹ ਤੁਹਾਡੇ ਬੱਚੇ ਦੇ ਪੇਟ ‘ਚ ਕੀੜੇ ਹੋਣ ਦਾ ਲੱਛਣ ਹੈ।

ਕੀ ਤੁਹਾਡੇ ਬੱਚੇ ਨੂੰ ਮਿੱਟੀ ਖਾਣ ਦੀ ਆਦਤ ਹੈ? ਅਕਸਰ ਲੋਕ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦਾ ਬੱਚਾ ਰੇਤ, ਧਾਗੇ, ਪੱਥਰ ਜਾਂ ਚੂਨਾ ਖਾਂਦਾ ਹੈ। ਮਾਪੇ ਉਨ੍ਹਾਂ ਦੀ ਆਦਤ ਤੋਂ ਛੁਟਕਾਰਾ ਪਾਉਣ ਬਾਰੇ ਚਿੰਤਤ ਹੁੰਦੇ ਹਨ। ਬੱਚਿਆਂ ਦੇ ਪੇਟ ‘ਚ ਕੀੜਿਆਂ ਦੀ ਪਛਾਣ ਕਿਵੇਂ ਕਰੀਏ? ਰਾਤ ਨੂੰ ਬੱਚਾ ਆਪਣੇ ਦੰਦ ਕਰੀਚਦਾ ਹੈ ਜਾਂ ਜੇ ਉਸ ਦੇ ਮੂੰਹ ‘ਚੋਂ ਥੁੱਕ ਨਿਕਲਦਾ ਹੈ, ਤਾਂ ਸਮਝੋ ਕਿ ਇਹ ਤੁਹਾਡੇ ਬੱਚੇ ਦੇ ਪੇਟ ‘ਚ ਕੀੜੇ ਹੋਣ ਦਾ ਲੱਛਣ ਹੈ। ਇਸ ਤੋਂ ਇਲਾਵਾ, ਮਾਹਰ ਹੋਰ ਵੀ ਬਹੁਤ ਸਾਰੇ ਲੱਛਣ ਦਸਦੇ ਹਨ ਜਿਵੇਂ ਖੂਨ ਦੀ ਕਮੀ, ਉਲਟੀਆਂ, ਕਬਜ਼, ਥੱਕੇ ਮਹਿਸੂਸ ਹੋਣਾ, ਅੱਖਾਂ ਦੇ ਆਲੇ ਦੁਆਲੇ ਕਾਲੇ ਧੱਬੇ, ਆਦਿ। ਪੇਟ ‘ਚ ਕੀੜੇ ਇਕ ਆਮ ਬਿਮਾਰੀ ਹੈ ਜੋ ਬੱਚਿਆਂ ‘ਚ ਹੀ ਨਹੀਂ ਬਲਕਿ ਬਜ਼ੁਰਗਾਂ ਲਈ ਵੀ ਸਮੱਸਿਆਵਾਂ ਪੈਦਾ ਕਰਦੀ ਹੈ। ਪੇਟ ‘ਚ ਕੀੜਿਆਂ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਕੱਚੀਆਂ ਚੀਜ਼ਾਂ ਖਾਣਾ, ਸਬਜ਼ੀਆਂ ਅਤੇ ਫਲ ਚੰਗੀ ਤਰ੍ਹਾਂ ਨਾ ਧੋਣਾ, ਪ੍ਰਦੂਸ਼ਿਤ ਪਾਣੀ, ਖਰਾਬ ਖਾਣਾ ਜਾਂ ਹੱਥ ਚੰਗੀ ਤਰ੍ਹਾਂ ਨਾ ਧੋਣਾ। ਅਮਰੀਕਾ ਦਾ ਆਜ਼ਾਦੀ ਦਿਹਾੜਾ ਅੱਜ, ਟਰੰਪ ਦੇ ਸੰਬੋਧਨ ਤੋਂ ਪਹਿਲਾਂ ਹੀ ਵਧੀਆਂ ਫਿਕਰਾਂ ਪੇਟ ਦੇ ਕੀੜੇ ਅੱਖਾਂ ਨਾਲ ਨਹੀਂ ਦਿਖਾਈ ਦਿੰਦੇ: ਪੇਟ ਦੇ ਕੀੜੇ ਕਈ ਕਿਸਮਾਂ ਦੇ ਹੋ ਸਕਦੇ ਹਨ। Tape worms, round worms, intestinal worms ਆਦਿ ਪੇਟ ਦੇ ਕੀੜਿਆਂ ਦੀਆਂ ਆਮ ਕਿਸਮਾਂ ਹਨ। ਇਸ ਲਈ ਜੇ ਬੱਚੇ ਦੇ ਪੇਟ, ਸਿਰ ਦਰਦ ਜਾਂ ਕੋਈ ਹੋਰ ਲੱਛਣ ਦਿਖਣ, ਤਾਂ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਡਾਕਟਰ ਨੂੰ ਮਿਲੋ ਅਤੇ ਉਨ੍ਹਾਂ ਦੇ ਲੱਛਣਾਂ ਨੂੰ ਦੱਸੋ, ਫਿਰ ਉਸ ਦੇ ਅਧਾਰ ‘ਤੇ ਬੱਚੇ ਦਾ ਇਲਾਜ ਕੀਤਾ ਜਾਵੇਗਾ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮਣੀਪੁਰ ਦੇ ਰਾਜਪਾਲ ਨੇ ਵਿਧਾਨ ਸਭਾ ਸੈਸ਼ਨ ਕੀਤਾ ਰੱਦ, CM ਬੀਰੇਨ ਸਿੰਘ ਦਾ ਅਸਤੀਫ਼ਾ ਕੀਤਾ ਮਨਜ਼ੂਰ
ਮਣੀਪੁਰ ਦੇ ਰਾਜਪਾਲ ਨੇ ਵਿਧਾਨ ਸਭਾ ਸੈਸ਼ਨ ਕੀਤਾ ਰੱਦ, CM ਬੀਰੇਨ ਸਿੰਘ ਦਾ ਅਸਤੀਫ਼ਾ ਕੀਤਾ ਮਨਜ਼ੂਰ
ਡੱਲੇਵਾਲ ਦੀ ਡਾਕਟਰੀ ਸਹਾਇਤਾ ਰੁਕੀ, SKM ਮੀਟਿੰਗ 'ਚ ਸ਼ਾਮਲ ਹੋਣ 'ਤੇ ਫੈਸਲਾ ਅੱਜ; ਭਲਕੇ ਦੇਣਗੇ ਸੰਦੇਸ਼
ਡੱਲੇਵਾਲ ਦੀ ਡਾਕਟਰੀ ਸਹਾਇਤਾ ਰੁਕੀ, SKM ਮੀਟਿੰਗ 'ਚ ਸ਼ਾਮਲ ਹੋਣ 'ਤੇ ਫੈਸਲਾ ਅੱਜ; ਭਲਕੇ ਦੇਣਗੇ ਸੰਦੇਸ਼
ਕੇਜਰੀਵਾਲ ਨੇ ਦਿੱਲੀ ਸੱਦੇ ਪੰਜਾਬ ਦੇ ਵਿਧਾਇਕ, ਭਲਕੇ ਹੋਵੇਗੀ ਮੀਟਿੰਗ; ਦਿੱਲੀ ਚੋਣਾਂ ’ਚ ਹਾਰ ਤੋਂ ਬਾਅਦ ਪੰਜਾਬ 'ਤੇ ਨਜ਼ਰ
ਕੇਜਰੀਵਾਲ ਨੇ ਦਿੱਲੀ ਸੱਦੇ ਪੰਜਾਬ ਦੇ ਵਿਧਾਇਕ, ਭਲਕੇ ਹੋਵੇਗੀ ਮੀਟਿੰਗ; ਦਿੱਲੀ ਚੋਣਾਂ ’ਚ ਹਾਰ ਤੋਂ ਬਾਅਦ ਪੰਜਾਬ 'ਤੇ ਨਜ਼ਰ
ਅੱਜ ਨਹੀਂ ਹੋਵੇਗੀ ਕੈਬਨਿਟ ਦੀ ਮੀਟਿੰਗ, ਜਾਣੋ ਹੁਣ ਕਦੋਂ ਹੋਵੇਗੀ ਬੈਠਕ
ਅੱਜ ਨਹੀਂ ਹੋਵੇਗੀ ਕੈਬਨਿਟ ਦੀ ਮੀਟਿੰਗ, ਜਾਣੋ ਹੁਣ ਕਦੋਂ ਹੋਵੇਗੀ ਬੈਠਕ
Advertisement
ABP Premium

ਵੀਡੀਓਜ਼

ਡੱਲੇਵਾਲ ਦੀ ਵਿਗੜੀ ਸਿਹਤ! ਜ਼ਿਆਦਾਤਰ ਨਸਾ ਬਲੋਕਪੁਲਿਸ ਨੇ ਰੋਕਿਆ ਹਾਰਡੀ ਸੰਧੂ ਦਾ ਸ਼ੋਅ , ਸ਼ੋਅ ਤੋਂ ਪਹਿਲਾਂ ਹੀ ਕੀਤਾ ਡਿਟੇਨਗੁਰਪਤਵੰਤ ਪੰਨੂ ਨੇ ਡਿਪੋਰਟ ਹੋਏ ਪੰਜਾਬੀਆਂ ਲਈ ਚੁੱਕੀ ਆਵਾਜ਼  ਕੀਤਾ ਵੱਡਾ ਐਲਾਨ!ਦਿੱਲੀ ਮਾਡਲ ਕਿਵੇਂ ਹੋਇਆ ਫ਼ੇਲ੍ਹ? MLA ਪ੍ਰਗਟ ਸਿੰਘ ਦਾ ਵੱਡਾ ਖ਼ੁਲਾਸਾ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਣੀਪੁਰ ਦੇ ਰਾਜਪਾਲ ਨੇ ਵਿਧਾਨ ਸਭਾ ਸੈਸ਼ਨ ਕੀਤਾ ਰੱਦ, CM ਬੀਰੇਨ ਸਿੰਘ ਦਾ ਅਸਤੀਫ਼ਾ ਕੀਤਾ ਮਨਜ਼ੂਰ
ਮਣੀਪੁਰ ਦੇ ਰਾਜਪਾਲ ਨੇ ਵਿਧਾਨ ਸਭਾ ਸੈਸ਼ਨ ਕੀਤਾ ਰੱਦ, CM ਬੀਰੇਨ ਸਿੰਘ ਦਾ ਅਸਤੀਫ਼ਾ ਕੀਤਾ ਮਨਜ਼ੂਰ
ਡੱਲੇਵਾਲ ਦੀ ਡਾਕਟਰੀ ਸਹਾਇਤਾ ਰੁਕੀ, SKM ਮੀਟਿੰਗ 'ਚ ਸ਼ਾਮਲ ਹੋਣ 'ਤੇ ਫੈਸਲਾ ਅੱਜ; ਭਲਕੇ ਦੇਣਗੇ ਸੰਦੇਸ਼
ਡੱਲੇਵਾਲ ਦੀ ਡਾਕਟਰੀ ਸਹਾਇਤਾ ਰੁਕੀ, SKM ਮੀਟਿੰਗ 'ਚ ਸ਼ਾਮਲ ਹੋਣ 'ਤੇ ਫੈਸਲਾ ਅੱਜ; ਭਲਕੇ ਦੇਣਗੇ ਸੰਦੇਸ਼
ਕੇਜਰੀਵਾਲ ਨੇ ਦਿੱਲੀ ਸੱਦੇ ਪੰਜਾਬ ਦੇ ਵਿਧਾਇਕ, ਭਲਕੇ ਹੋਵੇਗੀ ਮੀਟਿੰਗ; ਦਿੱਲੀ ਚੋਣਾਂ ’ਚ ਹਾਰ ਤੋਂ ਬਾਅਦ ਪੰਜਾਬ 'ਤੇ ਨਜ਼ਰ
ਕੇਜਰੀਵਾਲ ਨੇ ਦਿੱਲੀ ਸੱਦੇ ਪੰਜਾਬ ਦੇ ਵਿਧਾਇਕ, ਭਲਕੇ ਹੋਵੇਗੀ ਮੀਟਿੰਗ; ਦਿੱਲੀ ਚੋਣਾਂ ’ਚ ਹਾਰ ਤੋਂ ਬਾਅਦ ਪੰਜਾਬ 'ਤੇ ਨਜ਼ਰ
ਅੱਜ ਨਹੀਂ ਹੋਵੇਗੀ ਕੈਬਨਿਟ ਦੀ ਮੀਟਿੰਗ, ਜਾਣੋ ਹੁਣ ਕਦੋਂ ਹੋਵੇਗੀ ਬੈਠਕ
