ਪੜਚੋਲ ਕਰੋ

ਹੈਰਾਨੀਜਨਕ ਖੁਲਾਸਾ! ਚੀਨ ਨਹੀਂ ਸਗੋਂ ਇਸ ਮੁਲਕ ਨੇ ਫੈਲਾਇਆ ਦੁਨੀਆ ਭਰ 'ਚ ਕੋਰੋਨਾਵਾਇਰਸ

ਇਹ ਸੱਚ ਹੈ ਕਿ ਕੋਰੋਨਾਵਾਇਰਸ ਚੀਨ ਦੇ ਵੁਹਾਨ ਸ਼ਹਿਰ ‘ਚ ਪਹਿਲਾਂ ਆਇਆ। ਇਹ ਮੰਨਿਆ ਜਾਂਦਾ ਹੈ ਕਿ ਇਹ ਵਾਇਰਸ ਸੀਫੂਡ ਬਾਜ਼ਾਰ ਤੋਂ ਕਿਸੇ ਜਾਨਵਰ ਤੋਂ ਮਨੁੱਖਾਂ ਵਿੱਚ ਆਇਆ। ਚੀਨ ਨੂੰ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਲਈ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਪਰ ਸੱਚਾਈ ਇਹ ਹੈ ਕਿ ਵਾਇਰਸ ਚੀਨ ਤੋਂ ਆਇਆ ਪਰ ਇਸ ਨੂੰ ਫੈਲਾਉਣ ‘ਚ ਇਟਲੀ ਦਾ ਅਹਿਮ ਰੋਲ ਰਿਹਾ।

ਮਨਵੀਰ ਕੌਰ ਰੰਧਾਵਾ ਚੰਡੀਗੜ੍ਹ/ਨਵੀਂ ਦਿੱਲੀ: ਇਟਲੀ ਦੀ ਰਾਜਧਾਨੀ ਰੋਮ ਤੋਂ ਵੁਹਾਨ ਸ਼ਹਿਰ ਦੀ ਦੂਰੀ ਸਾਢੇ 8 ਹਜ਼ਾਰ ਕਿਲੋਮੀਟਰ ਤੋਂ ਵੀ ਵੱਧ ਹੈ। ਰੋਮ ਵਿੱਚ 31 ਜਨਵਰੀ ਨੂੰ ਕੋਰੋਨਾ ਦੇ ਦੋ ਮਰੀਜ਼ ਮਿਲੇ। ਇਹ ਦੋਵੇਂ ਚੀਨ ਦੇ ਯਾਤਰੀ ਸੀ। ਇਸ ਤੋਂ ਬਾਅਦ ਇਟਲੀ ‘ਚ ਕੋਰੋਨਾ ਸੰਕਰਮਣ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋਇਆ। ਇਹ ਵਾਇਰਸ ਨਾ ਸਿਰਫ ਯੂਰਪੀਅਨ ਦੇਸ਼ਾਂ ਵਿੱਚ, ਬਲਕਿ ਇਟਲੀ ਤੋਂ ਹੁੰਦੇ ਹੋਏ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲ ਗਿਆ। ਦੁਨੀਆ ਦੇ ਲਗਪਗ 50 ਦੇਸ਼ਾਂ ਵਿੱਚ ਮਿਲਿਆ ਕੋਰੋਨਾ ਦਾ ਪਹਿਲਾ ਮਰੀਜ਼ ਕਿਸੇ ਨਾ ਕਿਸੇ ਤਰੀਕੇ ਨਾਲ ਇਟਲੀ ਨਾਲ ਜੁੜਿਆ ਹੋਇਆ ਸੀ। ਕਈ ਦੇਸ਼ਾਂ ਨੇ ਕੋਰੋਨਾਵਾਇਰਸ ਨੂੰ ਰੋਕਣ ਲਈ ਯਾਤਰਾ ‘ਤੇ ਪਾਬੰਦੀ ਲਾ ਦਿੱਤੀ ਸੀ। ਹਾਲਾਂਕਿ, ਲਗਾਤਾਰ ਵਧਣ ਦੇ ਬਾਵਜੂਦ, ਉਡਾਣਾਂ ਇਟਲੀ ਵਿੱਚ ਚੱਲਦੀਆਂ ਰਹੀਆਂ। ਇਟਲੀ ਨੇ 16 ਮਾਰਚ ਨੂੰ ਮਿਲਾਨ ਏਅਰਪੋਰਟ ‘ਤੇ ਇੱਕ ਟਰਮੀਨਲ ਬੰਦ ਕਰ ਦਿੱਤਾ, ਜਦੋਂਕਿ ਉਸ ਸਮੇਂ ਲੋਂਬਾਰਡੀ ‘ਚ 3,760 ਤੋਂ ਵੱਧ ਮਾਮਲੇ ਸੀ। ਇਸ ਦੇ ਉਲਟ ਚੀਨ ਨੇ 23 ਜਨਵਰੀ ਨੂੰ ਹੁਬੇਈ ਨੂੰ ਪੂਰੀ ਤਰ੍ਹਾਂ ਬੰਦ ਕੀਤਾ। ਉਸ ਸਮੇਂ ਤਕ, ਹੁਬੇਈ ‘ਚ ਲਗਪਗ 500 ਮਾਮਲੇ ਸੀ। ਵੁਹਾਨ, ਹੁਬੇਈ ਦੀ ਰਾਜਧਾਨੀ ਹੈ। ਸਿਰਫ ਇਟਲੀ ਹੀ ਨਹੀਂ ਬਲਕਿ ਕਈ ਯੂਰਪੀਅਨ ਦੇਸ਼ਾਂ ਨੇ ਕੋਰੋਨਾ ਵਧਣ ਦੇ ਬਾਵਜੂਦ ਅੰਤਰਰਾਸ਼ਟਰੀ ਉਡਾਣਾਂ ਵੀ ਜਾਰੀ ਰੱਖੀਆਂ। ਹੈਰਾਨੀਜਨਕ ਖੁਲਾਸਾ! ਚੀਨ ਨਹੀਂ ਸਗੋਂ ਇਸ ਮੁਲਕ ਨੇ ਫੈਲਾਇਆ ਦੁਨੀਆ ਭਰ 'ਚ ਕੋਰੋਨਾਵਾਇਰਸ ਜਾਣੋ ਦੁਨੀਆ ਦੇ ਕਿਹੜੇ ਖੇਤਰਾਂ ‘ਚ ਇਟਲੀ ਨੇ ਫੈਲਾਇਆ ਕੋਵਿਡ-19 1)   ਅਫਰੀਕਾ: ਅਲਜੀਰੀਆ, ਮੋਰੋਕੋ, ਨਾਈਜੀਰੀਆ, ਸੇਨੇਗਲ, ਟਿਊਨੀਸ਼ੀਆ ਵਰਗੇ 9 ਦੇਸ਼ਾਂ ਵਿੱਚ ਮਿਲਿਆ ਕੋਰੋਨਾ ਦੇ ਪਹਿਲੇ ਕੇਸ ਦਾ ਸਬੰਧ ਇਟਲੀ ਨਾਲ ਸੀ। 9 ਮਾਰਚ ਨੂੰ ਦੱਖਣੀ ਅਫਰੀਕਾ ਵਿੱਚ ਮਿਲੇ ਪਹਿਲੇ 7 ਮਾਮਲੇ, ਇਟਲੀ ਤੋਂ ਯਾਤਰਾ ਕਰਕੇ ਵਾਪਸ ਪਰਤੇ ਸੀ। 2)  ਅਮਰੀਕਾ: ਅਰਜਨਟੀਨਾ, ਬ੍ਰਾਜ਼ੀਲ, ਬੋਲੀਵੀਆ, ਚਿਲੀ, ਕੋਲੰਬੀਆ, ਕਿਊਬਾ, ਡੋਮੀਨੀਅਨ ਰੀਪਬਲਿਕ, ਗੁਆਟੇਮਾਲਾ, ਮੈਕਸੀਕੋ, ਉਰੂਗਵੇ ਤੇ ਵੈਨਜ਼ੂਏਲਾ ਤੋਂ ਮਿਲਿਆ ਕੋਰੋਨਾ ਦਾ ਪਹਿਲਾ ਸੰਕਰਮਿਤ ਮਰੀਜ਼ ਇਟਲੀ ਤੋਂ ਆਇਆ ਸੀ। ਯੂਐਸਏ ‘ਚ ਪਹਿਲਾ ਸੰਕਰਮਿਤ ਮਰੀਜ਼ ਵੁਹਾਨ ਤੋਂ ਵਾਪਸ ਆਇਆ ਇੱਕ ਵਿਅਕਤੀ ਸੀ। 3)  ਏਸ਼ੀਆ: ਏਸ਼ਿਆਈ ਦੇਸ਼ਾਂ ‘ਚ ਕੋਰੋਨਾ ਇਟਲੀ ਕਾਰਨ ਚੀਨ ਨਾਲੋਂ ਵਧੇਰੇ ਤੇਜ਼ੀ ਨਾਲ ਫੈਲਿਆ। 8 ਮਾਰਚ ਨੂੰ ਪਹਿਲੇ ਤਿੰਨ ਕੇਸ ਬੰਗਲਾਦੇਸ਼ ‘ਚ ਸਾਹਮਣੇ ਆਏ ਸੀ। ਇਨ੍ਹਾਂ ਵਿੱਚੋਂ ਦੋਵਾਂ ਦੀ ਇਟਲੀ ਟ੍ਰੈਵਲ ਹਿਸਟਰੀ ਸੀ। 30 ਜਨਵਰੀ ਤੋਂ 2 ਫਰਵਰੀ ਦਰਮਿਆਨ ਭਾਰਤ ਵਿੱਚ ਤਿੰਨ ਕੇਸ ਹੋਏ ਸੀ। ਤਿੰਨੇ ਵੁਹਾਨ ਤੋਂ ਵਾਪਸ ਪਰਤ ਆਏ ਸੀ। ਉਸ ਤੋਂ ਬਾਅਦ ਇੱਕ ਮਹੀਨੇ ਤਕ ਕੋਈ ਨਵਾਂ ਕੇਸ ਨਹੀਂ ਆਇਆ। ਹਾਲਾਂਕਿ, 2 ਨਵੇਂ ਕੇਸ 2 ਮਾਰਚ ਨੂੰ ਆਏ ਜੋ ਦਿੱਲੀ ਤੋਂ ਸੀ ਤੇ ਇਹ ਵੀ ਇਟਲੀ ਤੋਂ ਯਾਤਰਾ ਕਰਕੇ ਵਾਪਸ ਪਰਤੇ ਸੀ। ਇਸ ਤੋਂ ਇਲਾਵਾ ਇਟਲੀ ਦੇ 16 ਨਾਗਰਿਕ ਜੋ 6 ਮਾਰਚ ਨੂੰ ਕੋਰੋਨਾ ਸਕਾਰਾਤਮਕ ਸੀ, ਭਾਰਤ ਆਏ ਹੋਏ ਸੀ। ਸ਼੍ਰੀਲੰਕਾ ਵਿੱਚ ਸੰਕਰਮਿਤ ਪਹਿਲਾ ਕੋਰੋਨਾ ਇੱਕ ਗਾਈਡ ਸੀ, ਜੋ ਇਟਲੀ ਦੇ ਸੈਲਾਨੀਆਂ ਦੇ ਨਾਲ ਸੀ। 4)  ਯੂਰਪ: ਯੂਰਪੀਅਨ ਦੇਸ਼ਾਂ ਨੂੰ ਕੋਰੋਨਾ ਦੀ ਸਭ ਤੋਂ ਵੱਧ ਮਾਰ ਪਈ। ਨਿਊਜ਼ ਏਜੰਸੀ ਏਐਫਪੀ ਮੁਤਾਬਕ 1 ਅਪ੍ਰੈਲ ਤੱਕ ਯੂਰਪ ‘ਚ ਕੋਰੋਨਾ ਨਾਲ 30,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਸੀ। ਕੋਰੋਨਾ ਨਾਲ ਪ੍ਰਭਾਵਿਤ ਟਾਪ 10 ਦੇਸ਼ਾਂ ਦੀ ਸੂਚੀ ‘ਚ 5 ਯੂਰਪ ਦੇ ਦੇਸ਼ ਰਹੇ। ਅੰਡੋਰਾ, ਆਸਟਰੀਆ, ਕਰੋਏਸ਼ੀਆ, ਸਾਈਪ੍ਰਸ, ਡੈਨਮਾਰਕ, ਫਰਾਂਸ, ਗ੍ਰੀਸ, ਆਈਸਲੈਂਡ, ਆਇਰਲੈਂਡ, ਲਾਤਵੀਆ, ਲਿਥੁਆਨੀਆ, ਮਾਲਟਾ, ਮਾਲਡੋਵਾ, ਨੀਦਰਲੈਂਡਜ਼, ਉੱਤਰੀ ਮੈਸੇਡੋਨੀਆ, ਪੋਲੈਂਡ, ਰੋਮਾਨੀਆ, ਸਰਬੀਆ, ਸਲੋਵਾਕੀਆ, ਸਲੋਵੇਨੀਆ, ਸਪੇਨ, ਸਵਿਟਜ਼ਰਲੈਂਡ, ਯੂਕਰੇਨ ਦੇ ਪਹਿਲੇ ਮਰੀਜ਼ਾਂ ਦੀ ਟ੍ਰੈਵਲ ਹਿਸਟਰੀ ਇਟਲੀ ਦੀ ਸੀ। 