ਪੜਚੋਲ ਕਰੋ

ਇੱਕ ਹੋਰ ਸ਼ਾਹਜਹਾਂ ਨੇ ਆਪਣੀ ਮੁਮਤਾਜ ਲਈ ਬਣਾਇਆ 'ਤਾਜ ਮਹਿਲ', ਪੜ੍ਹੋ ਮੋਹੱਬਤ ਭਰੀ ਪ੍ਰੇਮ ਕਹਾਣੀ

ਆਗਰਾ ਦਾ ਤਾਜ ਮਹਿਲ ਕਲਾ ਦਾ ਇਕ ਸ਼ਾਨਦਾਰ ਨਮੂਨਾ ਹੈ। ਪਤਨੀ ਮੁਮਤਾਜ ਮਹਿਲ ਦੀ ਯਾਦ 'ਚ ਸ਼ਾਹਜਹਾਂ ਦਾ ਤੋਹਫ਼ਾ ਸ਼ਾਇਰਾਂ, ਕਵੀਆਂ, ਨਿਰਦੇਸ਼ਕਾਂ, ਪ੍ਰੇਮੀਆਂ, ਸੈਲਾਨੀਆਂ ਤੇ ਲੇਖਕਾਂ ਲਈ ਪ੍ਰੇਰਣਾ ਹੈ ਪਰ 400 ਸਾਲਾਂ ਬਾਅਦ, ਇੱਕ ਹੋਰ ਸ਼ਾਹਜਹਾਂ ਨੇ ਕੁਝ ਅਜਿਹਾ ਕੀਤਾ ਜਿਸ ਬਾਰੇ ਹੁਣ ਚਰਚਾ ਸ਼ੁਰੂ ਹੋ ਗਈ ਗਏ।

ਆਧੁਨਿਕ ਯੁੱਗ ਦੇ ਸ਼ਾਹਜਹਾਂ ਨੇ ਆਪਣੀ ਪਤਨੀ ਨਾਲ ਆਪਣੇ ਸਦੀਵੀ ਪਿਆਰ ਨੂੰ ਜ਼ਾਹਰ ਕਰਨ ਲਈ ਨਵਾਂ 'ਤਾਜ ਮਹਿਲ' ਸਥਾਪਤ ਕੀਤਾ। ਅਬਦੁਰ ਰਸੂਲ ਪਿੱਲੀ ਨੇ ਪਾਕਿਸਤਾਨ ਦੇ ਉਮਰਕੋਟ ਵਿੱਚ ਸਵਰਗੀ ਪਤਨੀ ਮਰੀਅਮ ਦੀ ਯਾਦ ਵਿੱਚ ਤਾਜ ਮਹਿਲ ਵਰਗਾ ਇੱਕ ਮਕਬਰਾ ਬਣਾਇਆ ਹੈ। ਪਿਆਰ ਦੇ ਸ਼ਾਨਦਾਰ ਚਿੰਨ੍ਹ ਨੂੰ ਵੇਖਣ ਲਈ, ਲੋਕ ਦੂਰੋਂ-ਦੂਰੋਂ ਆ ਰਹੇ ਹਨ ਤੇ ਉਨ੍ਹਾਂ ਦੀ ਸਮਾਰਕ 'ਚ ਆਪਣੀਆਂ ਯਾਦਾਂ ਨੂੰ ਸਥਾਪਤ ਕਰ ਰਹੇ ਹਨ।
 
ਉਮਰਕੋਟ ਸਿੰਧ ਪ੍ਰਾਂਤ ਦਾ ਇੱਕ ਸ਼ਹਿਰ ਹੈ ਅਤੇ ਇਸ ਦਾ ਆਪਣਾ ਸ਼ਾਨਦਾਰ ਇਤਿਹਾਸ ਹੈ ਕਿਉਂਕਿ ਇਹ ਮੁਗਲ ਸਮਰਾਟ ਅਕਬਰ ਦਾ ਜਨਮ ਸਥਾਨ ਹੈ। ਅਬਦੁਰ ਰਸੂਲ 1980 'ਚ ਪਹਿਲੀ ਵਾਰ ਭਾਰਤ ਆਇਆ ਸੀ। ਆਪਣੇ ਭਾਰਤੀ ਦੋਸਤ ਦੀ ਮਦਦ ਨਾਲ ਉਸ ਨੇ ਤਾਜ ਮਹਿਲ ਦਾ ਦੌਰਾ ਕੀਤਾ। ਜਮੁਨਾ ਨਦੀ ਦੇ ਕਿਨਾਰੇ ਖੜ੍ਹੀ ਦੁਨੀਆ ਦੀ ਸਭ ਤੋਂ ਮਸ਼ਹੂਰ ਚਿੱਟੇ ਸੰਗਮਰਮਰ ਦੀ ਇਮਾਰਤ ਦਾ ਰਸੂਲ ਉੱਤੇ ਜਾਦੂਈ ਪ੍ਰਭਾਵ ਸੀ। ਉਸ ਦੇ ਦੇਸ਼ ਪਰਤਣ ਤੋਂ ਬਾਅਦ ਤਾਜ ਮਹਿਲ ਉਸਦੇ ਸੁਪਨੇ ਵਿੱਚ ਵੀ ਦਿਖਾਈ ਦੇਣ ਲੱਗਾ।
 
