ਪੜਚੋਲ ਕਰੋ
Advertisement
ਪੰਜਾਬ ‘ਚ ਕੋਰੋਨਾਵਾਇਰਸ ਨਾਲ ਇੱਕ ਹੋਰ ਮੌਤ, ਕੁਲ ਮਰੀਜ਼ਾਂ ਦੀ ਗਿਣਤੀ 1200 ਤੋਂ ਪਾਰ
ਪੰਜਾਬ 'ਚ ਕੋਰੋਨਾਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਅੱਜ ਸੋਮਵਾਰ ਨੂੰ ਸੂਬੇ 'ਚ ਕੋਰੋਨਾਵਾਇਰਸ ਦੇ ਪੌਜ਼ੇਟਿਵ ਮਾਮਲੇ 1245 ਹੋ ਗਏ ਹਨ। ਜਦਕਿ ਕੋਰੋਨਾਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 25ਵੀਂ ਮੌਤ ਹੈ।
ਅੰਮ੍ਰਿਤਸਰ: ਪੰਜਾਬ 'ਚ ਕੋਰੋਨਾਵਾਇਰਸ (Coronavirus) ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਅੱਜ ਸੋਮਵਾਰ ਨੂੰ ਸੂਬੇ 'ਚ ਕੋਰੋਨਾਵਾਇਰਸ ਦੇ ਪੌਜ਼ੇਟਿਵ ਮਾਮਲੇ 1245 ਹੋ ਗਏ ਹਨ। ਜਦਕਿ ਕੋਰੋਨਾਵਾਇਰਸ (Covid-19 deaths) ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 24ਵੀਂ ਮੌਤ ਹੈ।
ਇਨ੍ਹਾਂ 'ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ, ਜਿਨ੍ਹਾਂ ਦੀ ਗਿਣਤੀ 797 ਦੱਸੀ ਜਾ ਰਹੀ ਹੈ। ਪੰਜਾਬ ‘ਚ ਹੁਣ ਤਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 205, ਲੁਧਿਆਣਾ 72, ਜਲੰਧਰ 2, ਮੋਹਾਲੀ 'ਚ 22, ਪਟਿਆਲਾ 'ਚ 27, ਹੁਸ਼ਿਆਰਪੁਰ 'ਚ 77, ਤਰਨਾਰਨ 41, ਪਠਾਨਕੋਟ 'ਚ 27, ਮਾਨਸਾ 'ਚ 4, ਕਪੂਰਥਲਾ 11, ਫਰੀਦਕੋਟ 15, ਸੰਗਰੂਰ 59, ਨਵਾਂਸ਼ਹਿਰ 'ਚ 63, ਰੋਪੜ 11, ਫਿਰੋਜ਼ਪੁਰ 'ਚ 25, ਬਠਿੰਡਾ 36, ਗੁਰਦਾਸਪੁਰ 34, ਫਤਿਹਗੜ੍ਹ ਸਾਹਿਬ 'ਚ 10, ਬਰਨਾਲਾ 17, ਫਾਜ਼ਿਲਕਾ 4, ਮੋਗਾ 19, ਮੁਕਤਸਰ 43 ਕੇਸ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement