ਪੜਚੋਲ ਕਰੋ

ਇਰਾਨ ਤੇ ਯੂਏਈ 'ਚ ਭਾਰਤੀਆਂ ਦਾ ਬੁਰਾ ਹਾਲ, ਪੌਣੇ ਤਿੰਨ ਸੌ ਕਰੋਨਾ ਦਾ ਸ਼ਿਕਾਰ

ਇਰਾਨ 'ਚ ਲਗਪਗ 255 ਭਾਰਤੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਰਾਨ ਤੋਂ ਇਲਾਵਾ 12 ਭਾਰਤੀ ਸੰਯੁਕਤ ਅਰਬ ਅਮੀਰਾਤ, ਪੰਜ ਇਟਲੀ ਤੇ ਇੱਕ-ਇੱਕ ਸ੍ਰੀਲੰਕਾ, ਰਵਾਂਡਾ, ਕੁਵੈਤ ਤੇ ਹਾਂਗਕਾਂਗ ਵਿੱਚ ਪਾਏ ਗਏ ਹਨ।

ਨਵੀਂ ਦਿੱਲੀ: ਇਰਾਨ 'ਚ ਲਗਪਗ 255 ਭਾਰਤੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਦਿੱਤੀ ਹੈ। ਇਰਾਨ ਤੋਂ ਇਲਾਵਾ 12 ਭਾਰਤੀ ਸੰਯੁਕਤ ਅਰਬ ਅਮੀਰਾਤ, ਪੰਜ ਇਟਲੀ ਤੇ ਇੱਕ-ਇੱਕ ਸ੍ਰੀਲੰਕਾ, ਰਵਾਂਡਾ, ਕੁਵੈਤ ਤੇ ਹਾਂਗਕਾਂਗ ਵਿੱਚ ਪਾਏ ਗਏ ਹਨ। ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਵੀ. ਮੁਰਲੀਧਰਨ ਨੇ ਲੋਕ ਸਭਾ 'ਚ ਇੱਕ ਲਿਖਤੀ ਜਵਾਬ ਰਾਹੀਂ ਇਹ ਦੱਸਿਆ। ਮੁਰਲੀਧਰਨ ਨੇ ਇਹ ਵੀ ਕਿਹਾ ਕਿ,"15 ਟਨ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਜਿਸ ਵਿੱਚ ਇੱਕ ਲੱਖ ਮਾਸਕ, ਇੱਕ ਲੱਖ ਸਰਜੀਕਲ ਮਾਸਕ, ਪੰਜ ਲੱਖ ਜੋੜੇ ਸਰਜੀਕਲ ਦਸਤਾਨੇ, 75 ਟੁਕੜੇ ਇੰਫਿਉਜ਼ਨ ਪੰਪ, 30 ਟੁਕੜੇ ਐਂਟਰਲ ਫੀਡਿੰਗ ਪੰਪ, 21 ਟੁਕੜੇ ਡੀਫਿਬ੍ਰਿਲੇਟਰ, ਐਨ -95 ਦੇ 4 ਹਜ਼ਾਰ ਮਾਸਕ ਚੀਨ ਨੂੰ ਭੇਜੇ ਗਏ ਹਨ।" ਉਨ੍ਹਾਂ ਕਿਹਾ ਕਿ, "ਇਹ ਸਪਲਾਈ ਇੱਕ ਇੰਡੀਅਨ ਏਅਰ ਫੋਰਸ ਦੇ ਸੀ -17 ਵਿਸ਼ੇਸ਼ ਉਡਾਣ ਰਾਹੀਂ ਭੇਜੀ ਗਈ ਹੈ, ਜੋ ਚੀਨ ਦੇ ਵੁਹਾਨ ਵਿੱਚ ਉਤਰੀ।ਇਹ ਸਹਾਇਤਾ ਦੋਸਤੀ ਦੀ ਨਿਸ਼ਾਨੀ ਵਜੋਂ ਦਿੱਤੀ ਗਈ ਹੈ।"
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਅਧਿਆਪਕਾਂ ਦੀਆਂ ਤਰੱਕੀਆਂ 'ਤੇ ਯੂ-ਟਰਨ! ਖਹਿਰਾ ਨੇ ਘੇਰਿਆ, ਬੋਲੇ...ਸਰਕਾਰ ਦੇ ਖੱਬੇ ਹੱਥ ਨੂੰ ਵੀ ਪਤਾ ਨਹੀਂ ਹੁੰਦਾ ਕਿ ਸੱਜਾ ਹੱਥ ਕੀ ਕਰ ਰਿਹਾ... 

Arvind Kejriwal: 'ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ, ਕੋਈ ਅੱਤਵਾਦੀ ਨਹੀਂ...', ਹਾਈ ਕੋਰਟ 'ਚ ਸੀਬੀਆਈ ਦੀ ਗ੍ਰਿਫਤਾਰੀ 'ਤੇ ਸਵਾਲ

Sarbjit Cheema: ਸਰਬਜੀਤ ਚੀਮਾ ਦੇ ਪੁੱਤਰ ਦੇ ਵਿਆਹ ਇਨ੍ਹਾਂ ਸਿਤਾਰਿਆਂ ਦਾ ਲੱਗਿਆ ਮੇਲਾ, ਪੰਜਾਬੀ ਕਲਾਕਾਰਾਂ ਨੇ ਰੱਜ ਕੇ ਮਚਾਈ ਧਮਾਲ
ਸਰਬਜੀਤ ਚੀਮਾ ਦੇ ਪੁੱਤਰ ਦੇ ਵਿਆਹ ਇਨ੍ਹਾਂ ਸਿਤਾਰਿਆਂ ਦਾ ਲੱਗਿਆ ਮੇਲਾ, ਪੰਜਾਬੀ ਕਲਾਕਾਰਾਂ ਨੇ ਰੱਜ ਕੇ ਮਚਾਈ ਧਮਾਲ
Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ
Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ
Advertisement
ABP Premium

