ਪੜਚੋਲ ਕਰੋ

ਚੀਨ ਦੇ ਨਾਲ ਟਕਰਾਅ ਦਰਮਿਆਨ ਆਰਮੀ ਚੀਫ ਅਚਾਨਕ ਪਹੁੰਚੇ ਪੂਰਵੀ ਲੱਦਾਖ, ਆਪ੍ਰੇਸ਼ਨਲ ਤਿਆਰੀਆਂ ਦਾ ਲਿਆ ਜਾਇਜ਼ਾ  

ਆਰਮੀ ਚੀਫ ਜਨਰਲ ਐਮਐਮ ਨਰਵਣੇ ਬੁੱਧਵਾਰ ਨੂੰ ਅਚਾਨਕ ਪੂਰਬੀ ਲੱਦਾਖ ਦੇ ਰੇਚਿਨ-ਲਾ ਪਾਸ ਪਹੁੰਚੇ, ਜੋ 29-30 ਅਗਸਤ ਦੀ ਰਾਤ ਨੂੰ ਭਾਰਤੀ ਫੌਜ ਨੇ ਅਧਿਕਾਰ ਖੇਤਰ ਵਿੱਚ ਕਰ ਲਈ ਸੀ। ਇਹ ਪਾਸ ਐਲਏਸੀ ਭਾਵ ਅਸਲ ਕੰਟਰੋਲ ਰੇਖਾ ਉੱਤੇ ਬਹੁਤ ਹੀ ਰਣਨੀਤਕ ਮਹੱਤਵ ਰੱਖਦਾ ਹੈ, ਜਿਸ ਨਾਲ ਟੈਂਕਾਂ, ਬੀਐਮਪੀਜ਼ ਅਤੇ ਸਿਪਾਹੀਆਂ ਨੂੰ ਚੀਨੀ ਸਰਹੱਦ ਵਿੱਚ ਦਾਖਲ ਹੋਣਾ ਆਸਾਨ ਹੋ ਜਾਂਦਾ ਹੈ।

