ਪੜਚੋਲ ਕਰੋ

Breaking News LIVE: ਦੇਸ਼ 'ਚ ਕੋਰੋਨਾ ਕੋਰੋਨਾ ਦਾ ਗ੍ਰਾਫ ਚੜ੍ਹਿਆ, ਬਾਰਸ਼ ਨੇ ਮਚਾਇਆ ਕਹਿਰ

Punjab Breaking News, 29 July 2021 LIVE Updates: ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 43,159 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।

Key Events
Breaking News Live Updates coronavirus updates Punjab Jalandhar Chandigarh Amritsar Ludhiana Patiala Gurdaspur Latest news updates 2021 Breaking Live, Third Wave of Corona,Today Weather Report Breaking News LIVE: ਦੇਸ਼  'ਚ ਕੋਰੋਨਾ ਕੋਰੋਨਾ ਦਾ ਗ੍ਰਾਫ ਚੜ੍ਹਿਆ, ਬਾਰਸ਼ ਨੇ ਮਚਾਇਆ ਕਹਿਰ
breaking_punjab

Background

Punjab Breaking News, 29 July 2021 LIVE Updates: ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 43,159 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਦੌਰਾਨ 38,525 ਲੋਕ ਠੀਕ ਹੋਏ ਤੇ 640 ਮਰੀਜ਼ਾਂ ਦੀ ਵੀ ਮੌਤ ਹੋ ਗਈ। ਐਕਟਿਵ ਕੇਸ ਭਾਵ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 3 ਲੱਖ 97 ਹਜ਼ਾਰ 330 ਹੋ ਗਈ ਹੈ। ਪਿਛਲੇ ਇੱਕ ਦਿਨ ਵਿੱਚ ਇਹ 3,987 ਦਾ ਵਾਧਾ ਹੋਇਆ ਹੈ, ਜੋ ਪਿਛਲੇ 77 ਦਿਨਾਂ ਵਿਚ ਸਭ ਤੋਂ ਉੱਚਾ ਹੈ।

ਕੇਰਲ ਸਭ ਤੋਂ ਵੱਡੀ ਚਿੰਤਾ ਪੈਦਾ ਕਰ ਰਿਹਾ ਹੈ। ਇੱਥੇ ਲਗਾਤਾਰ ਦੂਜੇ ਦਿਨ 22 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। 27 ਜੁਲਾਈ ਨੂੰ, 22,129 ਮਰੀਜ਼ਾਂ ਦੀ ਪਛਾਣ ਕੀਤੀ ਗਈ। 28 ਜੁਲਾਈ ਨੂੰ 22,056 ਕੇਸ ਮਿਲੇ ਸਨ। ਇਸ ਸਮੇਂ ਇਹ ਇਕਲੌਤਾ ਸੂਬਾ ਹੈ ਜਿੱਥੇ ਇੱਕ ਲੱਖ (1.49 ਲੱਖ) ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਭਾਰਤ ਵਿਚ ਕੋਰੋਨਾ ਮਹਾਂਮਾਰੀ ਦੇ ਅੰਕੜੇ

·        ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 43,159
·        ਪਿਛਲੇ 24 ਘੰਟਿਆਂ ਵਿੱਚ ਕੁੱਲ ਠੀਕ ਹੋਏ: 38,525
·        ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 640
·        ਹੁਣ ਤੱਕ ਲਾਗ ਤੋਂ ਕੁੱਲ ਪ੍ਰਭਾਵਿਤ: 3.15 ਕਰੋੜ
·        ਹੁਣ ਤਕ ਠੀਕ: 3.06 ਕਰੋੜ
·        ਹੁਣ ਤੱਕ ਕੁੱਲ ਮੌਤਾਂ: 4.22 ਲੱਖ
·        ਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ: 3.97 ਲੱਖ

8 ਰਾਜਾਂ ਵਿੱਚ ਲੌਕਡਾਊਨ ਵਰਗੇ ਪਾਬੰਦੀਆਂ

ਦੇਸ਼ ਦੇ 8 ਰਾਜਾਂ ਵਿੱਚ ਪੂਰਨ ਲੌਕਡਾਊਨ ਵਰਗੀਆਂ ਪਾਬੰਦੀਆਂ ਹਨ। ਇਨ੍ਹਾਂ ਵਿੱਚ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ, ਤਾਮਿਲਨਾਡੂ, ਮਿਜ਼ੋਰਮ, ਗੋਆ ਤੇ ਪੁਡੂਚੇਰੀ ਸ਼ਾਮਲ ਹਨ। ਪਿਛਲੇ ਲੌਕਡਾਊਨ ਵਾਂਗ ਇੱਥੇ ਵੀ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ।

23 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਅੰਸ਼ਕ ਲੌਕਡਾਊਨ

ਦੇਸ਼ ਦੇ 23 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਅੰਸ਼ਕ ਲੌਕਡਾਊਨ ਹੈ। ਇੱਥੇ ਪਾਬੰਦੀਆਂ ਦੇ ਨਾਲ ਛੋਟਾਂ ਵੀ ਹਨ। ਇਨ੍ਹਾਂ ਵਿੱਚ ਪੰਜਾਬ, ਛੱਤੀਸਗੜ੍ਹ, ਕਰਨਾਟਕ, ਕੇਰਲ, ਬਿਹਾਰ, ਦਿੱਲੀ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ, ਲੱਦਾਖ, ਉਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਮ, ਮੇਘਾਲਿਆ, ਨਾਗਾਲੈਂਡ, ਅਸਾਮ, ਮਣੀਪੁਰ, ਤ੍ਰਿਪੁਰਾ, ਆਂਧਰਾ ਪ੍ਰਦੇਸ਼ ਤੇ ਗੁਜਰਾਤ ਸ਼ਾਮਲ ਹਨ।

11:35 AM (IST)  •  29 Jul 2021

ਬਾਰਸ਼ ਦਾ ਅਲਰਟ

ਪੂਰਬੀ ਰਾਜਸਥਾਨ, ਪੂਰਬੀ ਗੁਜਰਾਤ, ਕਰਨਾਟਕ, ਕੇਰਲ, ਵਿਦਰਭ, ਸਿੱਕਮ, ਉਪ-ਹਿਮਾਲੀਅਨ ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਕੁਝ ਹਿੱਸਿਆਂ 'ਤੇ ਹਲਕੇ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਰਾਜਸਥਾਨ, ਸੌਰਾਸ਼ਟਰ ਅਤੇ ਕੱਛ, ਪੱਛਮੀ ਮੱਧ ਪ੍ਰਦੇਸ਼ ਦੇ ਪੱਛਮੀ ਹਿੱਸਿਆਂ, ਮਰਾਠਵਾੜਾ, ਅੰਦਰੂਨੀ ਕਰਨਾਟਕ, ਮੱਧ ਮਹਾਰਾਸ਼ਟਰ, ਤਾਮਿਲਨਾਡੂ ਅਤੇ ਲਕਸ਼ਦੀਪ ਦੇ ਕੁਝ ਹਿੱਸਿਆਂ ਵਿਚ ਹਲਕੀ ਬਾਰਸ਼ ਸੰਭਵ ਹੈ।

11:34 AM (IST)  •  29 Jul 2021

ਦਿੱਲੀ ਵਿੱਚ ਭਾਰੀ ਬਾਰਸ਼ ਲਈ ‘ਔਰੈਂਜ ਅਲਰਟ’ ਜਾਰੀ

ਭਾਰਤੀ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਭਾਰੀ ਮੀਂਹ ਲਈ ਸੰਤਰੀ ਚੇਤਾਵਨੀ ਜਾਰੀ ਕਰਦਿਆਂ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਣ ਟ੍ਰੈਫਿਕ ਵਿੱਚ ਵਿਘਨ ਪੈਣ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਵਿੱਚ ਮੌਨਸੂਨ ਕਾਰਨ ਇੱਕ ਹਫ਼ਤੇ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

