ਪੜਚੋਲ ਕਰੋ

ਕੋਰੋਨਾ ਕਾਰਨ ਕੌਮਾਂਤਰੀ ਬਾਜ਼ਾਰ ’ਚ ਮਹਿੰਗਾ ਹੋਇਆ ਅਨਾਜ, ਭਾਰਤ ਨੂੰ ਹੋਏਗਾ ਫਾਇਦਾ

ਕੋਰੋਨਾ ਮਹਾਮਾਰੀ ਕਾਰਨ ਦੁਨੀਆ ਭਰ ’ਚ ਹੁਣ ਅਨਾਜ ਦਾ ਸੰਕਟ ਪੈਦਾ ਹੋਣ ਦਾ ਖ਼ਦਸ਼ਾ ਪੈਦਾ ਹੁੰਦਾ ਜਾ ਰਿਹਾ ਹੈ। ਦੁਨੀਆ ਦੇ ਕਈ ਹਿੱਸਿਆਂ ਵਿੱਚ ਅਨਾਜ ਤੇ ਹੋਰ ਖ਼ੁਰਾਕੀ ਪਦਾਰਥਾਂ ਦੀ ਪੈਦਾਵਾਰ ਘਟੀ ਹੈ। ਇਸ ਨਾਲ ਅਨਾਜ ਦੀ ਕਮੀ ਪੈਦਾ ਹੋਣ ਲੱਗ ਪਈ ਹੈ। ਇੰਝ ਅਨਾਜ ਮਹਿੰਗਾ ਵੀ ਹੋ ਰਿਹਾ ਹੈ।

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਕਾਰਨ ਦੁਨੀਆ ਭਰ ’ਚ ਹੁਣ ਅਨਾਜ ਦਾ ਸੰਕਟ ਪੈਦਾ ਹੋਣ ਦਾ ਖ਼ਦਸ਼ਾ ਪੈਦਾ ਹੁੰਦਾ ਜਾ ਰਿਹਾ ਹੈ। ਦੁਨੀਆ ਦੇ ਕਈ ਹਿੱਸਿਆਂ ਵਿੱਚ ਅਨਾਜ ਤੇ ਹੋਰ ਖ਼ੁਰਾਕੀ ਪਦਾਰਥਾਂ ਦੀ ਪੈਦਾਵਾਰ ਘਟੀ ਹੈ। ਇਸ ਨਾਲ ਅਨਾਜ ਦੀ ਕਮੀ ਪੈਦਾ ਹੋਣ ਲੱਗ ਪਈ ਹੈ। ਇੰਝ ਅਨਾਜ ਮਹਿੰਗਾ ਵੀ ਹੋ ਰਿਹਾ ਹੈ।
 
ਭਾਰਤ ਨੂੰ ਅਜਿਹੇ ਹਾਲਾਤ ਦਾ ਲਾਭ ਮਿਲ ਰਿਹਾ ਹੈ। ਕੌਮਾਂਤਰੀ ਬਾਜ਼ਾਰ ਵਿੱਚ ਕਣਕ, ਚੌਲਾਂ, ਖੰਡ ਤੇ ਮੱਕੀ ਦੀ ਮੰਗ ਵਧੀ ਹੈ। ਇਸੇ ਲਈ ਭਾਰਤ ’ਚੋਂ ਇਨ੍ਹਾਂ ਦੀ ਬਰਾਮਦ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ।
 
ਕੌਮਾਂਤਰੀ ਬਾਜ਼ਾਰ ’ਚ ਕਣਕ ਦੀ ਕੀਮਤ ਵਧੀ ਹੈ। ਭਾਰਤ ’ਚ ਇਸ ਦਾ ਉਤਪਾਦਨ ਵਧਿਆ ਹੈ। ਚੌਲਾਂ ਦੀ ਵੀ ਕਮੀ ਵੇਖਣ ਨੂੰ ਮਿਲ ਰਹੀ ਹੈ। ਜਾਣਕਾਰਾਂ ਅਨੁਸਾਰ ਛੇ ਸਾਲਾਂ ਬਾਅਦ ਭਾਰਤ ਸਾਹਮਣੇ ਚੌਲਾਂ ਦੇ ਆਪਣੇ ਵਾਧੂ ਸਟਾਕ ਨੂੰ ਹੀਲੇ ਲਾਉਣ ਦਾ ਵਧੀਆ ਮੌਕਾ ਮਿਲਿਆ ਹੈ। ਇੰਝ ਭਾਰਤ ਤੋਂ ਅਗਲੇ ਕੁਝ ਸਮੇਂ ਦੌਰਾਨ ਚੌਲਾਂ ਦੀ ਬਰਾਮਦ ਵਿੱਚ ਵਾਧਾ ਵੇਖਣ ਨੂੰ ਮਿਲ ਸਕਦਾ ਹੈ।
 
ਖ਼ਬਰ ਏਜੰਸੀ IANS ਅਨੁਸਾਰ ਕੌਮਾਂਤਰੀ ਬਾਜ਼ਾਰ ਵਿੱਚ ਜੂਨ 2020 ਤੋਂ ਬਾਅਦ ਕਣਕ 48 ਫ਼ੀਸਦੀ ਤੱਕ ਮਹਿੰਗੀ ਹੋ ਗਈ ਹੈ। ਮੱਕੀ ਦੀ ਕੀਮਤ ਵਿੱਚ ਅਪ੍ਰੈਲ 2020 ਤੋਂ ਬਾਅਦ 91 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਮੋਟੇ ਚੌਲਾਂ ਦੀ ਕੀਮਤ 110 ਫ਼ੀਸਦੀ ਵਧ ਗਈ ਹੈ।
 
ਕਮੌਡਿਟੀ ਮਾਰਕਿਟ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਵਿੱਚ ਕਣਕ, ਚੌਲਾਂ, ਮੱਕੀ ਤੇ ਖੰਡ ਜਿਹੀਆਂ ਵਸਤਾਂ ਦੀ ਮੰਗ ਵਿਸ਼ਵ ਬਾਜ਼ਾਰ ਵਿੱਚ ਕਾਫ਼ੀ ਜ਼ਿਆਦਾ ਵਧ ਗਈ ਹੈ ਪਰ ਕੁਝ ਦੇਸ਼ਾਂ ਵੱਲੋਂ ਵਾਜਬ ਸਪਲਾਈ ਨਹੀਂ ਹੋ ਪਾ ਰਹੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (09-08-2024)

Punjab Weather Update: ਹਲਕੀ ਬਾਰਿਸ਼ ਕਰਕੇ ਤਾਪਮਾਨ 'ਚ ਆਈ ਗਿਰਾਵਟ, ਕਦੋਂ ਤੋਂ ਪਵੇਗਾ ਜ਼ੋਰਦਾਰ ਮੀਂਹ, ਜਾਣੋ ਮੌਸਮ ਦਾ ਹਾਲ

Ram Rahim: ਰਾਮ ਰਹੀਮ ਨੂੰ ਮਿਲੇਗਾ ਝਟਕਾ ਜ਼ਾਂ SGPC ਨੂੰ ਲੱਗੇਗਾ ? ਅੱਜ ਹਾਈਕੋਰਟ 'ਚ ਆਉਣ ਵਾਲਾ ਵੱਡਾ ਫੈਸਲਾ 

Vinesh Phogat: ਵਿਨੇਸ਼ ਫੋਗਾਟ ਦੇ ਹੱਕ 'ਚ ਆਈਆਂ ਕਿਸਾਨ ਜਥੇਬੰਦੀਆਂ, ਸ਼ੰਭੂ ਸਰਹੱਦ 'ਤੇ ਹੋਈ ਬੈਠਕ 'ਚ ਲਿਆ ਵੱਡਾ ਫੈਸਲਾ 

