ਪੜਚੋਲ ਕਰੋ
Advertisement
ਬੀਜੇਪੀ ਨੇ ਨਿਊਜ਼ ਵੈੱਬਸਾਈਟ ’ਤੇ ਲਾਇਆ ਦੇਸ਼ ਵਿਰੁੱਧ ਸਾਜ਼ਿਸ਼ ਦਾ ਦੋਸ਼, ਵਿਦੇਸ਼ਾਂ ਤੋਂ 30 ਕਰੋੜ ਦੀ ਫ਼ੰਡਿੰਗ ?
ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਇੱਕ ਨਿਊਜ਼ ਵੈਬਸਾਈਟ ‘ਨਿਊਜ਼ ਕਲਿੱਕ’ 'ਤੇ ਦੇਸ਼ ਖਿਲਾਫ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਹੈ।
ਨਵੀਂ ਦਿੱਲੀ: ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਇੱਕ ਨਿਊਜ਼ ਵੈਬਸਾਈਟ ‘ਨਿਊਜ਼ ਕਲਿੱਕ’ 'ਤੇ ਦੇਸ਼ ਖਿਲਾਫ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਹੈ। ਸੰਬਿਤ ਪਾਤਰਾ ਨੇ ਦੋਸ਼ ਲਾਇਆ ਹੈ ਕਿ ‘ਨਿਊਜ਼ ਕਲਿਕ’ ਨਾਮ ਦੀ ਇੱਕ ਵੈੱਬਸਾਈਟ ਭਾਰਤ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੀ ਹੈ। ਪਾਤਰਾ ਨੇ ਇਹ ਵੀ ਕਿਹਾ ਕਿ ‘ਨਿਊਜ਼ ਕਲਿਕ’ ਨੂੰ ਵਿਦੇਸ਼ ਤੋਂ ਫੰਡ ਮਿਲਦਾ ਹੈ। ਇਹ ਵੈਬਸਾਈਟ ਇੱਕ ਅੰਤਰਰਾਸ਼ਟਰੀ ਸਾਜ਼ਿਸ਼ ਦਾ ਹਿੱਸਾ ਹੈ।
ਸੰਬਿਤ ਪਾਤਰਾ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘ਪੂਰੀ ਦੁਨੀਆ ਵਿੱਚ ਸਾਡੀ ਟੀਕਾਕਰਨ ਨੀਤੀ ਦੀ ਸ਼ਲਾਘਾ ਕੀਤੀ ਗਈ। ਵੈਕਸੀਨ ਦੋਸਤੀ ਦੀ ਪ੍ਰਸ਼ੰਸਾ ਕੀਤੀ ਗਈ। ਕੁਝ ਲੋਕਾਂ, ਕੁਝ ਸੰਸਥਾਵਾਂ ਤੇ ਕੁਝ ਪੋਰਟਲਾਂ ਨੇ ਸਾਡੇ ਦੇਸ਼ ਅਤੇ ਸਾਡੀ ਟੀਕਾਕਰਨ ਨੀਤੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਵਿਦੇਸ਼ੀ ਫੰਡਿੰਗ ਦੁਆਰਾ ਹੋ ਰਿਹਾ ਹੈ।
ਸੰਬਿਤ ਪਾਤਰਾ ਨੇ ‘ਨਿਊਜ਼ ਕਲਿਕ’ ਦੀ ਵੈੱਬਸਾਈਟ 'ਤੇ ਵਿਦੇਸ਼ਾਂ ਤੋਂ 30 ਕਰੋੜ ਰੁਪਏ ਦੀ ਫੰਡਿੰਗ ਦਾ ਦੋਸ਼ ਲਗਾਇਆ ਹੈ। ਪਾਤਰਾ ਨੇ ਕਿਹਾ, ‘ਮੀਡੀਆ ਦੇ ਪਰਦੇ ਹੇਠ ਪੋਰਟਲ ਚਲਾਉਣ ਵਾਲੇ ਕੁਝ ਕਾਰਕੁੰਨ ਹਨ, ਜਿਨ੍ਹਾਂ ਨਾਲ ਕੁਝ ਵਿਦੇਸ਼ੀ ਸ਼ਕਤੀਆਂ ਹਨ ਅਤੇ ਭਾਰਤ ਦੇ ਕੁਝ ਮੁੱਖਧਾਰਾ ਦੇ ਸਿਆਸਤਦਾਨ ਵੀ ਹਨ। ਉਨ੍ਹਾਂ ਨੇ ਇਕ ਸਮੂਹ ਬਣਾਇਆ ਹੈ।
ਸੰਬਿਤ ਪਾਤਰਾ ਨੇ ਇਹ ਵੀ ਦੋਸ਼ ਲਾਇਆ ਕਿ ਨਿਊਜ਼ ਕਲਿਕ ਨੂੰ ਬਾਹਰੀ ਤਾਕਤਾਂ ਦਾ ਫੰਡ ਲੈਣ ਲਈ ਵਰਤਿਆ ਜਾ ਰਿਹਾ। ਇਹ ਕੰਪਨੀ ਇੱਕ ਹੋਰ ਕੰਪਨੀ ਪੀਪੀਕੇ ਦੇ ਅਧੀਨ ਆਉਂਦੀ ਹੈ। ਉਸਨੇ 9.59 ਕਰੋੜ ਰੁਪਏ ਦੀ ਐਫ.ਡੀ.ਆਈ. ਇਸ ਵਿੱਚ ਮੁੱਖ ਤੌਰ ਤੇ ਵਿਦੇਸ਼ ਤੋਂ 3 ਲੋਕ ਸ਼ਾਮਲ ਹੋਏ। ਇਸ ਤੋਂ ਇਲਾਵਾ ਉਸ ਨੂੰ ਵਿਦੇਸ਼ ਦੀਆਂ ਵੱਖ-ਵੱਖ ਏਜੰਸੀਆਂ ਤੋਂ ਤਕਰੀਬਨ 30 ਕਰੋੜ ਰੁਪਏ ਪ੍ਰਾਪਤ ਹੋਏ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/ abp-live-news/id811114904
https://apps.apple.com/in/app/
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement