ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

ਪੰਜਾਬ ‘ਚ ਕੋਰੋਨਾ ਦਾ ਇੱਕ ਹੋਰ ਕਹਿਰ, ਡੀਜੀਪੀ ਵੱਲੋਂ ਖੁਲਾਸਾ, ਘਰੇਲੂ ਹਿੰਸਾ 'ਚ 21% ਵਾਧਾ

ਡੀਜੀਪੀ ਨੇ ਸਖ਼ਤ ਚਿਤਾਵਨੀ ਵੀ ਜਾਰੀ ਕੀਤੀ ਕਿ ਘਰੇਲੂ ਹਿੰਸਾ ਮਾਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਕਰਫਿਊ/ਲੌਕਡਾਊਨ (curfew) ਸ਼ੁਰੂ ਹੋਣ ਤੋਂ ਬਾਅਦ ਪੰਜਾਬ ਵਿੱਚ ਔਰਤਾਂ ਵਿਰੁੱਧ ਘਰੇਲੂ ਹਿੰਸਾ (domestic violence) ਦੀਆਂ ਸ਼ਿਕਾਇਤਾਂ ‘ਚ ਕਾਫੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਵਿਸਥਾਰਤ ਰਣਨੀਤੀ ਤਿਆਰ ਕੀਤੀ ਹੈ। ਇਸ ਤਹਿਤ ਔਰਤਾਂ ਵਿਰੁੱਧ ਅਪਰਾਧ (CAW) ਲਈ ਡੀਐਸਪੀ ਵੱਲੋਂ ਰੋਜ਼ਾਨਾ ਕਾਰਵਾਈ ਕਰਕੇ ਰਿਪੋਰਟਾਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਅੰਕੜੇ ਦਰਸਾਉਂਦੇ ਹਨ ਕਿ ਔਰਤਾਂ ਵਿਰੁੱਧ ਅਪਰਾਧ ਦੇ ਕੇਸਾਂ ਵਿੱਚ (4709 ਤੋਂ 5695 ਤੱਕ) 21% ਵਾਧਾ ਹੋਇਆ ਹੈ। ਔਰਤਾਂ ਵਿਰੁੱਧ ਘਰੇਲੂ ਹਿੰਸਾ ਦੇ ਮਾਮਲਿਆਂ ‘ਚ ਇਹ ਵਾਧਾ ਫਰਵਰੀ ਤੋਂ 20 ਅਪਰੈਲ ਦੇ ਦਰਮਿਆਨ ਸਾਹਮਣੇ ਆਇਆ ਹੈ। ਦੂਜੇ ਪਾਸੇ, ਇਸੇ ਸਮੇਂ ਦੌਰਾਨ ਦਾਜ ਕਰਕੇ ਪ੍ਰੇਸ਼ਾਨੀ, ਬਲਾਤਕਾਰ ਤੇ ਈਵ-ਟੀਜਿੰਗ ਦੇ ਮਾਮਲਿਆਂ ਨਾਲ ਸਬੰਧਤ ਕੇਸਾਂ ‘ਚ ਕਾਫ਼ੀ ਕਮੀ ਆਈ ਹੈ। ਸ਼ਾਇਦ ਇਹ ਇਸ ਲਈ ਕਿਉਂਕਿ ਕੋਈ ਬਾਹਰ ਨਹੀਂ ਜਾ ਰਿਹਾ ਤੇ ਪੁਲਿਸ ਦੀ ਮੌਜੂਦਗੀ ‘ਚ ਵਾਧਾ ਹੋਇਆ ਹੈ। ਵੇਰਵਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 112 ਨੰਬਰ ‘ਤੇ ਪ੍ਰਤੀ ਦਿਨ ਔਸਤਨ ਕਾਲਾਂ ਦੀ ਗਿਣਤੀ 133 ਹੋ ਗਈ ਹੈ। ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਪਿਛਲੇ ਤਿੰਨ ਮਹੀਨਿਆਂ ਦੀ ਔਸਤਨ 99.33 ਦੇ ਮੁਕਾਬਲੇ ਕੁੱਲ 34% ਔਸਤਨ ਸੀ। ਇਸ ਮਿਆਦ ਵਿੱਚ ਕੁੱਲ CAW ਮਾਮਲਿਆਂ ਵਿੱਚ ਪ੍ਰਤੀ ਦਿਨ ਵਾਧਾ 30% ਹੈ। ਹਾਲਾਤ ਦਾ ਜਾਇਜ਼ਾ ਲੈਣ ਤੇ ਇਸ ਵਾਧੇ ਨਾਲ ਨਜਿੱਠਣ ਲਈ ਉਪਾਵਾਂ ਬਾਰੇ ਵਿਚਾਰ ਵਟਾਂਦਰੇ ਲਈ, ਡੀਜੀਪੀ ਨੇ ਵੀਰਵਾਰ ਨੂੰ CAW ਸੈੱਲ ਦੇ ਸਾਰੇ ਡੀਐਸਪੀ ਤੇ ਮਹਿਲਾ ਹੈਲਪ ਡੈਸਕ ਦੇ ਅਧਿਕਾਰੀਆਂ ਨਾਲ ਇੱਕ ਵੀਡੀਓ ਕਾਨਫਰੰਸ ਕੀਤੀ। ਮੀਟਿੰਗ ਨੇ ਫੈਸਲਾ ਕੀਤਾ ਕਿ ਅਜਿਹੀਆਂ ਸਾਰੀਆਂ ਸ਼ਿਕਾਇਤਾਂ ਦਾ ਪਤਾ ਲਾਉਣ ਤੇ ਕੀਤੀ ਗਈ ਕਾਰਵਾਈ ਦੀ ਨਿਗਰਾਨੀ ਕਰਨ ਲਈ ਡੀਐਸਪੀ CAW ਇੱਕ ਪ੍ਰਭਾਸ਼ਿਤ ਫਾਰਮੈਟ ਵਿੱਚ ਰੋਜ਼ਾਨਾ ਰਿਪੋਰਟ ਭੇਜੇਗੀ। ਪੁਲਿਸ ਲੋੜ ਅਨੁਸਾਰ ਵਨ ਸਟਾਪ ਸੈਂਟਰਾਂ ਨਾਲ ਤਾਲਮੇਲ ਕਰੇਗੀ, ਜਿਨ੍ਹਾਂ ਦਾ ਪ੍ਰਬੰਧਨ ਸਮਾਜਿਕ ਸੁਰੱਖਿਆ, ਔਰਤ ਤੇ ਬਾਲ ਵਿਕਾਸ ਵਿਭਾਗ ਵਲੋਂ ਨਾਮਜ਼ਦ ਕੀਤੇ ਗਏ ਸਲਾਹਕਾਰਾਂ ਦੁਆਰਾ ਕੀਤਾ ਜਾਏਗਾ। ਪ੍ਰਤੀਕ੍ਰਿਆ ਵਿਧੀ ਮੁਤਾਬਕ, ਕਾਲ 112 ‘ਤੇ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਜ਼ਿਲ੍ਹਾ ਕੰਟਰੋਲ ਰੂਮ (ਡੀਸੀਸੀ) ਨੂੰ ਭੇਜ ਦਿੱਤੀ ਜਾਂਦੀ ਹੈ, ਕਾਲ ਦੇ ਵੇਰਵਿਆਂ ਦੇ ਨਾਲ ਡੀਐਸਪੀ ਤੇ ਜ਼ਿਲ੍ਹਾ ਮਹਿਲਾ ਹੈਲਪ ਡੈਸਕ ਨੂੰ ਵੀ ਦਿੱਤਾ ਜਾਂਦਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Election Results 2024 Live Coverage: ਝਾਰਖੰਡ 'ਚ ਪਲਟੀ ਬਾਜ਼ੀ, 'INDIA' ਗਠਜੋੜ ਫਿਰ ਅੱਗੇ, ਮਹਾਰਾਸ਼ਟਰ 'ਚ ਸ਼ੁਰੂਆਤੀ ਰੁਝਾਨਾਂ 'ਚ NDA ਦੀ ਫਿਫਟੀ
ਝਾਰਖੰਡ 'ਚ ਪਲਟੀ ਬਾਜ਼ੀ, 'INDIA' ਗਠਜੋੜ ਫਿਰ ਅੱਗੇ, ਮਹਾਰਾਸ਼ਟਰ 'ਚ ਸ਼ੁਰੂਆਤੀ ਰੁਝਾਨਾਂ 'ਚ NDA ਦੀ ਫਿਫਟੀ
ਡੇਰਾ ਬਾਬਾ ਨਾਨਕ ਤੋਂ ਪਹਿਲਾ ਰੁਝਾਨ ਆਇਆ ਸਾਹਮਣੇ, AAP ਦਾ ਉਮੀਦਵਾਰ ਅੱਗੇ
ਡੇਰਾ ਬਾਬਾ ਨਾਨਕ ਤੋਂ ਪਹਿਲਾ ਰੁਝਾਨ ਆਇਆ ਸਾਹਮਣੇ, AAP ਦਾ ਉਮੀਦਵਾਰ ਅੱਗੇ
6,6,6,6,6,6,6,6…..ਈਸ਼ਾਨ ਕਿਸ਼ਨ ਨੇ ਬਣਾਇਆ ਨਵਾਂ ਰਿਕਾਰਡ, 24 ਚੌਕੇ-10 ਛੱਕੇ ਲਗਾ ਜੜਿਆ ਤੂਫਾਨੀ ਦੋਹਰਾ ਸੈਂਕੜਾ
6,6,6,6,6,6,6,6…..ਈਸ਼ਾਨ ਕਿਸ਼ਨ ਨੇ ਬਣਾਇਆ ਨਵਾਂ ਰਿਕਾਰਡ, 24 ਚੌਕੇ-10 ਛੱਕੇ ਲਗਾ ਜੜਿਆ ਤੂਫਾਨੀ ਦੋਹਰਾ ਸੈਂਕੜਾ
Punjab Bypoll Result Live Updates: ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਗਿਣਤੀ ਹੋਈ ਸ਼ੁਰੂ, ਜਾਣੋ ਪਲ-ਪਲ ਦੀ ਅਪਡੇਟ
Punjab Bypoll Result Live Updates: ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਗਿਣਤੀ ਹੋਈ ਸ਼ੁਰੂ, ਜਾਣੋ ਪਲ-ਪਲ ਦੀ ਅਪਡੇਟ
Advertisement
ABP Premium

ਵੀਡੀਓਜ਼

Sikh | ਸਿੱਖਾਂ 'ਤੇ ਚੁਟਕਲੇ ਬਣਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ! | Supreme CourtAman Arora | Bhagwant Maan | ਪ੍ਰਧਾਨ ਬਣਨ ਤੋਂ ਬਾਅਦ ਅਮਨ ਅਰੋੜਾ ਦਾ ਵੱਡਾ ਬਿਆਨ! |Abp Sanjhaਰਵਿੰਦਰ ਗਰੇਵਾਲ ਦੀ ਧੀ ਦਾ ਪੰਜਾਬੀ ਸਿੰਗਰ ਨਾਲ ਹੋਇਆ ਵਿਆਹਦਿਲਜੀਤ ਦੇ ਮੁਰੀਦ ਹੋਏ ਗੁਜਰਾਤੀ ਲੋਕ , ਕਹਿੰਦੇ ਹੁਣ ਸਾਡਾ ਹੋਇਆ ਦੋਸਾਂਝਾਵਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Election Results 2024 Live Coverage: ਝਾਰਖੰਡ 'ਚ ਪਲਟੀ ਬਾਜ਼ੀ, 'INDIA' ਗਠਜੋੜ ਫਿਰ ਅੱਗੇ, ਮਹਾਰਾਸ਼ਟਰ 'ਚ ਸ਼ੁਰੂਆਤੀ ਰੁਝਾਨਾਂ 'ਚ NDA ਦੀ ਫਿਫਟੀ
ਝਾਰਖੰਡ 'ਚ ਪਲਟੀ ਬਾਜ਼ੀ, 'INDIA' ਗਠਜੋੜ ਫਿਰ ਅੱਗੇ, ਮਹਾਰਾਸ਼ਟਰ 'ਚ ਸ਼ੁਰੂਆਤੀ ਰੁਝਾਨਾਂ 'ਚ NDA ਦੀ ਫਿਫਟੀ
ਡੇਰਾ ਬਾਬਾ ਨਾਨਕ ਤੋਂ ਪਹਿਲਾ ਰੁਝਾਨ ਆਇਆ ਸਾਹਮਣੇ, AAP ਦਾ ਉਮੀਦਵਾਰ ਅੱਗੇ
ਡੇਰਾ ਬਾਬਾ ਨਾਨਕ ਤੋਂ ਪਹਿਲਾ ਰੁਝਾਨ ਆਇਆ ਸਾਹਮਣੇ, AAP ਦਾ ਉਮੀਦਵਾਰ ਅੱਗੇ
6,6,6,6,6,6,6,6…..ਈਸ਼ਾਨ ਕਿਸ਼ਨ ਨੇ ਬਣਾਇਆ ਨਵਾਂ ਰਿਕਾਰਡ, 24 ਚੌਕੇ-10 ਛੱਕੇ ਲਗਾ ਜੜਿਆ ਤੂਫਾਨੀ ਦੋਹਰਾ ਸੈਂਕੜਾ
6,6,6,6,6,6,6,6…..ਈਸ਼ਾਨ ਕਿਸ਼ਨ ਨੇ ਬਣਾਇਆ ਨਵਾਂ ਰਿਕਾਰਡ, 24 ਚੌਕੇ-10 ਛੱਕੇ ਲਗਾ ਜੜਿਆ ਤੂਫਾਨੀ ਦੋਹਰਾ ਸੈਂਕੜਾ
Punjab Bypoll Result Live Updates: ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਗਿਣਤੀ ਹੋਈ ਸ਼ੁਰੂ, ਜਾਣੋ ਪਲ-ਪਲ ਦੀ ਅਪਡੇਟ
Punjab Bypoll Result Live Updates: ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਗਿਣਤੀ ਹੋਈ ਸ਼ੁਰੂ, ਜਾਣੋ ਪਲ-ਪਲ ਦੀ ਅਪਡੇਟ
ਪੰਜਾਬ ਤੋਂ ਦਿੱਲੀ ਏਅਰਪੋਰਟ ਨਹੀਂ ਜਾਣਗੀਆਂ ਵੋਲਵੋ ਬੱਸਾਂ, ਜਾਣੋ ਸਰਕਾਰ ਨੇ ਕਿਉਂ ਲਿਆ ਆਹ ਫੈਸਲਾ
ਪੰਜਾਬ ਤੋਂ ਦਿੱਲੀ ਏਅਰਪੋਰਟ ਨਹੀਂ ਜਾਣਗੀਆਂ ਵੋਲਵੋ ਬੱਸਾਂ, ਜਾਣੋ ਸਰਕਾਰ ਨੇ ਕਿਉਂ ਲਿਆ ਆਹ ਫੈਸਲਾ
Punjab Weather: ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਸੂਬੇ 'ਚ ਪ੍ਰਦੂਸ਼ਣ ਕਰਕੇ ਆਬੋ-ਹਵਾ ਖਰਾਬ, ਜਾਣੋ ਕਦੋਂ ਪਏਗੀ ਕੜਾਕੇ ਦੀ ਠੰਡ ?
ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਸੂਬੇ 'ਚ ਪ੍ਰਦੂਸ਼ਣ ਕਰਕੇ ਆਬੋ-ਹਵਾ ਖਰਾਬ, ਜਾਣੋ ਕਦੋਂ ਪਏਗੀ ਕੜਾਕੇ ਦੀ ਠੰਡ ?
Abhishek-Aishwarya Divorce: ਐਸ਼ਵਰਿਆ-ਅਭਿਸ਼ੇਕ ਦੇ ਤਲਾਕ 'ਤੇ ਬੋਲੇ ਅਮਿਤਾਭ ਬੱਚਨ- 'ਵੱਖਰੇ ਹੋਣ ਅਤੇ ਜ਼ਿੰਦਗੀ 'ਚ...'
ਐਸ਼ਵਰਿਆ-ਅਭਿਸ਼ੇਕ ਦੇ ਤਲਾਕ 'ਤੇ ਬੋਲੇ ਅਮਿਤਾਭ ਬੱਚਨ- 'ਵੱਖਰੇ ਹੋਣ ਅਤੇ ਜ਼ਿੰਦਗੀ 'ਚ...'
ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਮਨਪ੍ਰੀਤ ਬਾਦਲ ਸਣੇ 2 ਸਾਂਸਦਾਂ ਦੀਆਂ ਪਤਨੀਆਂ 'ਤੇ ਰਹੇਗੀ ਲੋਕਾਂ ਦੀ ਨਜ਼ਰ
ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਮਨਪ੍ਰੀਤ ਬਾਦਲ ਸਣੇ 2 ਸਾਂਸਦਾਂ ਦੀਆਂ ਪਤਨੀਆਂ 'ਤੇ ਰਹੇਗੀ ਲੋਕਾਂ ਦੀ ਨਜ਼ਰ
Embed widget