5)  ਓਸ਼ੇਨੀਆ: ਇਸ ਖੇਤਰ ‘ਚ ਆਸਟਰੇਲੀਆ ਤੇ ਨਿਊਜ਼ੀਲੈਂਡ ਸਣੇ 14 ਦੇਸ਼ ਹਨ। ਇਨ੍ਹਾਂ ਦੇਸ਼ਾਂ ‘ਚ ਸਭ ਤੋਂ ਪਹਿਲੇ ਕੇਸ ਦੀ ਟ੍ਰੈਵਲ ਹਿਸਟ੍ਰੀ ਇਟਲੀ ਨਹੀਂ ਸੀ। ਪਰ, ਨਿਊਜ਼ੀਲੈਂਡ ਵਿੱਚ ਦੂਜੇ ਕੇਸ ਦੀ ਟ੍ਰੈਵਲ ਹਿਸਟਰੀ ਇਟਲੀ ਦੀ ਸੀ।

ਟਾਪ ਹੈਡਲਾਈਨ

ਆਮ ਆਦਮੀ ਪਾਰਟੀ ਨੇ ਕੀਤਾ ਜਥੇਬੰਦਕ ਢਾਂਚੇ ਦਾ ਵਿਸਥਾਰ, 21 ਨਵੇਂ ਅਹੁਦੇਦਾਰਾਂ ਦੀ ਸੂਚੀ ਦਾ ਕੀਤਾ ਐਲਾਨ
ਆਮ ਆਦਮੀ ਪਾਰਟੀ ਨੇ ਕੀਤਾ ਜਥੇਬੰਦਕ ਢਾਂਚੇ ਦਾ ਵਿਸਥਾਰ, 21 ਨਵੇਂ ਅਹੁਦੇਦਾਰਾਂ ਦੀ ਸੂਚੀ ਦਾ ਕੀਤਾ ਐਲਾਨ
ਪੰਜਾਬ-ਚੰਡੀਗੜ੍ਹ 'ਚ ਵਧੇਗੀ ਠੰਡ, 3 ਡਿਗਰੀ ਤੱਕ ਡਿੱਗੇਗਾ ਤਾਪਮਾਨ; ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਪੰਜਾਬ-ਚੰਡੀਗੜ੍ਹ 'ਚ ਵਧੇਗੀ ਠੰਡ, 3 ਡਿਗਰੀ ਤੱਕ ਡਿੱਗੇਗਾ ਤਾਪਮਾਨ; ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਵੱਡੇ ਪੱਧਰ 'ਤੇ ਇੰਸਪੈਕਟਰ ਅਤੇ ਸਬ-ਇੰਸਪੈਕਟਰਾਂ ਦੇ ਤਬਾਦਲੇ, ਦੇਖੋ ਕਿਸ ਦੀ ਕਿੱਥੇ ਹੋਈ ਬਦਲੀ
ਵੱਡੇ ਪੱਧਰ 'ਤੇ ਇੰਸਪੈਕਟਰ ਅਤੇ ਸਬ-ਇੰਸਪੈਕਟਰਾਂ ਦੇ ਤਬਾਦਲੇ, ਦੇਖੋ ਕਿਸ ਦੀ ਕਿੱਥੇ ਹੋਈ ਬਦਲੀ
ਪੰਜਾਬ 'ਚ ਗੱਠਜੋੜ 'ਤੇ BJP ਦੀ ਵੱਡੀ ਦਾਅਵੇਦਾਰੀ, ਪੁਨਰ ਸੁਰਜੀਤ ਦੇ ਵੱਖ ਹੋਣ ਨਾਲ ਬਦਲੇ ਸਮੀਕਰਨ, 10-12 ਸੀਟਾਂ 'ਤੇ ਫਸਿਆ ਪੇਚ; ਮੋਗਾ ਰੈਲੀ 'ਚ ਹੋ ਸਕਦਾ ਵੱਡਾ ਐਲਾਨ
