ਪੜਚੋਲ ਕਰੋ

Breaking News LIVE: ਮੌਸਮ ਵਿਭਾਗ ਦਾ ਅਲਰਟ, ਅੱਜ ਪਏਗਾ ਖੂਬ ਮੀਂਹ

Punjab Breaking News, 14 July 2021 LIVE Updates: ਪੰਜ ਦਿਨਾਂ ਦੀ ਦੇਰੀ ਤੋਂ ਬਾਅਦ ਆਖਰਕਾਰ ਦੱਖਣ-ਪੱਛਮੀ ਮਾਨਸੂਨ ਮੰਗਲਵਾਰ ਨੂੰ ਪੂਰੇ ਦੇਸ਼ 'ਚ ਛਾ ਗਿਆ। ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ।

LIVE

Key Events
Breaking News Live Updates coronavirus updates Punjab Jalandhar Chandigarh Amritsar Ludhiana Patiala Gurdaspur Latest news updates 2021 Breaking Live, Third Wave of Corona,Today Weather Report Breaking News LIVE: ਮੌਸਮ ਵਿਭਾਗ ਦਾ ਅਲਰਟ, ਅੱਜ ਪਏਗਾ ਖੂਬ ਮੀਂਹ
breaking_punjab

Background

10:33 AM (IST)  •  14 Jul 2021

ਹੜ੍ਹਾਂ ਵਿੱਚ ਕਈ ਕਾਰਾਂ ਤੇ ਦੋ ਇਮਾਰਤਾਂ ਵਹਿ ਗਈਆਂ

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਸੋਮਵਾਰ ਨੂੰ ਭਾਰੀ ਬਾਰਸ਼ ਕਾਰਨ ਆਏ ਤੇਜ਼ ਹੜ੍ਹਾਂ ਵਿੱਚ ਕਈ ਕਾਰਾਂ ਤੇ ਦੋ ਇਮਾਰਤਾਂ ਵਹਿ ਗਈਆਂ। ਇਸ ਘਟਨਾ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਗੱਗਲ ਵਿਚ ਕਾਂਗੜਾ ਹਵਾਈ ਅੱਡਾ ਖਰਾਬ ਮੌਸਮ ਦੇ ਕਾਰਨ ਬੰਦ ਕਰਨਾ ਪਿਆ। ਖੇਤਰ ਵਿੱਚ ਆਏ ਹੜ੍ਹਾਂ ਨੇ ਇੱਕ ਸਰਕਾਰੀ ਸਕੂਲ ਸਮੇਤ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ। ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰੀ ਮੀਂਹ ਦੇ ਮੱਦੇਨਜ਼ਰ ਸੈਲਾਨੀਆਂ ਨੂੰ ਆਪਣੀ ਯਾਤਰਾ ਮੁਲਤਵੀ ਕਰਨ ਦੇ ਨਿਰਦੇਸ਼ ਦਿੱਤੇ। ਮੀਂਹ ਕਾਰਨ ਮੰਡੀ-ਪਠਾਨਕੋਟ ਹਾਈਵੇਅ 'ਤੇ ਵੀ ਆਵਾਜਾਈ ਠੱਪ ਹੋ ਗਈ।

10:32 AM (IST)  •  14 Jul 2021

ਰਾਹਤ ਕਾਰਜ ਜਾਰੀ

ਇਕ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀ ਇਕ ਟੀਮ ਨੇ ਸੋਮਵਾਰ ਨੂੰ ਚਾਰ ਲੋਕਾਂ ਨੂੰ ਬਚਾਇਆ ਅਤੇ ਹੋਰਾਂ ਨੂੰ ਮਲਬੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰੀ ਬਾਰਸ਼ ਨੇ ਪਹਾੜੀ ਰਾਜ ਵਿੱਚ ਆਮ ਜੀਵਣ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਅਤੇ ਕਈਂ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਕੀਤੀ ਹੈ।

