ਪੜਚੋਲ ਕਰੋ
Advertisement
ਚੰਨ ਗ੍ਰਹਿਣ ਨੂੰ ਲੋਕਾਂ ਨੇ ਦੂਰਬੀਨ ਨਾਲ ਵੇਖਿਆ, ਚਾਰ ਘੰਟੇ ਤੋਂ ਜ਼ਿਆਦਾ ਰਿਹਾ ਗ੍ਰਹਿਣ
ਸ਼ੁੱਕਰਵਾਰ ਰਾਤ ਨੂੰ ਏਸ਼ੀਆ, ਆਸਟਰੇਲੀਆ, ਯੂਰਪ, ਅਫਰੀਕਾ 'ਚ ਇਹ ਗ੍ਰਹਿਣ ਵੇਖਿਆ ਗਿਆ। ਚੰਨ ਗ੍ਰਹਿਣ ਉੱਤਰੀ ਅਮਰੀਕਾ ਨਜ਼ਰ ਨਹੀਂ ਆਇਆ।
ਨਵੀਂ ਦਿੱਲੀ: ਸਾਲ 2020 ਦਾ ਪਹਿਲਾ ਚੰਨ ਗ੍ਰਹਿਣ ਰਾਤ 2.42 ਵਜੇ ਖ਼ਤਮ ਹੋਇਆ। ਪੂਰੀ ਦੁਨੀਆ ਦੇ ਲੋਕ ਚੰਨ ਗ੍ਰਹਿਣ ਦੇਖਣ ਲਈ ਉਤਸੁਕ ਸੀ। ਬਹੁਤ ਸਾਰੇ ਲੋਕਾਂ ਨੇ ਆਪਣੇ ਚੰਦ ਗ੍ਰਹਿਣ ਨੂੰ ਆਪਣੇ ਘਰਾਂ ਤੋਂ ਬਾਹਰ ਆ ਗ੍ਰਹਿਣ ਵੇਖਿਆ ਅਤੇ ਬਹੁਤ ਸਾਰੇ ਲੋਕਾਂ ਨੇ ਦੂਰਬੀਨ ਦੀ ਮਦਦ ਨਾਲ ਚੰਨ ਦੀ ਰੌਸ਼ਨੀ ਦਾ ਦੀਦਾਰ ਕੀਤਾ।
ਇਸ ਚੰਨ ਗ੍ਰਹਿਣ ਦੀ ਮਿਆਦ ਚਾਰ ਘੰਟਿਆਂ ਤੋਂ ਵੱਧ ਸੀ। ਜੋਤਸ਼ੀ ਵਿਗਿਆਨ ਦੀ ਗਣਨਾ ਮੁਤਾਬਕ ਇਸ ਗ੍ਰਹਿਣ ਦਾ ਕੋਈ ਮਾੜਾ ਪ੍ਰਭਾਵ ਨਹੀਂ ਪਿਆ।
ਸ਼ੁੱਕਰਵਾਰ ਰਾਤ ਨੂੰ ਇਹ ਗ੍ਰਹਿਣ ਏਸ਼ੀਆ, ਆਸਟਰੇਲੀਆ, ਯੂਰਪ, ਅਫਰੀਕਾ 'ਚ ਵੇਖਿਆ ਗਿਆ। ਚੰਦਰ ਗ੍ਰਹਿਣ ਉੱਤਰੀ ਅਮਰੀਕਾ 'ਚ ਨਹੀਂ ਵੇਖਿਆ ਗਿਆ। ਇਸ ਤੋਂ ਇਲਾਵਾ ਅਲਾਸਕਾ, ਪੂਰਬੀ ਖਾਨ ਅਤੇ ਉੱਤਰ ਪੂਰਬੀ ਕੈਨੇਡਾ ਦੇ ਲੋਕਾਂ ਨੇ ਵੀ ਚੰਨ ਦਾ ਦੀਦਾਰ ਕੀਤਾ।
ਇਹ ਚੰਦਰ ਗ੍ਰਹਿਣ 11 ਜਨਵਰੀ ਨੂੰ ਰਾਤ 2.44 ਵਜੇ ਖ਼ਤਮ ਹੋਵੇਗਾ। ਤੁਸੀਂ ਇਸ ਮਹੱਤਵਪੂਰਣ ਖਗੋਲ-ਵਿਗਿਆਨਕ ਘਟਨਾ ਨੂੰ ਸਿੱਧਾ ਦੇਖ ਸਕਦੇ ਹੋ।Mumbai: People gathered at Nehru Planetarium late last night to watch the first lunar eclipse of the year. This eclipse was not a total but a penumbral lunar eclipse. pic.twitter.com/Ln9mvtPGyK
— ANI (@ANI) January 11, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement