News
News
ਟੀਵੀabp shortsABP ਸ਼ੌਰਟਸਵੀਡੀਓ
X

500 ਤੇ 1000 ਦੇ ਨੋਟਾਂ ਨਾਲ ਬਣੇਗਾ ਚੰਦ ਤੱਕ ਜਾਣ ਲਈ ਰਸਤਾ !

Share:
ਨੋਟਬੰਦੀ: ਸਰਕਾਰ ਵੱਲੋਂ ਕੀਤੀ ਨੋਟਬੰਦੀ ਦਾ ਅੱਜ 17ਵਾਂ ਦਿਨ ਹੈ। ਲੋਕ ਲਗਾਤਾਰ ਆਪਣੇ ਪੁਰਾਣੇ ਨੋਟ ਬੈਂਕਾਂ 'ਚ ਜਮਾਂ ਕਰਵਾ ਰਹੇ ਹਨ। ਇੱਕ ਰਿਪੋਰਟ ਮੁਤਾਬਕ ਰਿਜ਼ਰਵ ਬੈਂਕ ਦੇ ਕੋਲ 30 ਦਸੰਬਰ ਤੱਕ ਕਰੀਬ 23 ਅਰਬ ਪੁਰਾਣੇ ਨੋਟ ਜਮਾਂ ਹੋ ਜਾਣਗੇ, ਇਹਨਾਂ ਦੀ ਕੀਮਤ ਕਰੀਬ 14 ਲੱਖ ਕਰੋੜ ਰੁਪਏ ਬਣਦੀ ਹੈ। ਪਰ ਰੱਦੀ ਬਣੇ ਇਹਨਾਂ ਨੋਟਾਂ ਨੂੰ ਨਸ਼ਟ ਕਰਨਾ ਵੀ ਆਰਬੀਆਈ ਲਈ ਇੱਕ ਵੱਡੀ ਚਣੌਤੀ ਹੋਵੇਗੀ। ਅੰਤਰਰਾਸ਼ਟਰੀ ਬਿਜਨਸ ਨਿਊਜ਼ ਏਜੰਸੀ ਬਲੀਮਬਰਗ ਦੀ ਰਿਪੋਰਟ ਮੁਤਾਬਕ 500 ਤੇ 1000 ਦੇ 23 ਅਰਬ ਨੋਟਾਂ ਨੂੰ ਵਿਛਾ ਕੇ ਇੰਨਾਂ ਲੰਬਾ ਰਾਸਤਾ ਬਣਾਇਆ ਜਾ ਸਕਦਾ ਹੈ ਕਿ ਇਹ ਚੰਦ ਤੱਕ ਪਹੁੰਚ ਸਕਣ ਵਾਲੀਆਂ 5 ਸੜਕਾਂ ਦੇ ਬਰਾਬਰ ਹੋਵੇਗਾ। ਦਰਅਸਲ ਧਰਤੀ ਤੋਂ ਚੰਦ ਦੀ ਦੂਰੀ 3 ਲੱਖ 84 ਹਜਾਰ 4 ਸੌ ਕਿੱਲੋਮੀਟਰ ਹੈ। ਪੁਰਾਣੇ ਨੋਟਾਂ ਨੂੰ ਜੇਕਰ ਇੱਕ ਦੂਸਰੇ ਦੇ ਉੱਪਰ ਰੱਖਿਆ ਜਾਵੇ ਤਾਂ ਇਹਨਾਂ ਦੀ ਉਚਾਈ ਮਾਊਂਟ ਐਵਰੇਸਟ ਨੂੰ ਵੀ ਪਿੱਛੇ ਛੱਡ ਦੇਲੇਗੀ। ਪੁਰਾਣੇ ਨੋਟ ਐਵਰੇਸਟ ਤੋਂ 300 ਗੁਣਾ ਜਿਆਦਾ ਉਚਾਈ ਤੱਕ ਜਾ ਪਹੁੰਚਣਗੇ। ਐਵਰੇਸਟ ਦੀ ਉਚਾਈ 8848 ਮੀਟਰ ਹੈ। ਪੁਰਾਣੇ ਨੋਟਾਂ ਨੂੰ ਇੱਕ ਦੂਜੇ ਤੇ ਉੱਪਰ ਰੱਖ ਕੇ ਮਾਪੀਏ ਤਾਂ ਇਹ ਉਚਾਈ 26 ਲੱਖ 54 ਹਜਾਰ ਮੀਟਰ ਹੋ ਜਾਏਗੀ। ਰਿਪੋਰਟ ਤੋਂ ਮਿਲਿਆ ਇਹ ਅੰਕੜਾ ਕਾਫੀ ਹੈਰਾਨ ਕਰਨ ਵਾਲਾ ਹੈ। ਅਜਿਹੇ 'ਚ ਤੁਸੀਂ ਸੋਚ ਸਕਦੇ ਹੋ ਕਿ ਆਰਬੀਆਈ ਲਈ ਇੰਨੀ ਵੱਡੀ ਮਾਤਰਾ 'ਚ ਨੋਟਾਂ ਨੂੰ ਨਸ਼ਟ ਕਰਨਾ ਕਿੰਨੀ ਵੱਡੀ ਚਣੌਤੀ ਹੋਵੇਗੀ।
Published at : 25 Nov 2016 12:21 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Big News: ਵੱਡੀ ਖਬਰ, ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਇਨ੍ਹਾਂ 4 SHO ਖਿਲਾਫ ਵੱਡਾ ਐਕਸ਼ਨ, ਜਾਣੋ ਸਸਪੈਂਡ ਕਿਉਂ ਕੀਤਾ ਗਿਆ...

Big News: ਵੱਡੀ ਖਬਰ, ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਇਨ੍ਹਾਂ 4 SHO ਖਿਲਾਫ ਵੱਡਾ ਐਕਸ਼ਨ, ਜਾਣੋ ਸਸਪੈਂਡ ਕਿਉਂ ਕੀਤਾ ਗਿਆ...

ਪੰਜਾਬ-ਦਿੱਲੀ ਨੂੰ ਦਹਿਲਾਉਣ ਦਾ ਪਾਕਿਸਤਾਨੀ ਪਲਾਨ ਫੇਲ੍ਹ! NIA ਨੇ ਕੀਤੀ ਵੱਡੀ ਕਾਰਵਾਈ

ਪੰਜਾਬ-ਦਿੱਲੀ ਨੂੰ ਦਹਿਲਾਉਣ ਦਾ ਪਾਕਿਸਤਾਨੀ ਪਲਾਨ ਫੇਲ੍ਹ! NIA ਨੇ ਕੀਤੀ ਵੱਡੀ ਕਾਰਵਾਈ

ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ

ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ

Insurance Claim ਲਈ ਪਤਨੀ ਦੀ ਕਰ ਦਿੱਤੀ ਹੱਤਿਆ, ਪਤੀ ਸਮੇਤ 4 ਗ੍ਰਿਫ਼ਤਾਰ ,  ਢਾਈ ਸਾਲ ਪਹਿਲਾਂ ਹੋਇਆ ਸੀ ਲਵ ਮੈਰਿਜ

Insurance Claim ਲਈ ਪਤਨੀ ਦੀ ਕਰ ਦਿੱਤੀ ਹੱਤਿਆ, ਪਤੀ ਸਮੇਤ 4 ਗ੍ਰਿਫ਼ਤਾਰ ,  ਢਾਈ ਸਾਲ ਪਹਿਲਾਂ ਹੋਇਆ ਸੀ ਲਵ ਮੈਰਿਜ

Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ

Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ

ਪ੍ਰਮੁੱਖ ਖ਼ਬਰਾਂ

ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ

12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ

ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026