10:32 AM (IST)  •  14 Jul 2021

ਬਾਰਸ਼ ਦਾ ਕਹਿਰ

ਭਾਰਤ ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰੇਂਦਰ ਪੌਲ ਨੇ ਮੀਡੀਆ ਨੂੰ ਦੱਸਿਆ ਕਿ ਭਾਰੀ ਬਾਰਸ਼ ਨਾਲ ਜ਼ਮੀਨ ਖਿਸਕ, ਨੀਵੇਂ ਇਲਾਕਿਆਂ ਵਿੱਚ ਹੜ੍ਹ, ਨਾਲਿਆਂ ਵਿੱਚ ਭਾਰੀ ਵਹਾਅ ਹੋ ਸਕਦਾ ਹੈ ਤੇ ਨਾਗਰਿਕ ਸਹੂਲਤਾਂ ਵਿੱਚ ਵਿਘਨ ਪੈ ਸਕਦਾ ਹੈ। ਹਿਮਾਚਲ ਪ੍ਰਦੇਸ਼ ਵਿਚ ਕਾਂਗੜਾ ਜ਼ਿਲੇ ਦੀ ਬੋਹ ਘਾਟੀ ਵਿਚ ਜ਼ਮੀਨ ਖਿਸਕਣ ਤੋਂ ਬਾਅਦ ਬਚਾਅ ਕਾਰਜ ਜਾਰੀ ਹਨ, ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 9 ਹੋਰ ਲੋਕ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਹੈ।

10:31 AM (IST)  •  14 Jul 2021

ਦੇਸ਼ ਦੇ ਕਈ ਹਿੱਸਿਆਂ 'ਚ ਗਰਮੀ ਦੀ ਕਹਿਰ

ਪੰਜ ਦਿਨਾਂ ਦੀ ਦੇਰੀ ਤੋਂ ਬਾਅਦ ਆਖਰਕਾਰ ਦੱਖਣ-ਪੱਛਮੀ ਮੌਨਸੂਨ ਨੇ ਪੂਰੇ ਦੇਸ਼ ਨੂੰ ਮੰਗਲਵਾਰ ਨੂੰ ਕਵਰ ਕਰ ਲਿਆ, ਜਿਸ ਨਾਲ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋਈ, ਜਿਥੇ ਮੀਂਹ ਨਹੀਂ ਪੈਣ ਕਾਰਨ ਲੋਕ ਗਰਮੀ ਨਾਲ ਜੂਝ ਰਹੇ ਸਨ।

10:11 AM (IST)  •  14 Jul 2021

ਮੀਂਹ ਦੀ ਭਵਿੱਖਬਾਣੀ

ਉੱਤਰ ਪ੍ਰਦੇਸ਼ ਦੇ ਪਹਾੜੀਆਂ, ਗੰਗਾ ਪੱਛਮੀ ਬੰਗਾਲ ਦੇ ਕੁਝ ਹਿੱਸੇ, ਅੰਦਰੂਨੀ ਉੜੀਸਾ, ਦੱਖਣੀ ਮੱਧ ਪ੍ਰਦੇਸ਼, ਗੁਜਰਾਤ ਦੇ ਬਾਕੀ ਹਿੱਸੇ, ਕੇਰਲ, ਰਾਇਲਸੀਮਾ, ਅੰਦਰੂਨੀ ਕਰਨਾਟਕ ਤੇ ਅੰਡੇਮਾਨ ਤੇ ਨਿਕੋਬਾਰ ਟਾਪੂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਸੰਭਵ ਹੈ। ਰਾਜਸਥਾਨ, ਮੱਧ ਪ੍ਰਦੇਸ਼ ਦੇ ਪੱਛਮੀ ਹਿੱਸਿਆਂ, ਉੱਤਰੀ ਛੱਤੀਸਗੜ, ਤਾਮਿਲਨਾਡੂ ਤੇ ਲਕਸ਼ਦੀਪ 'ਤੇ ਹਲਕੀ ਬਾਰਸ਼ ਸੰਭਵ ਹੈ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Sikh News:
Sikh News: "ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਸੁਖਬੀਰ ਬਾਦਲ ਨੇ ਕਰਵਾਇਆ, ਹੁਣ ਸਿੱਖ ਸੰਸਥਾਵਾਂ ਤੋਂ ਇਨ੍ਹਾਂ ਨੂੰ ਕੱਢਣ ਦਾ ਆ ਗਿਆ ਵੇਲਾ"
Sikh News: ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੇ ਤਿੱਖਾ ਬਿਆਨ, ਕਿਹਾ-ਸੰਸਥਾਵਾਂ ਦੀ ਦੁਰਵਰਤੋਂ ਕਰਨ ਵਾਲੇ ਪਰਿਵਾਰ ਦੀ ਪੱਟੀ ਗਈ ਜੜ੍ਹ
Sikh News: ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੇ ਤਿੱਖਾ ਬਿਆਨ, ਕਿਹਾ-ਸੰਸਥਾਵਾਂ ਦੀ ਦੁਰਵਰਤੋਂ ਕਰਨ ਵਾਲੇ ਪਰਿਵਾਰ ਦੀ ਪੱਟੀ ਗਈ ਜੜ੍ਹ
ਔਰਤਾਂ ਦੇ ਮਾਮਲੇ ‘ਚ ਮਰਦ ਅਕਸਰ ਕਰਦੇ ਗਲਤੀ, ਸਟੱਡੀ ਨੇ ਦੱਸਿਆ ਮਹਿਲਾਵਾਂ ਦੀ ਗੱਲ ਸੁਣਨੀ ਕਿਉਂ ਜ਼ਰੂਰੀ?
ਔਰਤਾਂ ਦੇ ਮਾਮਲੇ ‘ਚ ਮਰਦ ਅਕਸਰ ਕਰਦੇ ਗਲਤੀ, ਸਟੱਡੀ ਨੇ ਦੱਸਿਆ ਮਹਿਲਾਵਾਂ ਦੀ ਗੱਲ ਸੁਣਨੀ ਕਿਉਂ ਜ਼ਰੂਰੀ?
Sikh News: ਸੁਖਬੀਰ ਤੋਂ ਬਰਦਾਸ਼ਤ ਨਹੀਂ ਹੋਇਆ ਪਿਓ ਤੋਂ ਵਾਪਿਸ ਲਿਆ ਗਿਆ ਫਖ਼ਰ-ਏ-ਕੌਮ ਦਾ ਸਨਮਾਨ ਤਾਂ ਹੀ ਬਦਲੇ ਗਏ ਜਥੇਦਾਰ-ਦਾਦੂਵਾਲ
Sikh News: ਸੁਖਬੀਰ ਤੋਂ ਬਰਦਾਸ਼ਤ ਨਹੀਂ ਹੋਇਆ ਪਿਓ ਤੋਂ ਵਾਪਿਸ ਲਿਆ ਗਿਆ ਫਖ਼ਰ-ਏ-ਕੌਮ ਦਾ ਸਨਮਾਨ ਤਾਂ ਹੀ ਬਦਲੇ ਗਏ ਜਥੇਦਾਰ-ਦਾਦੂਵਾਲ
Advertisement
ABP Premium