Load More
New Update
Sponsored Links by Taboola
Advertisement

ਟਾਪ ਹੈਡਲਾਈਨ

Ludhiana News: ਕੁੜੀ ਦੇ ਪਰਿਵਾਰ ਵਾਲਿਆਂ ਨੇ ਲਿਆ ਲਵ ਮੈਰਿਜ ਦਾ ਬਦਲਾ, ਲਾੜੇ ਦੀ ਨਾਬਾਲਗ ਭੈਣ ਨੂੰ ਕੀਤਾ ਅਗਵਾ, ਜਾਣੋ ਪੂਰਾ ਵਿਵਾਦ ?
Ludhiana News: ਕੁੜੀ ਦੇ ਪਰਿਵਾਰ ਵਾਲਿਆਂ ਨੇ ਲਿਆ ਲਵ ਮੈਰਿਜ ਦਾ ਬਦਲਾ, ਲਾੜੇ ਦੀ ਨਾਬਾਲਗ ਭੈਣ ਨੂੰ ਕੀਤਾ ਅਗਵਾ, ਜਾਣੋ ਪੂਰਾ ਵਿਵਾਦ ?
ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਵੱਡਾ ਬਦਲਾਅ! ਜਾਰੀ ਹੋਇਆ ਨਵਾਂ ਹੁਕਮ, ਕਾਮਨ ਕੈਲੰਡਰ ਲਾਗੂ ਹੋਣ ਨਾਲ ਕੀ ਪਏਗਾ ਅਸਰ?
ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਵੱਡਾ ਬਦਲਾਅ! ਜਾਰੀ ਹੋਇਆ ਨਵਾਂ ਹੁਕਮ, ਕਾਮਨ ਕੈਲੰਡਰ ਲਾਗੂ ਹੋਣ ਨਾਲ ਕੀ ਪਏਗਾ ਅਸਰ?
ਆਪ੍ਰੇਸ਼ਨ ਸਿੰਦੂਰ ਵਿੱਚ ਭਾਰਤ ਨੇ ਕਿੰਨੇ ਪਾਕਿਸਤਾਨੀ ਲੜਾਕੂ ਜਹਾਜ਼ ਸੁੱਟੇ ? ਹੁਣ ਹੋ ਗਿਆ ਵੱਡਾ ਖੁਲਾਸਾ !
ਆਪ੍ਰੇਸ਼ਨ ਸਿੰਦੂਰ ਵਿੱਚ ਭਾਰਤ ਨੇ ਕਿੰਨੇ ਪਾਕਿਸਤਾਨੀ ਲੜਾਕੂ ਜਹਾਜ਼ ਸੁੱਟੇ ? ਹੁਣ ਹੋ ਗਿਆ ਵੱਡਾ ਖੁਲਾਸਾ !
ਦਿੱਲੀ ਧਮਾਕੇ ਦੀ ਅੰਤਰਰਾਸ਼ਟਰੀ ਸਾਜ਼ਿਸ਼ ਬੇਨਕਾਬ! ਤੁਰਕੀ ‘ਚ ਸੀਰੀਆਈ ਆਤੰਕੀ ਨਾਲ ਡਾ. ਉਮਰ ਦੀ ਗੁਪਤ ਮੀਟਿੰਗ ਦਾ ਵੱਡਾ ਖੁਲਾਸਾ!
ਦਿੱਲੀ ਧਮਾਕੇ ਦੀ ਅੰਤਰਰਾਸ਼ਟਰੀ ਸਾਜ਼ਿਸ਼ ਬੇਨਕਾਬ! ਤੁਰਕੀ ‘ਚ ਸੀਰੀਆਈ ਆਤੰਕੀ ਨਾਲ ਡਾ. ਉਮਰ ਦੀ ਗੁਪਤ ਮੀਟਿੰਗ ਦਾ ਵੱਡਾ ਖੁਲਾਸਾ!
Advertisement

ਵੀਡੀਓਜ਼

Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
MP Amritpal Singh Case | MP ਅੰਮ੍ਰਿਤਪਾਲ ਦੇ NSA ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! | Abp Sanjha
ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਕੁੜੀ ਦੇ ਪਰਿਵਾਰ ਵਾਲਿਆਂ ਨੇ ਲਿਆ ਲਵ ਮੈਰਿਜ ਦਾ ਬਦਲਾ, ਲਾੜੇ ਦੀ ਨਾਬਾਲਗ ਭੈਣ ਨੂੰ ਕੀਤਾ ਅਗਵਾ, ਜਾਣੋ ਪੂਰਾ ਵਿਵਾਦ ?
Ludhiana News: ਕੁੜੀ ਦੇ ਪਰਿਵਾਰ ਵਾਲਿਆਂ ਨੇ ਲਿਆ ਲਵ ਮੈਰਿਜ ਦਾ ਬਦਲਾ, ਲਾੜੇ ਦੀ ਨਾਬਾਲਗ ਭੈਣ ਨੂੰ ਕੀਤਾ ਅਗਵਾ, ਜਾਣੋ ਪੂਰਾ ਵਿਵਾਦ ?
ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਵੱਡਾ ਬਦਲਾਅ! ਜਾਰੀ ਹੋਇਆ ਨਵਾਂ ਹੁਕਮ, ਕਾਮਨ ਕੈਲੰਡਰ ਲਾਗੂ ਹੋਣ ਨਾਲ ਕੀ ਪਏਗਾ ਅਸਰ?
ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਵੱਡਾ ਬਦਲਾਅ! ਜਾਰੀ ਹੋਇਆ ਨਵਾਂ ਹੁਕਮ, ਕਾਮਨ ਕੈਲੰਡਰ ਲਾਗੂ ਹੋਣ ਨਾਲ ਕੀ ਪਏਗਾ ਅਸਰ?
ਆਪ੍ਰੇਸ਼ਨ ਸਿੰਦੂਰ ਵਿੱਚ ਭਾਰਤ ਨੇ ਕਿੰਨੇ ਪਾਕਿਸਤਾਨੀ ਲੜਾਕੂ ਜਹਾਜ਼ ਸੁੱਟੇ ? ਹੁਣ ਹੋ ਗਿਆ ਵੱਡਾ ਖੁਲਾਸਾ !
ਆਪ੍ਰੇਸ਼ਨ ਸਿੰਦੂਰ ਵਿੱਚ ਭਾਰਤ ਨੇ ਕਿੰਨੇ ਪਾਕਿਸਤਾਨੀ ਲੜਾਕੂ ਜਹਾਜ਼ ਸੁੱਟੇ ? ਹੁਣ ਹੋ ਗਿਆ ਵੱਡਾ ਖੁਲਾਸਾ !
ਦਿੱਲੀ ਧਮਾਕੇ ਦੀ ਅੰਤਰਰਾਸ਼ਟਰੀ ਸਾਜ਼ਿਸ਼ ਬੇਨਕਾਬ! ਤੁਰਕੀ ‘ਚ ਸੀਰੀਆਈ ਆਤੰਕੀ ਨਾਲ ਡਾ. ਉਮਰ ਦੀ ਗੁਪਤ ਮੀਟਿੰਗ ਦਾ ਵੱਡਾ ਖੁਲਾਸਾ!
ਦਿੱਲੀ ਧਮਾਕੇ ਦੀ ਅੰਤਰਰਾਸ਼ਟਰੀ ਸਾਜ਼ਿਸ਼ ਬੇਨਕਾਬ! ਤੁਰਕੀ ‘ਚ ਸੀਰੀਆਈ ਆਤੰਕੀ ਨਾਲ ਡਾ. ਉਮਰ ਦੀ ਗੁਪਤ ਮੀਟਿੰਗ ਦਾ ਵੱਡਾ ਖੁਲਾਸਾ!
ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ 2 ਦਿਨ ਪਾਵਰਕਟ, ਲੋਕਾਂ ਨੂੰ ਹੋਣਗੀਆਂ ਮੁਸ਼ਕਲਾਂ, ਸਮੇਂ ਰਹਿੰਦੇ ਹੀ ਕਰ ਲਓ ਤਿਆਰੀ!
ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ 2 ਦਿਨ ਪਾਵਰਕਟ, ਲੋਕਾਂ ਨੂੰ ਹੋਣਗੀਆਂ ਮੁਸ਼ਕਲਾਂ, ਸਮੇਂ ਰਹਿੰਦੇ ਹੀ ਕਰ ਲਓ ਤਿਆਰੀ!
Punjab News: ਪੰਜਾਬ ਦੇ ਇਨ੍ਹਾਂ ਸਕੂਲਾਂ ‘ਚ ਰਹਿਣਗੀਆਂ ਛੁੱਟੀਆਂ, 5 ਦਿਨ ਨਹੀਂ ਲੱਗਣਗੀਆਂ ਕਲਾਸਾਂ
Punjab News: ਪੰਜਾਬ ਦੇ ਇਨ੍ਹਾਂ ਸਕੂਲਾਂ ‘ਚ ਰਹਿਣਗੀਆਂ ਛੁੱਟੀਆਂ, 5 ਦਿਨ ਨਹੀਂ ਲੱਗਣਗੀਆਂ ਕਲਾਸਾਂ
ਕਮਰਾ ਗਰਮ ਕਰਨ ਲਈ ਹੀਟਰ ਵਰਤਦੇ ਹੋ? ਧਿਆਨ ਰੱਖੋ, ਇਹ 5 ਮੁਸ਼ਕਲਾਂ ਘੇਰ ਸਕਦੀਆਂ!
ਕਮਰਾ ਗਰਮ ਕਰਨ ਲਈ ਹੀਟਰ ਵਰਤਦੇ ਹੋ? ਧਿਆਨ ਰੱਖੋ, ਇਹ 5 ਮੁਸ਼ਕਲਾਂ ਘੇਰ ਸਕਦੀਆਂ!
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-11-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-11-2025)
Embed widget