ਪੜਚੋਲ ਕਰੋ

Farmer's Success Story: 800 ਕਿਲੋ ਦੁੱਧ ਦੇ ਰੋਜ਼ਾਨਾ ਉਤਪਾਦਨ ਨਾਲ ਰਾਜਵੀਰ ਕਮਾ ਰਿਹਾ ਲੱਖਾਂ

ਕਰਨਾਲ ਦੇ ਇੱਕ ਛੋਟੇ ਜਿਹੇ ਪਿੰਡ ਦੇ ਡੇਅਰੀ ਕਿਸਾਨ ਰਾਜਵੀਰ ਸਿੰਘ ਨੂੰ ਕਦੇ ਵੀ ਨਹੀਂ ਪਤਾ ਸੀ ਕੇ ਉਸ ਦੀ ਐਚਐਫ ਬ੍ਰੀਡ ਦੀ ਗਾਂ, ਲਕਸ਼ਮੀ ਇੱਕ ਦਿਨ ਸਭ ਤੋਂ ਵੱਧ ਦੁੱਧ ਦੇ ਨੈਸ਼ਨਲ ਐਵਾਰਡ ਜਿੱਤ ਜਾਵੇਗੀ।

  ਕਰਨਾਲ ਦੇ ਇੱਕ ਛੋਟੇ ਜਿਹੇ ਪਿੰਡ ਦੇ ਡੇਅਰੀ ਕਿਸਾਨ ਰਾਜਵੀਰ ਸਿੰਘ ਨੂੰ ਕਦੇ ਵੀ ਨਹੀਂ ਪਤਾ ਸੀ ਕੇ ਉਸ ਦੀ ਐਚਐਫ ਬ੍ਰੀਡ ਦੀ ਗਾਂ, ਲਕਸ਼ਮੀ ਇੱਕ ਦਿਨ ਸਭ ਤੋਂ ਵੱਧ ਦੁੱਧ ਦੇ ਨੈਸ਼ਨਲ ਐਵਾਰਡ ਜਿੱਤ ਜਾਵੇਗੀ। ਰਾਜਵੀਰ ਦੀ ਇਹ ਗਾਂ Holstein Friesian ਬ੍ਰੀਡ ਦੀ ਹੈ ਜਿਸ 'ਚ 60 ਲੀਟਰ ਦੁੱਧ ਹੋਰ ਰੋਜ਼ ਦੇਣ ਦੀ ਸਮਰਥਾ ਹੁੰਦੀ ਹੈ। ਇਹ ਸਮਰਥਾ ਐਚਐਫ ਬ੍ਰੀਡ ਦੀਆਂ ਹੋਰ ਕਈ ਗਾਵਾਂ ਤੋਂ ਵਧੇਰੇ ਹੈ। ਰਾਜਵੀਰ ਦੀ ਗਾਂ ਇਕੱਲੇ ਦੁੱਧ ਦੇਣ 'ਚ ਹੀ ਐਵਾਰਡ ਜੇਤੂ ਨਹੀਂ ਬਲਕਿ ਹੋਰ ਵੀ ਕਈ ਚੀਜ਼ਾਂ 'ਚ ਜੇਤੂ ਰਹਿ ਚੁੱਕੀ ਹੈ। ਉਹ ਪੰਜਾਬ ਨੈਸ਼ਨਲ ਡੇਅਰੀ ਫਾਰਮਿੰਗ ਮੇਲੇ 'ਚ ਬਿਊਟੀ ਚੈਂਪੀਅਨ ਵੀ ਰਹਿ ਚੁੱਕੀ ਹੈ। ਰਾਜਵੀਰ ਦੇ ਫਾਰਮ ਤੇ ਲਕਸ਼ਮੀ ਤੋਂ ਇਲਾਵਾ 75 ਹੋਰ ਗਾਵਾਂ ਹਨ। ਰਾਜਵੀਰ ਇਨ੍ਹਾਂ ਗਾਵਾਂ ਤੋਂ ਸਾਲਾਨਾ 15 ਲੱਖ ਤੱਕ ਕਮਾ ਲੈਂਦਾ ਹੈ। ਉਸ ਦਾ ਫਾਰਮ 1.5 ਏਕੜ 'ਚ ਫੈਲਿਆ ਹੋਇਆ ਹੈ ਜਿਸ 'ਚ ਵੱਖ ਵੱਖ ਕਿਸਮ ਦੀਆਂ ਗਾਵਾਂ ਵੇਖੀਆਂ ਜਾ ਸਕਦੀਆਂ ਹਨ। ਰਾਜਵੀਰ ਕੋਲ 60 ਐਚਐਫ ਗਾਵਾਂ, 10 ਜਰਸੀ ਤੇ 5 ਸਾਹੀਵਾਲ ਗਾਵਾਂ ਹਨ। ਇਹ ਵੀ ਪੜ੍ਹੋਪੰਜਾਬ ਦੇ ਅੰਗ-ਸੰਗ: ਲਹਿੰਦੇ ਪੰਜਾਬ ਤੋਂ ਆਏ ਝੂੰਮਰ ਦਾ ਨਜ਼ਾਰਾ Farmer's Success Story: 800 ਕਿਲੋ ਦੁੱਧ ਦੇ ਰੋਜ਼ਾਨਾ ਉਤਪਾਦਨ ਨਾਲ ਰਾਜਵੀਰ ਕਮਾ ਰਿਹਾ ਲੱਖਾਂ ਇਹ ਵੀ ਪੜ੍ਹੋਇਸ ਮਹੀਨੇ ਲਾਂਚ ਹੋਵੇਗਾ Royale Enfield ਦਾ ਇਹ ਨਵਾਂ ਮੋਟਰਸਾਈਕਲ, ਜਾਣੋ ਕੀ ਕੁਝ ਹੋਵੇਗਾ ਖਾਸ ਰਾਜਵੀਰ ਦੀ ਡੇਅਰੀ ਤੇ ਰੋਜ਼ਾਨਾ 800 ਲੀਟਰ ਦੁੱਧ ਪੈਦਾ ਹੁੰਦਾ ਹੈ ਜਿਸ ਵਿੱਚੋਂ ਕੁਝ ਲੀਟਰ ਦੁੱਧ ਉਹ ਮਾਰਕਿਟ 'ਚ ਵੇਚਦਾ ਹੈ ਤੇ ਬਾਕੀ ਅਮੂਲ ਡੇਅਰੀ ਨੂੰ ਕੋਲ ਜਾਂਦਾ ਹੈ। ਕਰੀਬ 10 ਸਾਲਾਂ ਤੋਂ ਉਹ ਸਰਗਰਮੀ ਨਾਲ ਇਸ ਡੇਅਰੀ ਫਾਰਮਿੰਗ 'ਚ ਲੱਗਾ ਹੋਇਆ ਹੈ। ਰਾਜਵੀਰ ਆਪਣੇ ਡੇਅਰੀ ਫਾਰਮ ਨਾਲ ਇੰਨਾ ਜ਼ਿਆਦਾ ਜੁੜਿਆ ਹੋਇਆ ਹੈ ਕਿ ਉਸ ਨੇ ਆਪਣੀ ਪਿਆਰੀ ਗਾਂ ਲਕਸ਼ਮੀ ਦੀ ਖਰੀਦ ਲਈ ਮਿਲਣ ਵਾਲੀ 5 ਲੱਖ ਦੀ ਰਕਮ ਨੂੰ ਠੁਕਰਾ ਦਿੱਤਾ ਸੀ। ਦਰਅਸਲ, ਬੰਗਲੌਰ ਤੋਂ ਇੱਕ ਵਪਾਰੀ ਉਸ ਕੋਲ ਆਇਆ ਤੇ ਲਕਸ਼ਮੀ ਦੇ ਬਦਲੇ ਰਾਜਵੀਰ ਨੂੰ ਕੋਈ ਵੀ ਕੀਮਤ ਦੇਣ ਦੀ ਪੇਸ਼ਕਸ਼ ਕੀਤੀ ਪਰ ਰਾਜਵੀਰ ਨੇ ਉਸ ਦੇ ਆਫਰ ਨੂੰ ਠੁਕਰਾ ਦਿੱਤਾ। ਲਕਸ਼ਮੀ ਨੇ ਰਾਜਵੀਰ ਦੇ ਫਾਰਮ 'ਚ ਹੀ ਜਨਮ ਲਿਆ ਸੀ। ਇਸ ਲਈ ਉਹ ਉਸ ਨਾਲ ਵੱਧ ਜੁੜਿਆ ਹੋਇਆ ਹੈ। ਲਕਸ਼ਮੀ ਰੋਜ਼ਾਨਾ 50 ਕਿਲੋ ਹਰਾ ਚਾਰਾ, 2 ਕਿਲੋ ਸੁੱਕਾ ਤੇ 14 ਕਿਲੋ ਦਾਣੇ ਖਾਂਦੀ ਹੈ। ਲਗਪਗ 6 ਲੋਕ ਲਕਸ਼ਮੀ ਸਮੇਤ ਹੋਰ ਗਾਵਾਂ ਦੀ ਦੇਖਭਾਲ 'ਚ ਲੱਗੇ ਹੋਏ ਹਨ।   ਇਹ ਵੀ ਪੜ੍ਹੋFarmer's Success Stoty: ਬਾਪ ਦੇ ਕੈਂਸਰ ਨਾਲ ਲੱਗਾ ਵੱਡਾ ਝਟਕਾ, ਫੇਰ ਸ਼ੁਰੂ ਕੀਤੀ ਨੈਚੂਰਲ ਖੇਤੀ, ਅੱਜ ਕਮਾ ਰਿਹਾ ਸਾਲਾਨਾ 27 ਲੱਖ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ

Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ

Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ

Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?

ABP Premium

ਵੀਡੀਓਜ਼

Panchayat Election | Former Cabinet Minister ਨੇ ਫ਼ੋਲੇ 'ਆਪ' ਦੇ ਪੋਤੜੇ ! | Bhagwant Maan | AapBigg Boss 18 House ਦੀ ਵੀਡੀਓ Leak | ਐਥੇ ਹੋਏਗਾ ਕਲੇਸ਼ਬੱਬੂ ਮਾਨ, ਹਿਮਾਂਸ਼ੀ ਖੁਰਾਨਾ ਸਮੇਤ ਸਿਤਾਰੇ ਕੀ ਬੋਲ ਗਏ ਗੁਰੂ ਰੰਧਾਵਾ ਬਾਰੇਬੱਬੂ ਮਾਨ ਦੀਆਂ ਗੱਲਾਂ ਖੁਸ਼ ਕਰ ਦੇਣਗੀਆਂ ਦਿਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?
Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?
Patiala News: ਪੰਚਾਇਤੀ ਚੋਣਾਂ 'ਚ ਖੂਨੀ ਜੰਗ! ਸੀਐਮ ਭਗਵੰਤ ਮਾਨ ਦੀਆਂ ਨਸੀਹਤਾਂ ਤੋਂ ਬੇਪ੍ਰਵਾਹ ਲੀਡਰ

Punjab Weather Update: ਪੰਜਾਬ ਦੇ ਕਿਸਾਨਾਂ ਲਈ ਚੇਤਾਵਨੀ! ਕੱਲ੍ਹ ਤੋਂ ਵਿਗੜੇਗਾ ਮੌਸਮ, ਝੋਨੇ ਦੀ ਕਟਾਈ 'ਤੇ ਲੱਗ ਸਕਦੀ ਬ੍ਰੇਕ

34 KM ਦੀ ਮਾਈਲੇਜ, ਕੀਮਤ 6.66 ਲੱਖ, Maruti ਦੀ ਇਸ ਕਾਰ ਦੇ ਹਰ ਰੋਜ਼ ਵਿਕ ਰਹੇ 500 ਯੂਨਿਟ

Police Constable Recruitment 2024: ਪੁਲਿਸ ਵਿੱਚ ਇੱਕ ਹਜ਼ਾਰ ਤੋਂ ਵੱਧ ਕਾਂਸਟੇਬਲਾਂ ਦੀ ਭਰਤੀ, ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ

Embed widget