ਪੜਚੋਲ ਕਰੋ

Weather Today: ਦਿੱਲੀ ਸਮੇਤ ਇਨ੍ਹਾਂ ਸੂਬਿਆਂ 'ਚ ਮੀਂਹ ਦੀ ਸੰਭਾਵਨਾ, ਜਾਣੋ ਆਪਣੇ ਸ਼ਹਿਰ ਦਾ ਮੌਸਮ

Weather Forecast Today 21 June 2022: ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ 'ਚ ਮੌਨਸੂਨ ਜਲਦੀ ਆ ਰਿਹਾ ਹੈ। ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।

Weather Updates, IMD Rainfall Alert Today: ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਮੀਂਹ ਨੇ ਦਸਤਕ ਦੇ ਦਿੱਤੀ ਹੈ। ਕਿਤੇ ਮੌਨਸੂਨ ਤੋਂ ਪਹਿਲਾਂ ਦੀ ਬਾਰਿਸ਼ ਹੋ ਰਹੀ ਹੈ ਅਤੇ ਕਿਤੇ ਮੌਨਸੂਨ ਕਾਰਨ ਭਾਰੀ ਮੀਂਹ ਦਾ ਸਿਲਸਿਲਾ ਜਾਰੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ 'ਚ ਮੌਨਸੂਨ ਜਲਦ ਹੀ ਪਹੁੰਚਣ ਵਾਲਾ ਹੈ। ਹਾਲਾਂਕਿ ਪ੍ਰੀ-ਮੌਨਸੂਨ ਕਾਰਨ ਦਿੱਲੀ, ਯੂਪੀ, ਹਰਿਆਣਾ ਸਮੇਤ ਕਈ ਸੂਬਿਆਂ 'ਚ ਲਗਪਗ ਰੋਜ਼ਾਨਾ ਹੀ ਹਲਕੀ ਬਾਰਿਸ਼ ਅਤੇ ਬੂੰਦਾਬਾਂਦੀ ਹੋ ਰਹੀ ਹੈ।

ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 21 ਜੂਨ, 2022 ਨੂੰ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ (IMD) ਮੁਤਾਬਕ, ਦਿੱਲੀ ਵਿੱਚ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਰਹੇਗਾ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਚਲਾ ਜਾਵੇਗਾ। ਇਸ ਦੇ ਨਾਲ ਹੀ ਹਲਕੀ ਬਾਰਿਸ਼ ਜਾਂ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਗੁਜਰਾਤ ਦੀ ਗੱਲ ਕਰੀਏ ਤਾਂ ਇੱਥੇ ਵੀ ਬਰਸਾਤ ਰਹਿੰਦੀ ਹੈ। ਅਹਿਮਦਾਬਾਦ 'ਚ ਅੱਜ ਫਿਰ ਤੋਂ ਬਾਰਿਸ਼ ਹੋਵੇਗੀ। ਇੱਥੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਰਹੇਗਾ। ਮੱਧ ਪ੍ਰਦੇਸ਼ ਦੇ ਭੋਪਾਲ ਦਾ ਅੱਜ ਘੱਟੋ-ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਜਦਕਿ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਰਹੇਗਾ। ਭੋਪਾਲ ਵਿੱਚ ਅੱਜ ਤੂਫ਼ਾਨ ਆ ਸਕਦਾ ਹੈ।

ਵੱਡੇ ਸ਼ਹਿਰਾਂ ਦਾ ਤਾਪਮਾਨ ਜਾਣੋ

ਸ਼ਹਿਰ ਘੱਟੋ-ਘੱਟ ਤਾਪਮਾਨ ਵੱਧੋ ਵੱਧ ਤਾਪਮਾਨ

  • ਦਿੱਲੀ 24.0 32.0
  • ਸ਼੍ਰੀਨਗਰ 12.0 16.0
  • ਚੰਡੀਗੜ੍ਹ 25.0 31.0
  • ਸ਼ਿਮਲਾ 13.0 24.0
  • ਮੁੰਬਈ 24.0 29.0
  • ਜੰਮੂ 23.0 30.0
  • ਲੇਹ 6.0 20.0

