ਪੜਚੋਲ ਕਰੋ
(Source: ECI/ABP News)
21 ਸਾਲ ਤੋਂ ਪਹਿਲਾਂ ਖਾਦਾ ਤੰਬਾਕੂ ਤਾਂ ਹੋਵੇਗਾ ਜੁਰਮਾਨਾ!
ਜ਼ਿਆਦਾਤਾਰ ਲੋਕ ਸਕੂਲ ਜਾਂ ਕਾਲੇਜ 'ਚ ਤੰਬਾਕੂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। 18-21 ਸਾਲ ਦੇ ਨੌਜਵਾਨ ਕੰਪਨੀਆਂ ਦੇ ਝਾਂਸੇ 'ਚ ਆ ਕੇ ਤੰਬਾਕੂ ਦੀ ਲਤ ਦਾ ਸ਼ਿਕਾਰ ਹੋ ਜਾਂਦੇ ਹਨ।
![21 ਸਾਲ ਤੋਂ ਪਹਿਲਾਂ ਖਾਦਾ ਤੰਬਾਕੂ ਤਾਂ ਹੋਵੇਗਾ ਜੁਰਮਾਨਾ! Health Ministry mulls increasing legal age for tobacco consumption from 18 to 21 years 21 ਸਾਲ ਤੋਂ ਪਹਿਲਾਂ ਖਾਦਾ ਤੰਬਾਕੂ ਤਾਂ ਹੋਵੇਗਾ ਜੁਰਮਾਨਾ!](https://static.abplive.com/wp-content/uploads/sites/5/2020/02/25144914/tabacco.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਜ਼ਿਆਦਾਤਾਰ ਲੋਕ ਸਕੂਲ ਜਾਂ ਕਾਲੇਜ 'ਚ ਤੰਬਾਕੂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। 18-21 ਸਾਲ ਦੇ ਨੌਜਵਾਨ ਕੰਪਨੀਆਂ ਦੇ ਝਾਂਸੇ 'ਚ ਆ ਕੇ ਤੰਬਾਕੂ ਦੀ ਲਤ ਦਾ ਸ਼ਿਕਾਰ ਹੋ ਜਾਂਦੇ ਹਨ। ਹੁਣ ਕੇਂਦਰੀ ਸਿਹਤ ਮੰਤਰਾਲੇ ਵਲੋਂ ਦੇਸ਼ 'ਚ ਤੰਬਾਕੂ ਦਾ ਸੇਵਨ ਕਰਨ ਦੀ ਘੱਟੋਂ-ਘੱਟ ਉਮਰ 18 ਤੋਂ ਵਧਾ ਕੇ 21 ਸਾਲ ਕਰਨ 'ਤੇ ਚਰਚਾ ਕੀਤੀ ਜਾ ਰਿਹਾ ਹੈ। ਇਸ ਲਈ ਨਿਯਮਾਂ 'ਚ ਬਦਲਾਅ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਤੰਬਾਕੂ ਉਤਪਾਦਾਂ ਦੇ ਗੈਰ-ਕਨੂੰਨੀ ਕਾਰੋਬਾਰ 'ਤੇ ਰੋਕ ਲਗਾਉਣ ਲਈ ਇਨ੍ਹਾਂ 'ਤੇ ਕੰਪਨੀ 'ਚ ਬਾਰਕੋਡ ਲਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਨਾਲ ਏਜੰਸੀਆਂ ਨੂੰ ਉਤਪਾਦਾਂ ਬਾਰੇ ਆਸਾਨੀ ਨਾਲ ਜਾਣਕਾਰੀ ਹਾਸਿਲ ਹੋ ਜਾਵੇਗੀ। ਸਿਹਤ ਮੰਤਰਾਲਾ ਪਾਬੰਦੀਸ਼ੁਦਾ ਇਲਾਕਿਆਂ 'ਚ ਤੰਬਾਕੂਨੋਸ਼ੀ 'ਤੇ ਲੱਗਣ ਵਾਲੇ 200 ਰੁਪਏ ਦੇ ਜੁਰਮਾਨੇ ਨੂੰ ਵਧਾਉਣ ਦਾ ਵਿਚਾਰ ਕਰ ਰਿਹਾ ਹੈ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)