ਇੱਕ ਹੋਰ ਸ਼ਾਹਜਹਾਂ ਨੇ ਆਪਣੀ ਮੁਮਤਾਜ ਲਈ ਬਣਾਇਆ 'ਤਾਜ ਮਹਿਲ', ਪੜ੍ਹੋ ਮੋਹੱਬਤ ਭਰੀ ਪ੍ਰੇਮ ਕਹਾਣੀ
 
ਅਬਦੁਰ ਰਸੂਲ ਦਾ ਵਿਆਹ 18 ਸਾਲ ਦੀ ਉਮਰ ਵਿੱਚ ਇੱਕ 40 ਸਾਲਾ ਔਰਤ ਨਾਲ ਹੋਇਆ ਸੀ। ਉਨ੍ਹਾਂ ਦੀ ਉਮਰ ਵਿੱਚ ਬਹੁਤ ਫਰਕ ਹੋਣ ਦੇ ਬਾਵਜੂਦ, ਪਿਆਰ ਦੇ ਫੁੱਲ ਖਿੜਦੇ ਰਹੇ। 2015 ਦਾ ਸਾਲ ਉਨ੍ਹਾਂ ਦੇ ਦੋਹਾਂ ਦੇ ਜੀਵਨ ਵਿੱਚ ਤੂਫਾਨ ਵਾਂਗ ਆਇਆ। ਅਬਦੁਰ ਰਸੂਲ ਦੀ ਪਤਨੀ ਮਰੀਅਮ ਅਚਾਨਕ ਇੱਕ ਦਿਨ ਬੇਹੋਸ਼ ਹੋ ਗਈ। ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਸਟਰੋਕ ਬਾਰੇ ਦੱਸਿਆ। ਇਸ ਦੌਰਾਨ, ਪਤੀ ਹਰ ਸਮੇਂ ਬਿਮਾਰ ਪਤਨੀ ਲਈ ਪਰਛਾਵੇਂ ਵਾਂਗ ਖੜ੍ਹਾ ਰਹਿੰਦਾ ਸੀ। ਉਸ ਦੀ ਸੇਵਾ ਕਰਨ 'ਚ ਕੋਈ ਕਮੀ ਨਹੀਂ ਛੱਡੀ ਗਈ। ਇਕ ਦਿਨ ਜਾਗਣ 'ਤੇ ਪਤਾ ਚੱਲਿਆ ਕਿ ਪਤਨੀ ਇਸ ਦੁਨੀਆਂ ਤੋਂ ਚਲੀ ਗਈ ਸੀ।
 
ਪਤਨੀ ਦੀ ਮੌਤ ਤੋਂ ਬਾਅਦ ਪਤੀ ਨੂੰ ਸਾਲਾਂ ਪੁਰਾਣਾ ਸੁਪਨਾ ਯਾਦ ਆਇਆ। ਉਸ ਨੇ ਆਪਣੀ ਪਤਨੀ ਦੀ ਯਾਦ 'ਚ ਇਕ ਸ਼ਾਨਦਾਰ ਇਮਾਰਤ ਉਸਾਰਨ ਦਾ ਇਰਾਦਾ ਕੀਤਾ। ਉਸ ਨੇ 20 ਫੁੱਟ ਉੱਚੇ ਅਤੇ 18 ਫੁੱਟ ਚੌੜੇ ਇੱਕ ਛੋਟੇ ਤਾਜ ਮਹਿਲ ਨੂੰ ਬਣਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਪਰ ਅਬਦੁਰ ਰਸੂਲ ਨੇ ਮਜ਼ਦੂਰਾਂ ਦੀ ਫੌਜ ਨਹੀਂ ਬਲਕਿ ਮਸਜਿਦ ਬਣਾਉਣ ਵਾਲੇ ਮਿਸਤਰੀਆਂ ਸਮਰਥਨ ਮਿਲਿਆ। ਉਸ ਨੇ ਯਾਦ 'ਚ ਇਮਾਰਤ ਦਾ ਨਕਸ਼ਾ ਤਿਆਰ ਕੀਤਾ, ਜ਼ਮੀਨ 'ਤੇ ਲਾਈਨਾਂ ਉੱਕਰੀਆਂ, ਸਾਰਾ ਦਿਨ ਤਾਜ ਮਹਿਲ ਦੀ ਤਸਵੀਰ ਆਪਣੇ ਹੱਥਾਂ 'ਚ ਫੜੀ ਰੱਖੀ ਤੇ ਮਜ਼ਦੂਰਾਂ ਦੇ ਨਾਲ ਖੜ੍ਹੇ ਹੋ ਕੇ ਕੰਮ ਕਰਵਾਉਂਦੇ।
 
