ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੁਣੇ-ਸੋਲਾਪੁਰ ਹਾਈਵੇਅ 'ਤੇ ਵੱਡਾ ਹਾਦਸਾ, ਨੌ ਵਿਦੀਆਰਥੀਆਂ ਦੀ ਮੌਤ
ਮਹਾਰਾਸ਼ਟਰ ਦੇ ਪੁਣੇ 'ਚ ਦੇਰ ਰਾਤ ਭਿਆਨਕ ਸੜਕੀ ਹਾਦਸਾ ਹੋਇਆ। ਜਿੱਥੇ ਟ੍ਰਕ ਅਤੇ ਕਾਰ ਦੀ ਟੱਕਰ 'ਚ ਨੌ ਵਿਦੀਆਰਥੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਪੁਣੇ 'ਚ ਕਦਮ ਵਾਵਕ ਵਾਸਤੀ ਪਿੰਡ ਨੇੜੇ ਪੁਣੇ-ਸੋਲਾਪੁਰ ਹਾਈਵੇ 'ਤੇ ਹੋਇਆ।
![ਪੁਣੇ-ਸੋਲਾਪੁਰ ਹਾਈਵੇਅ 'ਤੇ ਵੱਡਾ ਹਾਦਸਾ, ਨੌ ਵਿਦੀਆਰਥੀਆਂ ਦੀ ਮੌਤ 9-people-in-a-car-died-in-a-collision-with-a-truck-on-pune-solapur-highway ਪੁਣੇ-ਸੋਲਾਪੁਰ ਹਾਈਵੇਅ 'ਤੇ ਵੱਡਾ ਹਾਦਸਾ, ਨੌ ਵਿਦੀਆਰਥੀਆਂ ਦੀ ਮੌਤ](https://static.abplive.com/wp-content/uploads/sites/5/2019/07/20081708/pune.jpg?impolicy=abp_cdn&imwidth=1200&height=675)
ਪੁਣੇ: ਮਹਾਰਾਸ਼ਟਰ ਦੇ ਪੁਣੇ 'ਚ ਦੇਰ ਰਾਤ ਭਿਆਨਕ ਸੜਕੀ ਹਾਦਸਾ ਹੋਇਆ। ਜਿੱਥੇ ਟ੍ਰਕ ਅਤੇ ਕਾਰ ਦੀ ਟੱਕਰ 'ਚ ਨੌ ਵਿਦੀਆਰਥੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਪੁਣੇ 'ਚ ਕਦਮ ਵਾਵਕ ਵਾਸਤੀ ਪਿੰਡ ਨੇੜੇ ਪੁਣੇ-ਸੋਲਾਪੁਰ ਹਾਈਵੇ 'ਤੇ ਹੋਇਆ। ਸਾਰੇ ਵਿਦੀਆਰਥੀ ਪੁਣੇ ਦੇ ਯਾਵਤ ਪਿੰਡ ਦੇ ਰਹਿਣ ਵਾਲੇ ਸੀ ਅਤੇ ਰਾਏਗੜ੍ਹ ਘੁੰਮਣ ਗਏ ਸੀ
ਕਿਹਾ ਜਾ ਰਿਹਾ ਹੈ ਕਿ ਵਾਪਸੀ ਸਮੇਂ ਡ੍ਰਾਈਵਰ ਨੇ ਕਾਰ 'ਤੇ ਆਪਣਾ ਕੰਟ੍ਰੋਲ ਖੋ ਦਿੱਤਾ ਅਤੇ ਕਾਰ ਡਿਵਾਈਡਰ ਤੋੜ ਦੇ ਹੋਏ ਦੂਜੇ ਪਾਸੇ ਖੜ੍ਹੇ ਟ੍ਰਕ ਨਾਲ ਟੱਕਰਾ ਗਈ। ਸਾਰੇ ਨੌ ਵਿਦੀਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮਾਰੇ ਗਏ ਵਿਦੀਆਰਥੀਆਂ ਦੇ ਨਾਂ ਅਕਸ਼ੇ ਭਾਰਤ ਵਾਈਕਰ, ਵਿਸ਼ਾਂਲ ਸੁਭਾਸ਼ ਯਾਦਵ, ਨਿਖੀਲ ਚੰਦਰਕਾਂਤ ਵਾਬਲੇ, ਸੋਨੂ, ਪਰਵੇਜ਼ ਆਸ਼ਪਾਕ ਅੱਤਾਰ, ਸ਼ੁਭਮ ਰਾਮਦਾਸ, ਅਕਸ਼ੇ ਚੰਦਰਕਾਂਤ, ਦੱਤਾ ਗਣੇਸ਼ ਯਾਦਵ ਅਤੇ ਜੁਬੇਰ ਅਜਿਜ ਮੁਲਾਂਨੀ ਮਇਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)