ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਏਅਰ ਇੰਡੀਆ ਨੇ ਖੋਲ੍ਹੀ ਟਿਕਟ ਵਿੰਡੋ, 4 ਮਈ ਤੋਂ ਘਰੇਲੂ ਅਤੇ ਇੱਕ ਜੂਨ ਤੋਂ ਕਰੋ ਅੰਤਰਰਾਸ਼ਟਰੀ ਉਡਾਣਾਂ ਲਈ ਬੁਕਿੰਗ
ਕੋਰੋਨਾਵਾਇਰਸ ਕਰਕੇ ਲੌਕਡਾਊਨ ਦੇ ਵਿਚਕਾਰ ਰਾਹਤ ਦੀ ਖ਼ਬਰ ਹੈ। ਏਅਰ ਇੰਡੀਆ ਨੇ ਚੋਣਵੇਂ ਘਰੇਲੂ ਉਡਾਣਾਂ ਲਈ 4 ਮਈ 2020 ਅਤੇ ਅੰਤਰਰਾਸ਼ਟਰੀ ਉਡਾਣਾਂ ਲਈ 1 ਜੂਨ 2020 ਤੋਂ ਬੁਕਿੰਗ ਦੀ ਇਜਾਜ਼ਤ ਦਿੱਤੀ ਹੈ।
![ਏਅਰ ਇੰਡੀਆ ਨੇ ਖੋਲ੍ਹੀ ਟਿਕਟ ਵਿੰਡੋ, 4 ਮਈ ਤੋਂ ਘਰੇਲੂ ਅਤੇ ਇੱਕ ਜੂਨ ਤੋਂ ਕਰੋ ਅੰਤਰਰਾਸ਼ਟਰੀ ਉਡਾਣਾਂ ਲਈ ਬੁਕਿੰਗ Air India Open Flight Bookings for International Travel from June 1, Domestic from May 4 ਏਅਰ ਇੰਡੀਆ ਨੇ ਖੋਲ੍ਹੀ ਟਿਕਟ ਵਿੰਡੋ, 4 ਮਈ ਤੋਂ ਘਰੇਲੂ ਅਤੇ ਇੱਕ ਜੂਨ ਤੋਂ ਕਰੋ ਅੰਤਰਰਾਸ਼ਟਰੀ ਉਡਾਣਾਂ ਲਈ ਬੁਕਿੰਗ](https://static.abplive.com/wp-content/uploads/sites/5/2019/06/16175342/airindia.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੋਰੋਨਾਵਾਇਰਸ ਕਰਕੇ ਲੌਕਡਾਊਨ ਦੇ ਵਿਚਕਾਰ ਰਾਹਤ ਦੀ ਖ਼ਬਰ ਹੈ। ਏਅਰ ਇੰਡੀਆ ਨੇ ਚੋਣਵੇਂ ਘਰੇਲੂ ਉਡਾਣਾਂ ਲਈ 4 ਮਈ 2020 ਅਤੇ ਅੰਤਰਰਾਸ਼ਟਰੀ ਉਡਾਣਾਂ ਲਈ 1 ਜੂਨ 2020 ਤੋਂ ਬੁਕਿੰਗ ਦੀ ਇਜਾਜ਼ਤ ਦਿੱਤੀ ਹੈ। ਦੇਸ਼ ਵਿਆਪੀ ਲੌਕਡਾਊਨ 3 ਮਈ ਨੂੰ ਖ਼ਤਮ ਹੋਏਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ 25 ਮਾਰਚ ਤੋਂ 21 ਦਿਨਾਂ ਦੇ ਬੰਦ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਇਸ ‘ਚ ਵਾਧਾ ਕਰਕੇ ਇਸ ਨੂੰ ਤਿੰਨ ਮਈ ਕਰ ਦਿੱਤਾ ਗਿਆ। ਇਸ ਦੇ ਮੱਦੇਨਜ਼ਰ, ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 3 ਮਈ ਤੱਕ ਲਈ ਮੁਅੱਤਲ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)