ਪੜਚੋਲ ਕਰੋ
Advertisement
'ਖਾਲਸਾ ਏਡ' ਖਿਲਾਫ ਖਬਰ ਖਿਲਾਫ ਇਸ ਅਦਾਕਾਰਾ ਨੇ ਲਿਆ ਵੱਡਾ ਸਟੈਂਡ
ਅਦਾਕਾਰਾ ਗੁਰਪ੍ਰੀਤ ਗਰੇਵਾਲ ਨੇ ਖਾਲਸਾ ਏਡ ਦੀ ਹਮਾਇਤ ਕਰਦਿਆਂ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਜ਼ੀ-5 ਕੈਨੇਡਾ ਭੰਗੜਾ ਸੁਪਰਸਟਾਰ’ ਮੇਜ਼ਬਾਨੀ ਛੱਡ ਦਿੱਤੀ ਹੈ।
ਚੰਡੀਗੜ੍ਹ: ਅਦਾਕਾਰਾ ਗੁਰਪ੍ਰੀਤ ਗਰੇਵਾਲ ਨੇ ਖਾਲਸਾ ਏਡ ਦੀ ਹਮਾਇਤ ਕਰਦਿਆਂ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਜ਼ੀ-5 ਕੈਨੇਡਾ ਭੰਗੜਾ ਸੁਪਰਸਟਾਰ’ ਮੇਜ਼ਬਾਨੀ ਛੱਡ ਦਿੱਤੀ ਹੈ। ਅਦਾਕਾਰਾ ਗੁਰਪ੍ਰੀਤ ਗਰੇਵਾਲ ਨੇ ਟਵੀਟ ਸਾਂਝਾ ਕੀਤਾ ਜਿਸ ਵਿੱਚ ਲਿਖਿਆ: “ਜ਼ੀ ਨਿਊਜ਼ ਇੰਗਲਿਸ਼ ਵੱਲੋਂ @ ਰਵੀਸਿੰਘ ਵਿਰੁੱਧ ਖ਼ਬਰਾਂ ਕਾਰਨ ਮੈਂ ਹੁਣ ‘ਜ਼ੀ-5 ਕੈਨੇਡਾ ਭੰਗੜਾ ਸੁਪਰਸਟਾਰ’ ਮੇਜ਼ਬਾਨੀ ਨਹੀਂ ਕਰਾਂਗੀ। ਮੈਂ ਖਾਲਸਾ ਏਡ ਦਾ ਸਪੋਰਟ ਕਰਦੀ ਹਾਂ।
ਦੱਸ ਦਈਏ ਕਿ ਕੇਂਦਰ ਵੱਲੋਂ ਲਿਆਂਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਖਾਲਸਾ ਏਡ ਇਨ੍ਹਾਂ ਕਿਸਾਨਾਂ ਦੀ ਸੇਵਾ ਵਿੱਚ ਜੁਟੀ ਹੋਈ ਹੈ। ਕੁਝ ਮੀਡੀਆ ਚੈਨਲਾਂ ਵਿੱਚ ਇਸ ਬਾਰੇ ਗਲਤ ਖਬਰਾਂ ਚਲਾਈਆਂ ਗਈਆਂ ਹਨ। ਇਸ ਦਾ ਵਿਰੋਧ ਹੋ ਰਿਹਾ ਹੈ। ਅਦਾਕਾਰਾ ਗੁਰਪ੍ਰੀਤ ਗਰੇਵਾਲ ਵੀ ਉਨ੍ਹਾਂ ਵਿੱਚੋਂ ਇੱਕ ਹਨ।Due to the false news presented by @ZeeNewsEnglish against @RaviSinghKA I will no longer be hosting ZEE5 Canada Bhangra Superstar! #isupportfarmars @Khalsa_Aid
— Gurpreet Grewal (@theGGrewal) December 28, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
Advertisement