ਆਪਣੇ ਸ਼ਹਿਰ ਦੇ ਮੌਸਮ ਬਾਰੇ ਜਾਣੋ

ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਮੰਗਲਵਾਰ ਦਾ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਚੰਡੀਗੜ੍ਹ 'ਚ ਵੀ ਮੀਂਹ ਪਵੇਗਾ। ਇਸ ਦੇ ਨਾਲ ਹੀ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਰਾਜਧਾਨੀ ਦੇਹਰਾਦੂਨ 'ਚ ਮੀਂਹ ਅਤੇ ਹਨ੍ਹੇਰੀ ਹੋਣ ਦੀ ਸੰਭਾਵਨਾ ਹੈ। ਇੱਥੇ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਹੈ।

ਅੱਜ ਇਨ੍ਹਾਂ ਸੂਬਿਆਂ ਵਿੱਚ ਪਵੇਗਾ ਮੀਂਹ

ਮੌਸਮ ਵਿਭਾਗ ਨੇ ਅੱਜ ਵੀ ਕਈ ਸੂਬਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਅਸਾਮ, ਸਿੱਕਮ, ਪੱਛਮੀ ਬੰਗਾਲ, ਕੇਰਲ, ਕਰਨਾਟਕ ਆਦਿ ਸੂਬਿਆਂ ਵਿੱਚ ਮੀਂਹ ਪਵੇਗਾ। ਮੌਸਮ ਵਿਭਾਗ ਮੁਤਾਬਕ ਅੱਜ ਰਾਜਸਥਾਨ, ਗੁਜਰਾਤ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਬਿਹਾਰ ਵਿੱਚ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਹ ਵੀ ਪੜ੍ਹੋ: International Yoga Day 2022: ITBP ਦੇ ਜਵਾਨਾਂ ਨੇ 17 ਹਜ਼ਾਰ ਫੁੱਟ ਦੀ ਉਚਾਈ 'ਤੇ ਬਰਫ 'ਚ ਕੀਤਾ ਯੋਗਾ ਅਭਿਆਸ, ਵੇਖੋ ਵੀਡੀਓ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Road Accident in Jammu-Kashmir: ਜੰਮੂ-ਸ਼੍ਰੀਨਗਰ  ਹਾਈਵੇ 'ਤੇ ਭਿਆਨਕ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਕੈਬ, 10 ਦੀ ਮੌਤ
Road Accident in Jammu-Kashmir: ਜੰਮੂ-ਸ਼੍ਰੀਨਗਰ ਹਾਈਵੇ 'ਤੇ ਭਿਆਨਕ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਕੈਬ, 10 ਦੀ ਮੌਤ
Watch: ਆਊਟ ਹੋਣ ਤੋਂ ਬਾਅਦ ਗੁੱਸੇ 'ਚ ਭੜਕ ਉੱਠੇ ਰਿਸ਼ਭ ਪੰਤ, ਕ੍ਰਿਕਟਰ ਨੇ ਕੰਧ 'ਤੇ ਮਾਰਿਆ ਬੱਲਾ, ਵੀਡੀਓ ਵਾਇਰਲ
Watch: ਆਊਟ ਹੋਣ ਤੋਂ ਬਾਅਦ ਗੁੱਸੇ 'ਚ ਭੜਕ ਉੱਠੇ ਰਿਸ਼ਭ ਪੰਤ, ਕ੍ਰਿਕਟਰ ਨੇ ਕੰਧ 'ਤੇ ਮਾਰਿਆ ਬੱਲਾ, ਵੀਡੀਓ ਵਾਇਰਲ
Diljit Dosanjh: ਦਿਲਜੀਤ ਦੋਸਾਂਝ ਕਿਉਂ ਨਹੀਂ ਰੋਕ ਸਕੇ ਆਪਣੇ ਹੰਝੂ ? ਚਮਕੀਲਾ ਦੇ ਟ੍ਰੇਲਰ ਲਾਂਚ ਤੇ ਇਮਤਿਆਜ਼ ਅਲੀ ਦੀ ਇਸ ਗੱਲ ਤੋਂ ਹੋਏ ਭਾਵੁਕ
ਦਿਲਜੀਤ ਦੋਸਾਂਝ ਕਿਉਂ ਨਹੀਂ ਰੋਕ ਸਕੇ ਆਪਣੇ ਹੰਝੂ ? ਚਮਕੀਲਾ ਦੇ ਟ੍ਰੇਲਰ ਲਾਂਚ ਤੇ ਇਮਤਿਆਜ਼ ਅਲੀ ਦੀ ਇਸ ਗੱਲ ਤੋਂ ਹੋਏ ਭਾਵੁਕ
ਹੁਣ ਬਿਨਾਂ ਟੋਲ ਤੇ Fastag ਦੇ ਕੱਟ ਜਾਵੇਗਾ Tax ,ਨਿਤਿਨ ਗੜਕਰੀ ਨੇ ਸਮਝਾਇਆ ਇਹ ਪੂਰਾ ਪਲਾਨ
ਹੁਣ ਬਿਨਾਂ ਟੋਲ ਤੇ Fastag ਦੇ ਕੱਟ ਜਾਵੇਗਾ Tax ,ਨਿਤਿਨ ਗੜਕਰੀ ਨੇ ਸਮਝਾਇਆ ਇਹ ਪੂਰਾ ਪਲਾਨ
Advertisement
for smartphones
and tablets

ਵੀਡੀਓਜ਼

Farmer protest| ਕਿਸਾਨਾਂ ਤੇ ਪੁਲਿਸ ਵਿਚਾਲੇ ਮੁੜ ਹੋ ਸਕਦਾ ਟਕਰਾਅ, ਹਰਿਆਣਾ ਪੁਲਿਸ ਨੇ ਭੇਜਿਆ ਨੋਟਿਸMukhtar Ansari de+ath | ਕੌਣ ਸੀ ਮੁਖਤਾਰ ਅੰਸਾਰੀ ਤੇ ਜਾਣੋ ਉਸਦੀ ਕ੍ਰਾਈਮ ਹਿਸਟਰੀFarmer protest|ਭੜਕੇ ਪੰਧੇਰ ਬੋਲੇ ਕੋਡ ਔਫ ਅੰਡਕਟ ਹੈ ਕਿੱਥੇ? ਸਾਨੂੰ ਦੱਸੇ ਕੋਈ...Mukhtar Ansari de+ath | ਮੁਖਤਾਰ ਅੰਸਾਰੀ ਦੇ ਖੌਫ ਦਾ ਸਾਮਰਾਜ ਸਿਖਰ 'ਤੇ ਸੀ, ਸਾਬਕਾ DSP ਦੇ ਹੈਰਾਨੀਜਨਕ ਖੁਲਾਸੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Road Accident in Jammu-Kashmir: ਜੰਮੂ-ਸ਼੍ਰੀਨਗਰ  ਹਾਈਵੇ 'ਤੇ ਭਿਆਨਕ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਕੈਬ, 10 ਦੀ ਮੌਤ
Road Accident in Jammu-Kashmir: ਜੰਮੂ-ਸ਼੍ਰੀਨਗਰ ਹਾਈਵੇ 'ਤੇ ਭਿਆਨਕ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਕੈਬ, 10 ਦੀ ਮੌਤ
Watch: ਆਊਟ ਹੋਣ ਤੋਂ ਬਾਅਦ ਗੁੱਸੇ 'ਚ ਭੜਕ ਉੱਠੇ ਰਿਸ਼ਭ ਪੰਤ, ਕ੍ਰਿਕਟਰ ਨੇ ਕੰਧ 'ਤੇ ਮਾਰਿਆ ਬੱਲਾ, ਵੀਡੀਓ ਵਾਇਰਲ
Watch: ਆਊਟ ਹੋਣ ਤੋਂ ਬਾਅਦ ਗੁੱਸੇ 'ਚ ਭੜਕ ਉੱਠੇ ਰਿਸ਼ਭ ਪੰਤ, ਕ੍ਰਿਕਟਰ ਨੇ ਕੰਧ 'ਤੇ ਮਾਰਿਆ ਬੱਲਾ, ਵੀਡੀਓ ਵਾਇਰਲ
Diljit Dosanjh: ਦਿਲਜੀਤ ਦੋਸਾਂਝ ਕਿਉਂ ਨਹੀਂ ਰੋਕ ਸਕੇ ਆਪਣੇ ਹੰਝੂ ? ਚਮਕੀਲਾ ਦੇ ਟ੍ਰੇਲਰ ਲਾਂਚ ਤੇ ਇਮਤਿਆਜ਼ ਅਲੀ ਦੀ ਇਸ ਗੱਲ ਤੋਂ ਹੋਏ ਭਾਵੁਕ
ਦਿਲਜੀਤ ਦੋਸਾਂਝ ਕਿਉਂ ਨਹੀਂ ਰੋਕ ਸਕੇ ਆਪਣੇ ਹੰਝੂ ? ਚਮਕੀਲਾ ਦੇ ਟ੍ਰੇਲਰ ਲਾਂਚ ਤੇ ਇਮਤਿਆਜ਼ ਅਲੀ ਦੀ ਇਸ ਗੱਲ ਤੋਂ ਹੋਏ ਭਾਵੁਕ
