ਪੜਚੋਲ ਕਰੋ
Advertisement
Punjab Coronavirus Update: ਅੱਜ ਫਿਰ ਪੰਜਾਬ 'ਚ ਸਾਲ ਦੇ ਕੋਰੋਨਾ ਦੇ ਸਭ ਤੋਂ ਵੱਧ ਕੇਸ, 24 ਘੰਟਿਆਂ 'ਚ 3176 ਮਾਮਲੇ
ਅੱਜ ਫਿਰ ਪੰਜਾਬ ਵਿੱਚ ਇਸ ਸਾਲ ਦੇ ਸਭ ਤੋਂ ਵੱਧ ਕੇਸ ਇੱਕ ਦਿਨ 'ਚ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਤਾਜ਼ਾ ਕੋਰੋਨਾਵਾਇਰਸ ਦੇ 3,176 ਕੇਸ ਦਰਜ ਹੋਏ ਅਤੇ 56 ਮੌਤਾਂ ਹੋਈਆਂ।
ਚੰਡੀਗੜ੍ਹ: ਅੱਜ ਫਿਰ ਪੰਜਾਬ ਵਿੱਚ ਇਸ ਸਾਲ ਦੇ ਸਭ ਤੋਂ ਵੱਧ ਕੇਸ ਇੱਕ ਦਿਨ 'ਚ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਤਾਜ਼ਾ ਕੋਰੋਨਾਵਾਇਰਸ ਦੇ 3,176 ਕੇਸ ਦਰਜ ਹੋਏ ਅਤੇ 59 ਮੌਤਾਂ ਹੋਈਆਂ।
ਸੂਬੇ ਤੋਂ ਦੇਸ਼ ਦੇ ਸਰਗਰਮ ਮਾਮਲਿਆਂ 'ਚ ਇਕ ਵੱਡਾ ਹਿੱਸਾ ਹੈ। ਹੁਣ ਪੰਜਾਬ 'ਚ 22,652 ਐਕਟਿਵ ਕੇਸ ਹਨ। ਰਾਜ ਵਿੱਚ ਸਰਗਰਮ ਮਾਮਲੇ ਵੀਰਵਾਰ ਨੂੰ 21,000 ਤੋਂ ਵੱਧ ਕੇ 22,652 ਹੋ ਗਏ। ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 2,26,059 ਹੈ ਜਦਕਿ ਮੌਤਾਂ ਦੀ ਗਿਣਤੀ 6,576 ਹੈ।
ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 40,000 ਤੋਂ ਵੱਧ ਕੋਵਿਡ -19 ਟੈਸਟ ਲਏ ਗਏ। ਸ਼ੁਕਰਵਾਰ ਨੂੰ 1,816 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ, ਜਿਨ੍ਹਾਂ ਨਾਲ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ 1,96,831 ਹੋ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਪੰਜਾਬ
ਪੰਜਾਬ
Advertisement