ਇਸ ਦੌਰਾਨ ਉਸ ਨੂੰ ਇਮਾਰਤ ਬਣਾਉਣ ਦੇ ਫੈਸਲੇ ਨੂੰ ਲੈ ਕੇ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਪਰ ਉਸ ਨੇ ਕਿਸੇ ਦੀ ਨਹੀਂ ਸੁਣੀ। ਉਸ ਦੇ ਪਿਆਰ ਦਾ ਅਨੌਖਾ ਨਮੂਨਾ ਸਿਰਫ ਛੇ ਮਹੀਨਿਆਂ ਵਿੱਚ ਤਿਆਰ ਹੋ ਗਿਆ। ਮਿਸਤਰੀ ਨੇ ਇਮਾਰਤ ਉੱਤੇ ਉਸਾਰੀ ਦੀ ਲਾਗਤ 12 ਲੱਖ ਰੁਪਏ ਦੱਸੀ ਹੈ। ਤਾਜ ਮਹਿਲ ਵਰਗੀ ਇਮਾਰਤ ਬਣਾਉਣ ਤੋਂ ਬਾਅਦ ਅਬਦੁਰ ਰਸੂਲ ਦਾ ਜ਼ਿਆਦਾਤਰ ਸਮਾਂ ਪੁਰਾਣੀਆਂ ਯਾਦਾਂ 'ਚ ਬਿਤਦਾ ਹੈ। ਉਨ੍ਹਾਂ ਨੂੰ 'ਮੁਮਤਾਜ਼ ਮਹਿਲ' ਮਰੀਅਮ ਦੀ ਕਬਰ 'ਤੇ ਘਰ ਨਾਲੋਂ ਵਧੇਰੇ ਸਕੂਨ ਮਿਲਦਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ

ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ

ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ

1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
Advertisement
ABP Premium

ਵੀਡੀਓਜ਼

MP Amritpal Singh 'ਤੇ ਤੱਤੇ ਹੋਏ Bikram Singh Majithia | Abp SanjhaSikh | 30 ਲੱਖ ਸਿੱਖ ਬਣੇ ਈਸਾਈ! ਸੁੱਤੀ ਪਈ ਸਿੱਖ ਕੌਮ - BJP ਲੀਡਰ | Abp SanjhaCM  Maan ਨੇ ਰੱਜਕੇ ਕੀਤੀ ਰਾਜਪਾਲ ਦੀ ਕੀਤੀ ਤਾਰੀਫ਼ , ਕਿਹਾ- ਜਦੋਂ ਦਾ ਇਨ੍ਹਾਂ ਨੇ ਕੰਮ ਸਾਂਭਿਆ ਚੰਗੀ ਚੱਲ ਰਹੀ ਸਰਕਾਰSikh | ਬੇਅਦਬੀ! ਸ੍ਰੀ ਗੁਰੂ ਨਾਨਕ ਦੇਵ ਜੀ ਬਣਕੇ ਆਇਆ ਬੰਦਾ Punjab 'ਚ ਵੱਡਾ ਹੰਗਾਮਾ | ABP Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
8ਵੀਂ ਦੇ ਵਿਦਿਆਰਥੀ ਨੂੰ ਪਿਲਾਈ ਸ਼ਰਾਬ ਫਿਰ 20 ਵਾਰ ਬਣਾਏ ਸਬੰਧ, ਹੁਣ ਟੀਚਰ ਨੂੰ ਮਿਲੀ ਭਿਆਨਕ ਸਜ਼ਾ

ਸਰਪੰਚ ਦੇ ਘਰ 'ਤੇ ਹੋਈ ਫਾਈਰਿੰਗ, CCTV 'ਚ ਕੈਦ ਹੋਏ 2 ਨਕਾਬਪੋਸ਼, ਸਾਹਮਣੇ ਆਈ ਵੱਡੀ ਵਜ੍ਹਾ

ਸਾਵਧਾਨ! ਅਨਾਰ ਦੇ ਜੂਸ 'ਚ ਮਿਲਾਇਆ ਜਾ ਰਿਹਾ ਲਾਲ ਰੰਗ, ਸਾਹਮਣੇ ਆਈ ਮਿਲਾਵਟ ਦੀ ਵੀਡੀਓ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22-11-2024

Embed widget