ਹੁਣ ਬਿਨਾਂ ਟੋਲ ਤੇ Fastag ਦੇ ਕੱਟ ਜਾਵੇਗਾ Tax ,ਨਿਤਿਨ ਗੜਕਰੀ ਨੇ ਸਮਝਾਇਆ ਇਹ ਪੂਰਾ ਪਲਾਨ
ਹੁਣ ਬਿਨਾਂ ਟੋਲ ਤੇ Fastag ਦੇ ਕੱਟ ਜਾਵੇਗਾ Tax ,ਨਿਤਿਨ ਗੜਕਰੀ ਨੇ ਸਮਝਾਇਆ ਇਹ ਪੂਰਾ ਪਲਾਨ
Mobile Side effects on health: ਮੋਬਾਈਲ ਦੇ ਰਿਹਾ ਇਹ 4 ਖਤਰਨਾਕ ਬਿਮਾਰੀਆਂ! ਤੁਸੀਂ ਵੀ ਹੋ ਰਹੇ ਇਸਦਾ ਸ਼ਿਕਾਰ, ਜਾਣੋ ਬਚਣ ਦੇ ਤਰੀਕੇ
Mobile Side effects on health: ਮੋਬਾਈਲ ਦੇ ਰਿਹਾ ਇਹ 4 ਖਤਰਨਾਕ ਬਿਮਾਰੀਆਂ! ਤੁਸੀਂ ਵੀ ਹੋ ਰਹੇ ਇਸਦਾ ਸ਼ਿਕਾਰ, ਜਾਣੋ ਬਚਣ ਦੇ ਤਰੀਕੇ
Farmers Protest: ਕਿਸਾਨਾਂ ਤੇ ਪੁਲਿਸ ਵਿਚਾਲੇ ਮੁੜ ਹੋ ਸਕਦਾ ਟਕਰਾਅ; ਅੰਬਾਲਾ 'ਚ ਕਲਸ਼ ਯਾਤਰਾ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਭੇਜਿਆ ਨੋਟਿਸ
Farmers Protest: ਕਿਸਾਨਾਂ ਤੇ ਪੁਲਿਸ ਵਿਚਾਲੇ ਮੁੜ ਹੋ ਸਕਦਾ ਟਕਰਾਅ; ਅੰਬਾਲਾ 'ਚ ਕਲਸ਼ ਯਾਤਰਾ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਭੇਜਿਆ ਨੋਟਿਸ
Weather Update: ਪੰਜਾਬ ਅਤੇ ਹਰਿਆਣਾ 'ਚ 2 ਅਪ੍ਰੈਲ ਨੂੰ ਬਦਲੇਗਾ ਮੌਸਮ, IMD ਵੱਲੋਂ ਹਨ੍ਹੇਰੀ-ਤੂਫਾਨ ਨੂੰ ਲੈ ਕੇ ਯੈਲੋ ਅਲਰਟ ਜਾਰੀ
ਪੰਜਾਬ ਅਤੇ ਹਰਿਆਣਾ 'ਚ 2 ਅਪ੍ਰੈਲ ਨੂੰ ਬਦਲੇਗਾ ਮੌਸਮ, IMD ਵੱਲੋਂ ਹਨ੍ਹੇਰੀ-ਤੂਫਾਨ ਨੂੰ ਲੈ ਕੇ ਯੈਲੋ ਅਲਰਟ ਜਾਰੀ
Mukhtar Ansari: ਬਾਹੁਬਲੀ ਮੁਖਤਾਰ ਅੰਸਾਰੀ ਦੀ ਰੋਟੀ 'ਚ ਮਿਲਾਇਆ ਸੀ ਜ਼ਹਿਰ ! ਪਿਆ ਦਿਲ ਦਾ ਦੌਰਾ, ਹੋਈ ਮੌਤ
Mukhtar Ansari: ਬਾਹੁਬਲੀ ਮੁਖਤਾਰ ਅੰਸਾਰੀ ਦੀ ਰੋਟੀ 'ਚ ਮਿਲਾਇਆ ਸੀ ਜ਼ਹਿਰ ! ਪਿਆ ਦਿਲ ਦਾ ਦੌਰਾ, ਹੋਈ ਮੌਤ
Embed widget