ਪੜਚੋਲ ਕਰੋ
Coronavirus: ਪਿਛਲੇ 24 ਘੰਟਿਆਂ ‘ਚ ਸਾਹਮਣੇ ਆਏ 6535 ਨਵੇਂ ਮਾਮਲੇ, ਹੁਣ ਤੱਕ 4167 ਲੋਕਾਂ ਦੀ ਮੌਤ
ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ। ਅੱਜ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਇਕ ਲੱਖ 45 ਹਜ਼ਾਰ 380 ਤੱਕ ਪਹੁੰਚ ਗਈ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਸੰਕਰਮਿਤ ਮਰੀਜ਼ਾਂ ਦੇ 6535 ਨਵੇਂ ਕੇਸ ਸਾਹਮਣੇ ਆਏ ਹਨ।
![Coronavirus: ਪਿਛਲੇ 24 ਘੰਟਿਆਂ ‘ਚ ਸਾਹਮਣੇ ਆਏ 6535 ਨਵੇਂ ਮਾਮਲੇ, ਹੁਣ ਤੱਕ 4167 ਲੋਕਾਂ ਦੀ ਮੌਤ Coronavirus: 6535 new cases in the last 24 hours, killing 4167 people so far Coronavirus: ਪਿਛਲੇ 24 ਘੰਟਿਆਂ ‘ਚ ਸਾਹਮਣੇ ਆਏ 6535 ਨਵੇਂ ਮਾਮਲੇ, ਹੁਣ ਤੱਕ 4167 ਲੋਕਾਂ ਦੀ ਮੌਤ](https://static.abplive.com/wp-content/uploads/sites/5/2020/04/19220600/Coronavirus-case-in-patiala.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ। ਅੱਜ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਇਕ ਲੱਖ 45 ਹਜ਼ਾਰ 380 ਤੱਕ ਪਹੁੰਚ ਗਈ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਸੰਕਰਮਿਤ ਮਰੀਜ਼ਾਂ ਦੇ 6535 ਨਵੇਂ ਕੇਸ ਸਾਹਮਣੇ ਆਏ ਹਨ।
ਹਾਲਾਂਕਿ, ਲਗਾਤਾਰ ਚੌਥੇ ਦਿਨ ਵਾਧੇ ਤੋਂ ਬਾਅਦ, ਅੱਜ ਨਵੇਂ ਕੇਸਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਉਥੇ ਹੀ ਪਿਛਲੇ 24 ਘੰਟਿਆਂ ਵਿੱਚ 146 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 4167 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 60 ਹਜ਼ਾਰ 491 ਲੋਕ ਠੀਕ ਵੀ ਹੋ ਚੁੱਕੇ ਹਨ।
Coronavirus: ਅਮਰੀਕੀ ਪ੍ਰੋਫੈਸਰ ਦਾ ਵੱਡਾ ਦਾਅਵਾ- ਭਾਰਤ ‘ਚ ਇੰਝ ਹੀ ਵਧਿਆ ਸੰਕਰਮਣ ਤਾਂ ਜੁਲਾਈ ‘ਚ ਹੋਣਗੇ ਕਰੀਬ 5 ਲੱਖ ਮਾਮਲੇ
ਹਰ ਰੋਜ਼ ਔਸਤਨ 6200 ਨਵੇਂ ਕੇਸ ਸਾਹਮਣੇ ਆ ਰਹੇ:
ਇੱਕ ਅੰਦਾਜ਼ੇ ਅਨੁਸਾਰ 20 ਤੋਂ 25 ਮਈ ਦੇ ਵਿਚਕਾਰ, ਹਰ ਰੋਜ਼ ਔਸਤਨ 6200 ਮਾਮਲੇ ਸਾਹਮਣੇ ਆ ਰਹੇ ਹਨ। ਜੇ ਕੇਸ ਇਸ ਅਨੁਸਾਰ ਵੱਧਦੇ ਹਨ, ਤਾਂ 26 ਮਈ ਤੋਂ 1 ਜੁਲਾਈ ਦੇ ‘ਚ ਲਗਭਗ 2 ਲੱਖ 23 ਹਜ਼ਾਰ 2 ਸੌ ਨਵੇਂ ਕੋਰੋਨਾ ਕੇਸ 36 ਦਿਨਾਂ ‘ਚ ਸਾਹਮਣੇ ਆ ਸਕਦੇ ਹਨ। ਜੇ ਇਸ ਨੂੰ 25 ਮਈ ਤੱਕ ਕੁਲ ਕੋਰੋਨਾ ਕੇਸਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਤਾਂ 1 ਜੁਲਾਈ ਤੱਕ ਕੁਲ ਕੋਰੋਨਾ ਦੇ ਮਰੀਜ਼ 3 ਲੱਖ 62 ਹਜ਼ਾਰ 45 ਤੱਕ ਪਹੁੰਚ ਜਾਣਗੇ।
WHO ਨੇ ਕੋਰੋਨਾ ਨੂੰ ਖ਼ਤਮ ਕਰਨ ਦਾ ਦਾਅਵਾ ਕੀਤੇ ਜਾਣ ਵਾਲੀ ਦਵਾਈ Hydroxy chloroquine ‘ਤੇ ਲਾਈ ਰੋਕ, ਆਖ਼ਿਰ ਕੀ ਹੈ ਵਜ੍ਹਾ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)