ਪੰਜਾਬ 'ਚ ਗੱਠਜੋੜ 'ਤੇ BJP ਦੀ ਵੱਡੀ ਦਾਅਵੇਦਾਰੀ, ਪੁਨਰ ਸੁਰਜੀਤ ਦੇ ਵੱਖ ਹੋਣ ਨਾਲ ਬਦਲੇ ਸਮੀਕਰਨ, 10-12 ਸੀਟਾਂ 'ਤੇ ਫਸਿਆ ਪੇਚ; ਮੋਗਾ ਰੈਲੀ 'ਚ ਹੋ ਸਕਦਾ ਵੱਡਾ ਐਲਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Punjab News : ਰਿਸ਼ਤੇ ਦੇ ਬਹਾਨੇ ਬੁਲਾਇਆ ਵਿਚੋਲਾ, ਕਮਰੇ 'ਚ ਬਣਾਈ ਅਸ਼ਲੀਲ ਵੀਡੀਓ, ਫਿਰ ਮੰਗੇ 1 ਲੱਖ!
 Punjab News : ਰਿਸ਼ਤੇ ਦੇ ਬਹਾਨੇ ਬੁਲਾਇਆ ਵਿਚੋਲਾ, ਕਮਰੇ 'ਚ ਬਣਾਈ ਅਸ਼ਲੀਲ ਵੀਡੀਓ, ਫਿਰ ਮੰਗੇ 1 ਲੱਖ!
Trisha Krishnan : ਕੀ ਰਾਜਨੀਤੀ 'ਚ ਆਵੇਗੀ CM ਵਿਜੇ ਦੀ ਦੋਸਤ Trisha Krishnan ? ਨਾਂ 'ਤੇ ਲਾਂਚ ਹੋਇਆ ਫੋਰਮ , ਪੋਸਟਰ ਵੀ ਜਾਰੀ
Trisha Krishnan : ਕੀ ਰਾਜਨੀਤੀ 'ਚ ਆਵੇਗੀ CM ਵਿਜੇ ਦੀ ਦੋਸਤ Trisha Krishnan ? ਨਾਂ 'ਤੇ ਲਾਂਚ ਹੋਇਆ ਫੋਰਮ , ਪੋਸਟਰ ਵੀ ਜਾਰੀ
Blackout : ਇਸ ਸ਼ਹਿਰ 'ਚ ਹੋਵੇਗਾ ਬਲੈਕਆਊਟ, 35 ਥਾਵਾਂ 'ਤੇ ਵੱਜਣਗੇ ਸਾਇਰਨ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ
Blackout : ਇਸ ਸ਼ਹਿਰ 'ਚ ਹੋਵੇਗਾ ਬਲੈਕਆਊਟ, 35 ਥਾਵਾਂ 'ਤੇ ਵੱਜਣਗੇ ਸਾਇਰਨ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ
 Punjab PCS Exam ਨੂੰ ਲੈ ਕੇ ਵੱਡੀ ਅਪਡੇਟ, PPSC ਨੇ ਹਾਈਕੋਰਟ 'ਚ ਜਮ੍ਹਾਂ ਕਰਵਾਇਆ ਸਾਰਾ ਰਿਕਾਰਡ,  ਹੁਣ ਹੋਵੇਗਾ ਵੱਡਾ ਫੈਸਲਾ?