ABP Premium

ਵੀਡੀਓਜ਼

ਸਾਡੀ ਹੀ ਕਣਕ ਦਾ ਆਟਾ ਸਾਨੂੰ 35 ਰੁਪਏ ਕਿਲੋ ਮਿਲਦਾ, ਕਿਸਾਨਾਂ ਨੂੰ MSP ਕਿਉਂ ਨਹੀਂ?Olympic 2024 | ਮਾਝੇ ਦਾ ਪੁੱਤ Harmanpreet Singh ਪੂਰੇ ਵਿਸ਼ਵ 'ਚ ਛਾਇਆIndian Hockey Bronze Medal: ਸੋਨੀਪਤ ਦੇ ਹਾਕੀ ਖਿਡਾਰੀ ਸੁਮਿਤ ਨੇ ਦਿਖਾਇਆ ਜਲਵਾIndia vs Spain Hockey Olympics 2024: ਸੋਨੀਪਤ ਦੇ ਸੁਮੀਤ ਦੇ ਪਰਿਵਾਰ ਨੇ ਕਿਹਾ ਸਾਡੇ ਲਈ ਇਹੀ ਗੋਲਡ ਮੈਡਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (09-08-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (09-08-2024)
Punjab Weather Update: ਹਲਕੀ ਬਾਰਿਸ਼ ਕਰਕੇ ਤਾਪਮਾਨ 'ਚ ਆਈ ਗਿਰਾਵਟ, ਕਦੋਂ ਤੋਂ ਪਵੇਗਾ ਜ਼ੋਰਦਾਰ ਮੀਂਹ, ਜਾਣੋ ਮੌਸਮ ਦਾ ਹਾਲ
Punjab Weather Update: ਹਲਕੀ ਬਾਰਿਸ਼ ਕਰਕੇ ਤਾਪਮਾਨ 'ਚ ਆਈ ਗਿਰਾਵਟ, ਕਦੋਂ ਤੋਂ ਪਵੇਗਾ ਜ਼ੋਰਦਾਰ ਮੀਂਹ, ਜਾਣੋ ਮੌਸਮ ਦਾ ਹਾਲ
Ram Rahim: ਰਾਮ ਰਹੀਮ ਨੂੰ ਮਿਲੇਗਾ ਝਟਕਾ ਜ਼ਾਂ SGPC ਨੂੰ ਲੱਗੇਗਾ ? ਅੱਜ ਹਾਈਕੋਰਟ 'ਚ ਆਉਣ ਵਾਲਾ ਵੱਡਾ ਫੈਸਲਾ 
Ram Rahim: ਰਾਮ ਰਹੀਮ ਨੂੰ ਮਿਲੇਗਾ ਝਟਕਾ ਜ਼ਾਂ SGPC ਨੂੰ ਲੱਗੇਗਾ ? ਅੱਜ ਹਾਈਕੋਰਟ 'ਚ ਆਉਣ ਵਾਲਾ ਵੱਡਾ ਫੈਸਲਾ 
Vinesh Phogat: ਵਿਨੇਸ਼ ਫੋਗਾਟ ਦੇ ਹੱਕ 'ਚ ਆਈਆਂ ਕਿਸਾਨ ਜਥੇਬੰਦੀਆਂ, ਸ਼ੰਭੂ ਸਰਹੱਦ 'ਤੇ ਹੋਈ ਬੈਠਕ 'ਚ ਲਿਆ ਵੱਡਾ ਫੈਸਲਾ 
Vinesh Phogat: ਵਿਨੇਸ਼ ਫੋਗਾਟ ਦੇ ਹੱਕ 'ਚ ਆਈਆਂ ਕਿਸਾਨ ਜਥੇਬੰਦੀਆਂ, ਸ਼ੰਭੂ ਸਰਹੱਦ 'ਤੇ ਹੋਈ ਬੈਠਕ 'ਚ ਲਿਆ ਵੱਡਾ ਫੈਸਲਾ 
Heart Attack: ਕੀ ਔਰਤਾਂ ਅਤੇ ਮਰਦਾਂ 'ਚ ਅਲੱਗ-ਅਲੱਗ ਹੁੰਦੇ ਹਾਰਟ ਅਟੈਕ ਦੇ ਲੱਛਣ ? ਇੱਥੇ ਜਾਣੋ ਸਹੀ ਜਵਾਬ

Health Tips: ਕੀ ਤੁਸੀਂ ਵੀ ਦੂਜੇ ਦਾ ਜੂਠਾ ਖਾਂਦੇ ਹੋ? ਤੁਰੰਤ ਛੱਡ ਦਿਓ ਆਹ ਆਦਤ, ਨਹੀਂ ਤਾਂ ਪੈ ਜਾਓਗੇ ਬਿਮਾਰ

Bangladesh: ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਬਣੇ ਅੰਤਰਿਮ ਸਰਕਾਰ ਦੇ ਮੁਖੀ, PM ਮੋਦੀ ਨੇ ਦਿੱਤੀ ਵਧਾਈ

LIC Q1 Results: LIC ਨੇ ਪੇਸ਼ ਕੀਤੇ ਮਜ਼ਬੂਤ ​​ਨਤੀਜੇ, ਪਹਿਲੀ ਤਿਮਾਹੀ ਵਿੱਚ 10544 ਕਰੋੜ ਰੁਪਏ ਦਾ ਮੁਨਾਫਾ

Embed widget