ਨਵੀਂ ਦਿੱਲੀ: ਆਰਮੀ ਚੀਫ ਜਨਰਲ ਐਮਐਮ ਨਰਵਣੇ ਬੁੱਧਵਾਰ ਨੂੰ ਅਚਾਨਕ ਪੂਰਬੀ ਲੱਦਾਖ ਦੇ ਰੇਚਿਨ-ਲਾ ਪਾਸ ਪਹੁੰਚੇ, ਜੋ 29-30 ਅਗਸਤ ਦੀ ਰਾਤ ਨੂੰ ਭਾਰਤੀ ਫੌਜ ਨੇ ਅਧਿਕਾਰ ਖੇਤਰ ਵਿੱਚ ਕਰ ਲਈ ਸੀ। ਇਹ ਪਾਸ ਐਲਏਸੀ ਭਾਵ ਅਸਲ ਕੰਟਰੋਲ ਰੇਖਾ ਉੱਤੇ ਬਹੁਤ ਹੀ ਰਣਨੀਤਕ ਮਹੱਤਵ ਰੱਖਦਾ ਹੈ, ਜਿਸ ਨਾਲ ਟੈਂਕਾਂ, ਬੀਐਮਪੀਜ਼ ਅਤੇ ਸਿਪਾਹੀਆਂ ਨੂੰ ਚੀਨੀ ਸਰਹੱਦ ਵਿੱਚ ਦਾਖਲ ਹੋਣਾ ਆਸਾਨ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜਨਰਲ ਨਰਵਣੇ ਨੇ ਨਾ ਸਿਰਫ ਸੈਨਾ ਦੀਆਂ ਆਪ੍ਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ, ਬਲਕਿ ਉਥੇ ਤਾਇਨਾਤ ਸੈਨਿਕਾਂ ਨਾਲ ਕ੍ਰਿਸਮਿਸ ਵੀ ਮਨਾਇਆ। ਸਰਕਾਰਾਂ ਕਿਉਂ ਲਾ ਰਹੀਆਂ ਨਾਈਟ ਕਰਫਿਊ? ਮਾਹਿਰਾਂ ਦੀਆਂ ਗੱਲਾਂ ਨੇ ਖੜ੍ਹੇ ਕੀਤੇ ਸਵਾਲ ਆਰਮੀ ਚੀਫ ਜਨਰਲ ਨਰਵਣੇ ਬੁੱਧਵਾਰ ਸਵੇਰੇ ਲੇਹ ਪਹੁੰਚੇ ਅਤੇ ਚੀਨ ਨਾਲ ਲੱਗਦੇ ਐਲਏਸੀ ਦੀ ਸੁਰੱਖਿਆ ਲਈ ਜ਼ਿੰਮੇਵਾਰ ਫਾਇਰ ਐਂਡ ਫਿਊਰੀ ਕੋਰ (14 ਵੀਂ ਕੋਰ) ਦੇ ਮੁੱਖ ਦਫਤਰ ਪਹੁੰਚ ਕੇ ਆਪ੍ਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ। ਰੇਚਿਨ-ਲਾ ਪਾਸ 'ਤੇ ਆਰਮੀ ਚੀਫ ਨੇ ਮਕੈਨੀਅਡ-ਇਨਫੈਂਟਰੀ ਅਤੇ ਆਰਮਡ 'ਤੇ ਤਾਇਨਾਤ ਸੈਨਿਕਾਂ ਨਾਲ ਮੁਲਾਕਾਤ ਕੀਤੀ। ਕਿਉਂਕਿ ਸੈਨਾ ਦਾ ਬੀਐਮਪੀ (ਆਰਮਡ ਕੈਰੀਅਰ ਵਹੀਕਲ) ਅਤੇ ਟੈਂਕ ਰੇਚਿਨ ਲਾ ਪਾਸ ਵਿਖੇ ਤਾਇਨਾਤ ਹਨ। ਟਿਕਰੀ ਬਾਰਡਰ 'ਤੇ ਖਾਲਸਾ ਏਡ ਨੇ ਬਣਾਇਆ 'ਕਿਸਾਨ ਮਾਲ', ਹੁਣ ਕਿਸਾਨਾਂ ਨੂੰ ਨਹੀਂ ਹੋਵੇਗੀ ਕੋਈ ਪਰੇਸ਼ਾਨੀ ਕਿਉਂਕਿ ਇਸ ਰਾਹ ਤੋਂ ਇੰਡੀਅਨ ਆਰਮੀ ਦੇ ਟੈਂਕ ਅਤੇ ਬੀਐਮਪੀ ਮਸ਼ੀਨਾਂ ਆਸਾਨੀ ਨਾਲ ਚੀਨ (ਤਿੱਬਤ) ਦੀ ਰੇਚਿਨ ਗਰੇਜਿੰਗ ਲੈਂਡ ਵਿੱਚ ਦਾਖਲ ਹੋ ਸਕਦੀਆਂ ਹਨ। ਇਸੇ ਲਈ ਰੇਚਿਨ-ਲਾ ਪਾਸ ਰਣਨੀਤਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ। ਦੱਸ ਦੇਈਏ ਕਿ 29-30 ਅਗਸਤ ਦੀ ਰਾਤ ਨੂੰ ਭਾਰਤੀ ਫੌਜ ਨੇ ਕੈਲਾਸ਼ ਪਰਬਤ ਲੜੀ ਦੇ ਰੇਚਿਨ-ਲਾ ਪਾਸ ਸਮੇਤ ਗੁਰੰਗ ਹਿੱਲ, ਮਗਰ ਹਿੱਲ ਅਤੇ ਮੁਕੇਰੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇੰਡੀਅਨ ਆਰਮੀ ਨੇ ਇਹ ਵੱਡੀ ਕਾਰਵਾਈ ਉਦੋਂ ਕੀਤੀ ਜਦੋਂ ਚੀਨੀ ਪੀਐਲਏ ਦੀ ਫੌਜ ਨੇ ਪੈਂਗੋਂਗ-ਤਸੋ ਝੀਲ ਦੇ ਨਾਲ ਲੱਗਦੀ ਫਿੰਗਰ 8 ਤੋਂ ਫਿੰਗਰ 4 ਤਕ ਕਬਜ਼ਾ ਕਰ ਲਿਆ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੀਐਮ ਮੋਦੀ ਨੂੰ ਮਿਲੇ ਦਿਲਜੀਤ ਦੋਸਾਂਝ, ਕਿਹਾ- ਚੰਗਾ ਲੱਗਦਾ ਜਦੋਂ ਪਿੰਡ ਦਾ ਮੁੰਡਾ...., ਵੋਖੇ ਦਿਲ ਨੂੰ ਛੋਹ ਲੈਣ ਵਾਲੀ ਵੀਡੀਓ

ਪੰਜਾਬ 'ਚ ਪਵੇਗਾ ਮੀਂਹ, ਵਧੇਗੀ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ Alert

ਡੱਲੇਵਾਲ ਨੂੰ ਅੱਜ ਲੈਕੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਪੰਜਾਬ ਸਰਕਾਰ ਪੇਸ਼ ਕਰੇਗੀ ਰਿਪੋਰਟ

ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ
ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ
Advertisement
ABP Premium

ਵੀਡੀਓਜ਼

Bhagwant Mann | Sukhpal Khaira | ਪੰਜਾਬ ਯੁਨੀਵਰਸਿਟੀ 'ਤੇ ਹੋਏਗਾ ਕੇਂਦਰ ਸਰਕਾਰ ਦਾ ਕਬਜ਼ਾJagjit Dhallewal | ਜਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਡੱਲੇਵਾਲ ਲਈ ਕੀਤੀ ਅਰਦਾਸਨਵੇਂ ਸਾਲ ਮੌਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ!Farmers Protest | ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! | SKM | JAGJIT SINGH DALLEWAL |ABP SANJHA

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੀਐਮ ਮੋਦੀ ਨੂੰ ਮਿਲੇ ਦਿਲਜੀਤ ਦੋਸਾਂਝ, ਕਿਹਾ- ਚੰਗਾ ਲੱਗਦਾ ਜਦੋਂ ਪਿੰਡ ਦਾ ਮੁੰਡਾ...., ਵੋਖੇ ਦਿਲ ਨੂੰ ਛੋਹ ਲੈਣ ਵਾਲੀ ਵੀਡੀਓ
ਪੀਐਮ ਮੋਦੀ ਨੂੰ ਮਿਲੇ ਦਿਲਜੀਤ ਦੋਸਾਂਝ, ਕਿਹਾ- ਚੰਗਾ ਲੱਗਦਾ ਜਦੋਂ ਪਿੰਡ ਦਾ ਮੁੰਡਾ...., ਵੋਖੇ ਦਿਲ ਨੂੰ ਛੋਹ ਲੈਣ ਵਾਲੀ ਵੀਡੀਓ
ਪੰਜਾਬ 'ਚ ਪਵੇਗਾ ਮੀਂਹ, ਵਧੇਗੀ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ Alert
ਪੰਜਾਬ 'ਚ ਪਵੇਗਾ ਮੀਂਹ, ਵਧੇਗੀ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ Alert
ਡੱਲੇਵਾਲ ਨੂੰ ਅੱਜ ਲੈਕੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਪੰਜਾਬ ਸਰਕਾਰ ਪੇਸ਼ ਕਰੇਗੀ ਰਿਪੋਰਟ
ਡੱਲੇਵਾਲ ਨੂੰ ਅੱਜ ਲੈਕੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਪੰਜਾਬ ਸਰਕਾਰ ਪੇਸ਼ ਕਰੇਗੀ ਰਿਪੋਰਟ
ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ
ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ
BSNL ਨੇ Jio, Airtel ਨੂੰ ਛੱਡਿਆ ਪਿੱਛੇ, ਯੂਜ਼ਰਸ ਨੂੰ ਮਿਲੇਗਾ ਲੰਬੀ ਵੈਲੀਡਿਟੀ ਨਾਲ ਹਾਈ ਸਪੀਡ ਡੇਟਾ ਅਤੇ ਫ੍ਰੀ ਕਾਲਿੰਗ

Social Media ਚਲਾਉਣ ਵਾਲੇ ਹੋ ਜਾਓ ਸਾਵਧਾਨ, ਇਨ੍ਹਾਂ ਤਿੰਨ Apps 'ਤੇ ਹੋ ਰਹੀ ਸਭ ਤੋਂ ਜ਼ਿਆਦਾ ਠੱਗੀ, ਸਰਕਾਰ ਨੇ ਕੀਤਾ Alert

ਪਹਿਲੀ ਸਟੇਜ 'ਚ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਦਵਾਈ ਨਾਲ ਹੋ ਸਕਦਾ ਠੀਕ?

ਨਵੇਂ ਸਾਲ 'ਤੇ ਇਸ ਦੇਸ਼ ਨੇ ਬੁਰਕਾ ਪਾਉਣ 'ਤੇ ਲਾਈ ਪਾਬੰਦੀ! ਜੇਕਰ ਕਰ'ਤੀ ਗਲਤੀ ਤਾਂ ਭਰਨਾ ਪਵੇਗਾ ਹਜ਼ਾਰਾਂ ਦਾ ਜ਼ੁਰਮਾਨਾ

Embed widget