 Punjab PCS Exam ਨੂੰ ਲੈ ਕੇ ਵੱਡੀ ਅਪਡੇਟ, PPSC ਨੇ ਹਾਈਕੋਰਟ 'ਚ ਜਮ੍ਹਾਂ ਕਰਵਾਇਆ ਸਾਰਾ ਰਿਕਾਰਡ,  ਹੁਣ ਹੋਵੇਗਾ ਵੱਡਾ ਫੈਸਲਾ?
Sara Tendulkar : ਪੰਜਾਬ ਦੀ ਨੂੰਹ ਬਣਨ ਜਾ ਰਹੀ ਸਾਰਾ ਤੇਂਦੁਲਕਰ? ਇਸ ਪੰਜਾਬੀ ਮੁੰਡੇ ਨਾਲ ਜੁੜਿਆ ਨਾਂ!
Sara Tendulkar : ਪੰਜਾਬ ਦੀ ਨੂੰਹ ਬਣਨ ਜਾ ਰਹੀ ਸਾਰਾ ਤੇਂਦੁਲਕਰ? ਇਸ ਪੰਜਾਬੀ ਮੁੰਡੇ ਨਾਲ ਜੁੜਿਆ ਨਾਂ!
Punjab News : 10 ਰੁਪਏ ਦੇ ਕੁਰਕੁਰੇ ਦਾ ਲਾਲਚ ਦੇ ਕੇ ਮਾਸੂਮ ਨੂੰ ਲੈ ਗਿਆ ਜੰਗਲ, ਫਿਰ ਕਰ ਦਿੱਤਾ ਵੱਡਾ ਕਾਂਡ!
Punjab News : 10 ਰੁਪਏ ਦੇ ਕੁਰਕੁਰੇ ਦਾ ਲਾਲਚ ਦੇ ਕੇ ਮਾਸੂਮ ਨੂੰ ਲੈ ਗਿਆ ਜੰਗਲ, ਫਿਰ ਕਰ ਦਿੱਤਾ ਵੱਡਾ ਕਾਂਡ!
Weather Update : ਠੰਢ ਵਿਚਕਾਰ 18 ਸੂਬਿਆਂ 'ਚ ਮੀਂਹ ਦਾ ਅਲਰਟ ,ਜਾਣੋ ਪੰਜਾਬ, ਦਿੱਲੀ, ਯੂਪੀ ਤੇ ਬਿਹਾਰ ਦਾ ਮੌਸਮ
Weather Update : ਠੰਢ ਵਿਚਕਾਰ 18 ਸੂਬਿਆਂ 'ਚ ਮੀਂਹ ਦਾ ਅਲਰਟ ,ਜਾਣੋ ਪੰਜਾਬ, ਦਿੱਲੀ, ਯੂਪੀ ਤੇ ਬਿਹਾਰ ਦਾ ਮੌਸਮ
Punjab Elections 2027 : ਸੁਖਬੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਉਮੀਦਵਾਰ ਦਾ ਕਰਤਾ ਐਲਾਨ!
Punjab Elections 2027 : ਸੁਖਬੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਉਮੀਦਵਾਰ ਦਾ ਕਰਤਾ ਐਲਾਨ!
Embed widget