CBSE Result term 1 class 12: CBSE ਟਰਮ-1 12ਵੀਂ ਦੇ ਨਤੀਜਿਆਂ ਦਾ ਐਲਾਨ, ਇੰਝ ਹਾਸਲ ਕਰ ਸਕਦੇ ਆਪਣਾ ਰਿਜ਼ਲਟ
CBSE class 12 term 1 board results: ਸੀਬੀਐਸਈ ਨੇ 12ਵੀਂ ਟਰਮ 1 ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ ਹੈ। ਵਿਦਿਆਰਥੀ ਇੱਥੇ ਜਾਣਨ ਕਿ ਉਹ ਮਾਰਕ ਸ਼ੀਟ ਕਿਵੇਂ ਹਾਸਲ ਕਰ ਸਕਦੇ ਹਨ।
CBSE Result 2022 Term 1: CBSE Class 12 Term 1 Result declared- how to check
CBSE CLASS 12 TERM 1 BOARD RESULT: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ, CBSE ਕਲਾਸ 12ਵੀਂ ਕਲਾਸ 1 ਬੋਰਡ ਨਤੀਜੇ (CBSE term 1 board result) ਜਾਰੀ ਕੀਤੇ ਗਏ ਹਨ। ਉਹ ਸਾਰੇ ਉਮੀਦਵਾਰ ਜੋ 12ਵੀਂ ਜਮਾਤ ਦੀ ਪ੍ਰੀਖਿਆ ਲਈ CBSE ਟਰਮ 1 ਬੋਰਡ ਦੇ ਨਤੀਜੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਧਿਕਾਰਤ ਵੈੱਬਸਾਈਟ cbse.gov.in ਅਤੇ cbseresults.nic.in 'ਤੇ ਜਾ ਕੇ ਦੇਖ ਸਕਦੇ ਹਨ।
ਸਕੂਲ ਤੋਂ ਹਾਸਲ ਕਰੋ ਆਪਣੀ ਮਾਰਕ ਸ਼ੀਟ
ਉਮੀਦ ਮੁਤਾਬਕ ਬੋਰਡ ਨੇ CBSE ਕਲਾਸ 12ਵੀਂ ਟਰਮ-1 ਬੋਰਡ ਦੀ ਮਾਰਕਸ਼ੀਟ ਸਿੱਧੇ ਸਕੂਲ ਨੂੰ ਜਾਰੀ ਕਰ ਦਿੱਤੀ ਹੈ। ਵਿਦਿਆਰਥੀ ਆਪਣੇ ਸਬੰਧਤ ਸਕੂਲ ਨਾਲ ਸੰਪਰਕ ਕਰਕੇ ਨਤੀਜਾ ਪ੍ਰਾਪਤ ਕਰ ਸਕਦੇ ਹਨ।
CBSE CLASS 12 RESULT 2022: ਇਨ੍ਹਾਂ ਵੈੱਬਸਾਈਟਾਂ 'ਤੇ ਦੇਖੋ ਨਤੀਜੇ
ਜੇਕਰ CBSE ਜਮਾਤ 12ਵੀਂ ਦੇ ਨਤੀਜੇ ਨੂੰ ਅਧਿਕਾਰਤ ਵੈੱਬਸਾਈਟ 'ਤੇ ਦੇਖਣਾ ਚਾਹੁੰਦੇ ਹਨ, ਤਾਂ ਉਮੀਦਵਾਰ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਕੇ ਆਪਣਾ ਟਰਮ 1 ਬੋਰਡ ਨਤੀਜਾ ਦੇਖ ਸਕਦੇ ਹਨ:
cbse.nic.in
cbse.gov.in
cbseresults.nic.in
ਸੀਬੀਐਸਈ ਦੀਆਂ ਅਧਿਕਾਰਤ ਵੈੱਬਸਾਈਟਾਂ ਤੋਂ ਇਲਾਵਾ, ਵਿਦਿਆਰਥੀ ਐਸਐਮਐਸ ਸੇਵਾ, ਡਿਜੀਲੌਕਰ ਅਤੇ ਉਮੰਗ ਰਾਹੀਂ ਆਪਣੇ 12ਵੀਂ ਜਮਾਤ ਦੀ ਟਰਮ 1 ਬੋਰਡ ਦੇ ਨਤੀਜੇ ਵੀ ਦੇਖ ਸਕਦੇ ਹਨ।
ਇਸ ਤਰ੍ਹਾਂ ਚੈੱਕ ਕਰੋ ਰਿਜ਼ਲਟ
1. CBSE ਦੀ ਅਧਿਕਾਰਤ ਵੈੱਬਸਾਈਟ cbse.gov.in ਜਾਂ cbseresults.nic.in 'ਤੇ ਜਾਓ।
2. ਨਤੀਜੇ ਟੈਬ 'ਤੇ ਕਲਿੱਕ ਕਰੋ।
3. "CBSE ਕਲਾਸ 12ਵੀਂ ਟਰਮ 1 ਨਤੀਜਾ 2022" ਲਿੰਕ 'ਤੇ ਕਲਿੱਕ ਕਰੋ।
4. ਆਪਣਾ ਰੋਲ ਨੰਬਰ, ਕੇਂਦਰ, ਸਕੂਲ ਨੰਬਰ ਅਤੇ ਹੋਰ ਵੇਰਵੇ ਦਰਜ ਕਰੋ।
5. ਨਤੀਜਾ (ਕਲਾਸ 12ਵੀਂ ਟਰਮ 1 ਬੋਰਡ ਨਤੀਜੇ) ਸਕ੍ਰੀਨ 'ਤੇ ਆ ਜਾਵੇਗਾ, ਇਸਨੂੰ ਡਾਊਨਲੋਡ ਕਰੋ ਅਤੇ ਪ੍ਰਿੰਟ ਆਊਟ ਲੈ ਲਓ।
ਇਹ ਵੀ ਪੜ੍ਹੋ: ਕੀ ਨਹੀਂ ਵਧਣਗੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਇਸ ਦੇਸ਼ ਨੇ ਭਾਰਤ ਨੂੰ ਕੀਤੀ ਤੇਲ ਦੀ ਪੇਸ਼ਕਸ਼
Education Loan Information:
Calculate Education Loan EMI