ਅੱਜ ਨਹੀਂ ਹੋਵੇਗੀ ਕੈਬਨਿਟ ਦੀ ਮੀਟਿੰਗ, ਜਾਣੋ ਹੁਣ ਕਦੋਂ ਹੋਵੇਗੀ ਬੈਠਕ
Team India: ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ BCCI ਨੇ ਟੀਮ ਇੰਡੀਆਂ ਨੂੰ ਦਿੱਤਾ ਤੋਹਫ਼ਾ, ਰੋਹਿਤ-ਕੋਹਲੀ ਸਣੇ 15 ਖਿਡਾਰੀਆਂ ਨੂੰ ਮਿਲੀ ਡਾਈਮੰਡ ਰਿੰਗ, ਜਾਣੋ ਕਿਉਂ?
ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ BCCI ਨੇ ਟੀਮ ਇੰਡੀਆਂ ਨੂੰ ਦਿੱਤਾ ਤੋਹਫ਼ਾ, ਰੋਹਿਤ-ਕੋਹਲੀ ਸਣੇ 15 ਖਿਡਾਰੀਆਂ ਨੂੰ ਮਿਲੀ ਡਾਈਮੰਡ ਰਿੰਗ, ਜਾਣੋ ਕਿਉਂ?
Harbhajan Mann: ਹਰਭਜਨ ਮਾਨ ਨਾਲ Stage ‘ਤੇ ਭਿੜਿਆ ਸ਼ਖਸ਼, ਪੰਜਾਬੀ ਗਾਇਕ ਨੇ ਬਤਮੀਜ਼ੀ ਦਾ ਗੁੱਸੇ 'ਚ ਦਿੱਤਾ ਜਵਾਬ; ਵੀਡੀਓ ਵਾਈਰਲ...
ਹਰਭਜਨ ਮਾਨ ਨਾਲ Stage ‘ਤੇ ਭਿੜਿਆ ਸ਼ਖਸ਼, ਪੰਜਾਬੀ ਗਾਇਕ ਨੇ ਬਤਮੀਜ਼ੀ ਦਾ ਗੁੱਸੇ 'ਚ ਦਿੱਤਾ ਜਵਾਬ; ਵੀਡੀਓ ਵਾਈਰਲ...
ਡੌਂਕੀ ਲਾ USA ਜਾ ਰਹੇ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੂਰਾ ਹਾਲ
ਡੌਂਕੀ ਲਾ USA ਜਾ ਰਹੇ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੂਰਾ ਹਾਲ
Death: ਮਸ਼ਹੂਰ ਹਸਤੀ ਦੀ ਕੈਂਸਰ ਨੇ ਲਈ ਜਾਨ, ਮੌਤ ਦੀ ਪੁਸ਼ਟੀ ਤੋਂ ਬਾਅਦ ਸਦਮੇ 'ਚ ਫੈਨਜ਼; ਗਮ 'ਚ ਡੁੱਬਿਆ ਪਰਿਵਾਰ...
ਮਸ਼ਹੂਰ ਹਸਤੀ ਦੀ ਕੈਂਸਰ ਨੇ ਲਈ ਜਾਨ, ਮੌਤ ਦੀ ਪੁਸ਼ਟੀ ਤੋਂ ਬਾਅਦ ਸਦਮੇ 'ਚ ਫੈਨਜ਼; ਗਮ 'ਚ ਡੁੱਬਿਆ ਪਰਿਵਾਰ...
Embed widget