ਵੀਡੀਓਜ਼

Sanjeev Arora| Ludhiana West|ਕੇਜਰੀਵਾਲ ਜਾਣਗੇ ਰਾਜ ਸਭਾ!, ਸੰਜੀਵ ਅਰੋੜਾ ਨੇ ਕਰ ਦਿੱਤਾ ਖੁਲਾਸਾRohtak Murder|ਦੋਸਤੀ, ਬਲੈਕਮੇਲਿੰਗ ਤੇ ਫਿਰ ਕਤਲ, ਹਿਮਾਨੀ ਦੇ ਕਤਲ ਬਾਰੇ ਵੱਡੇ ਖੁਲਾਸੇ |Congress|Himani NarwalSayunkat Kisam Morcha | ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਿਸਾਨ ਲੀਡਰSKM ਦੇ ਕਿਸਾਨ ਲੀਡਰਾਂ 'ਤੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ, ਹਿਰਾਸਤ 'ਚ ਲਏ ਲੀਡਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News:
Sikh News: "ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਸੁਖਬੀਰ ਬਾਦਲ ਨੇ ਕਰਵਾਇਆ, ਹੁਣ ਸਿੱਖ ਸੰਸਥਾਵਾਂ ਤੋਂ ਇਨ੍ਹਾਂ ਨੂੰ ਕੱਢਣ ਦਾ ਆ ਗਿਆ ਵੇਲਾ"
Sikh News: ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੇ ਤਿੱਖਾ ਬਿਆਨ, ਕਿਹਾ-ਸੰਸਥਾਵਾਂ ਦੀ ਦੁਰਵਰਤੋਂ ਕਰਨ ਵਾਲੇ ਪਰਿਵਾਰ ਦੀ ਪੱਟੀ ਗਈ ਜੜ੍ਹ
Sikh News: ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੇ ਤਿੱਖਾ ਬਿਆਨ, ਕਿਹਾ-ਸੰਸਥਾਵਾਂ ਦੀ ਦੁਰਵਰਤੋਂ ਕਰਨ ਵਾਲੇ ਪਰਿਵਾਰ ਦੀ ਪੱਟੀ ਗਈ ਜੜ੍ਹ
ਔਰਤਾਂ ਦੇ ਮਾਮਲੇ ‘ਚ ਮਰਦ ਅਕਸਰ ਕਰਦੇ ਗਲਤੀ, ਸਟੱਡੀ ਨੇ ਦੱਸਿਆ ਮਹਿਲਾਵਾਂ ਦੀ ਗੱਲ ਸੁਣਨੀ ਕਿਉਂ ਜ਼ਰੂਰੀ?
ਔਰਤਾਂ ਦੇ ਮਾਮਲੇ ‘ਚ ਮਰਦ ਅਕਸਰ ਕਰਦੇ ਗਲਤੀ, ਸਟੱਡੀ ਨੇ ਦੱਸਿਆ ਮਹਿਲਾਵਾਂ ਦੀ ਗੱਲ ਸੁਣਨੀ ਕਿਉਂ ਜ਼ਰੂਰੀ?
Sikh News: ਸੁਖਬੀਰ ਤੋਂ ਬਰਦਾਸ਼ਤ ਨਹੀਂ ਹੋਇਆ ਪਿਓ ਤੋਂ ਵਾਪਿਸ ਲਿਆ ਗਿਆ ਫਖ਼ਰ-ਏ-ਕੌਮ ਦਾ ਸਨਮਾਨ ਤਾਂ ਹੀ ਬਦਲੇ ਗਏ ਜਥੇਦਾਰ-ਦਾਦੂਵਾਲ
Sikh News: ਸੁਖਬੀਰ ਤੋਂ ਬਰਦਾਸ਼ਤ ਨਹੀਂ ਹੋਇਆ ਪਿਓ ਤੋਂ ਵਾਪਿਸ ਲਿਆ ਗਿਆ ਫਖ਼ਰ-ਏ-ਕੌਮ ਦਾ ਸਨਮਾਨ ਤਾਂ ਹੀ ਬਦਲੇ ਗਏ ਜਥੇਦਾਰ-ਦਾਦੂਵਾਲ
Jathedar Giani Raghbir Singh: ਸਭ ਕੁਝ ਹੱਥੋਂ ਜਾਂਦਾ ਵੇਖ ਬਾਦਲ ਧੜੇ ਨੇ ਖੇਡਿਆ ਵੱਡਾ ਦਾਅ! ਜਥੇਦਾਰਾਂ ਦੀ ਛੁੱਟੀ ਕਰਕੇ ਪਲਟਿਆ ਪਾਸਾ
Jathedar Giani Raghbir Singh: ਸਭ ਕੁਝ ਹੱਥੋਂ ਜਾਂਦਾ ਵੇਖ ਬਾਦਲ ਧੜੇ ਨੇ ਖੇਡਿਆ ਵੱਡਾ ਦਾਅ! ਜਥੇਦਾਰਾਂ ਦੀ ਛੁੱਟੀ ਕਰਕੇ ਪਲਟਿਆ ਪਾਸਾ
Asia Cup 2025: ਜੈ ਸ਼ਾਹ ਦੇ ਅਹੁਦੇ ਤੋਂ ਹਟਣ ਤੋਂ ਬਾਅਦ BCCI ਨੇ ਰਾਜੀਵ ਸ਼ੁਕਲਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ACC 'ਚ ਨਿਭਾਉਣਗੇ ਆਹ ਰੋਲ
Asia Cup 2025: ਜੈ ਸ਼ਾਹ ਦੇ ਅਹੁਦੇ ਤੋਂ ਹਟਣ ਤੋਂ ਬਾਅਦ BCCI ਨੇ ਰਾਜੀਵ ਸ਼ੁਕਲਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ACC 'ਚ ਨਿਭਾਉਣਗੇ ਆਹ ਰੋਲ
Fatty Liver ਦੀ ਸਮੱਸਿਆ ਜੜ੍ਹੋਂ ਹੋ ਜਾਵੇਗੀ ਖਤਮ, ਬਸ ਇੱਕ ਚੀਜ਼ ਤੋਂ ਬਣਾ ਲਓ ਦੂਰੀ
Fatty Liver ਦੀ ਸਮੱਸਿਆ ਜੜ੍ਹੋਂ ਹੋ ਜਾਵੇਗੀ ਖਤਮ, ਬਸ ਇੱਕ ਚੀਜ਼ ਤੋਂ ਬਣਾ ਲਓ ਦੂਰੀ
ਡਿਲੀਵਰੀ ਵੇਲੇ ਪਰੇਸ਼ਾਨੀ ਹੋਣ 'ਤੇ ਡਾਕਟਰ ਮਾਂ ਨੂੰ ਬਚਾ ਸਕਦਾ ਜਾਂ ਬੱਚੇ ਨੂੰ? ਜਾਣ ਲਓ ਨਿਯਮ
ਡਿਲੀਵਰੀ ਵੇਲੇ ਪਰੇਸ਼ਾਨੀ ਹੋਣ 'ਤੇ ਡਾਕਟਰ ਮਾਂ ਨੂੰ ਬਚਾ ਸਕਦਾ ਜਾਂ ਬੱਚੇ ਨੂੰ? ਜਾਣ ਲਓ ਨਿਯਮ
Embed widget