ਵੀਡੀਓਜ਼

Lawrence Bishnoi  ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੂੰ ਵੱਡਾ ਝਟਕਾ  ਪੰਜਾਬ ਪੁਲਿਸ ਦਾ  ਵੱਡਾ  ਐਕਸ਼ਨLawrence Bishnoi  ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੂੰ ਵੱਡਾ ਝਟਕਾ  ਪੰਜਾਬ ਪੁਲਿਸ ਦਾ  ਵੱਡਾ  ਐਕਸ਼ਨMohinder Bhagat| ਮੰਤਰੀ ਬਣਾਏ ਜਾਣ ਦੀਆਂ ਚਰਚਾਵਾਂ 'ਤੇ ਕੀ ਬੋਲੇ ਮੋਹਿੰਦਰ ਭਗਤ ?Smuggler Arrested| ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ, ਪਾਕਿਸਤਾਨ 'ਚ ਤਸਕਰਾਂ ਨਾਲ ਸਬੰਧ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅਧਿਆਪਕਾਂ ਦੀਆਂ ਤਰੱਕੀਆਂ 'ਤੇ ਯੂ-ਟਰਨ! ਖਹਿਰਾ ਨੇ ਘੇਰਿਆ, ਬੋਲੇ...ਸਰਕਾਰ ਦੇ ਖੱਬੇ ਹੱਥ ਨੂੰ ਵੀ ਪਤਾ ਨਹੀਂ ਹੁੰਦਾ ਕਿ ਸੱਜਾ ਹੱਥ ਕੀ ਕਰ ਰਿਹਾ... 
Punjab News: ਅਧਿਆਪਕਾਂ ਦੀਆਂ ਤਰੱਕੀਆਂ 'ਤੇ ਯੂ-ਟਰਨ! ਖਹਿਰਾ ਨੇ ਘੇਰਿਆ, ਬੋਲੇ...ਸਰਕਾਰ ਦੇ ਖੱਬੇ ਹੱਥ ਨੂੰ ਵੀ ਪਤਾ ਨਹੀਂ ਹੁੰਦਾ ਕਿ ਸੱਜਾ ਹੱਥ ਕੀ ਕਰ ਰਿਹਾ... 
Arvind Kejriwal: 'ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ, ਕੋਈ ਅੱਤਵਾਦੀ ਨਹੀਂ...', ਹਾਈ ਕੋਰਟ 'ਚ ਸੀਬੀਆਈ ਦੀ ਗ੍ਰਿਫਤਾਰੀ 'ਤੇ ਸਵਾਲ
Arvind Kejriwal: 'ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ, ਕੋਈ ਅੱਤਵਾਦੀ ਨਹੀਂ...', ਹਾਈ ਕੋਰਟ 'ਚ ਸੀਬੀਆਈ ਦੀ ਗ੍ਰਿਫਤਾਰੀ 'ਤੇ ਸਵਾਲ
Sarbjit Cheema: ਸਰਬਜੀਤ ਚੀਮਾ ਦੇ ਪੁੱਤਰ ਦੇ ਵਿਆਹ ਇਨ੍ਹਾਂ ਸਿਤਾਰਿਆਂ ਦਾ ਲੱਗਿਆ ਮੇਲਾ, ਪੰਜਾਬੀ ਕਲਾਕਾਰਾਂ ਨੇ ਰੱਜ ਕੇ ਮਚਾਈ ਧਮਾਲ
ਸਰਬਜੀਤ ਚੀਮਾ ਦੇ ਪੁੱਤਰ ਦੇ ਵਿਆਹ ਇਨ੍ਹਾਂ ਸਿਤਾਰਿਆਂ ਦਾ ਲੱਗਿਆ ਮੇਲਾ, ਪੰਜਾਬੀ ਕਲਾਕਾਰਾਂ ਨੇ ਰੱਜ ਕੇ ਮਚਾਈ ਧਮਾਲ
Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ
Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ
1 ਕਰੋੜ ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ! ਆ ਗਿਆ 8ਵੇਂ ਤਨਖਾਹ ਕਮਿਸ਼ਨ ਦਾ ਪ੍ਰਸਤਾਵ, ਬਜਟ 'ਚ ਹੋ ਸਕਦਾ ਹੈ ਐਲਾਨ

Beer: ਬੀਅਰ ਪੀਣ ਵਾਲੇ ਲੋਕਾਂ ਨੂੰ ਜ਼ਿਆਦਾ ਕੱਟਦੇ ਮੱਛਰ? ਸਟੱਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

Fastag New Rules: ਇਸ ਗਲਤੀ ਨਾਲ ਫਾਸਟੈਗ ਲੱਗਿਆ ਹੋਣ ਦੇ ਬਾਵਜੂਦ ਦੇਣਾ ਪਵੇਗਾ ਦੁੱਗਣਾ ਟੋਲ

Weather Update: 17 ਤੋਂ 19 ਜੁਲਾਈ ਤੱਕ ਮੀਂਹ ਦੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਵਿਚ ਠੰਢਾ ਹੋਇਆ ਮੌਸਮ

Embed widget