ਕਾਂਗਰਸ ਨੇ ਟਾਈਟਲਰ ਨੂੰ ਦਿੱਤੀ ਫਰੰਟ ਸੀਟ, ਅਕਾਲੀ ਦਲ ਨੂੰ ਚੜ੍ਹਿਆ ਗੁੱਸਾ
ਇਸ 'ਤੇ ਸਿਰਸਾ ਨੇ ਦੋਸ਼ ਲਾਇਆ ਕਿ ਕਾਂਗਰਸ ਉਸ ਨੂੰ ਮੋਹਰੀ ਬਣਾ ਰਹੀ ਹੈ ਤੇ ਇਹ ਜਾਣ ਬੁੱਝ ਕੇ ਚੁੱਕਿਆ ਗਿਆ ਕਦਮ ਹੈ ਤਾਂ ਜੋ ਕਤਲੇਆਮ ਦੇ ਗਵਾਹਾਂ ਨੂੰ ਡਰਾਇਆ ਧਮਕਾਇਆ ਜਾ ਸਕੇ। ਵਿਧਾਇਕ ਨੇ ਦੋਸ਼ ਲਾਇਆ ਕਿ ਕਾਂਗਰਸ ਕਤਲੇਆਮ ਕੇਸਾਂ ਦੇ ਗਵਾਹਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਪਾਰਟੀ ਹਾਈਕਮਾਂਡ ਟਾਈਟਲਰ ਦੇ ਪੱਖ ਵਿੱਚ ਹੈ ਅਤੇ ਕਿਸੇ ਨੂੰ ਉਸ ਵਿਰੁੱਧ ਗਵਾਹੀ ਦੇਣ ਦੀ ਜ਼ੁਅਰਤ ਨਹੀਂ ਕਰਨੀ ਚਾਹੀਦੀ।. @BJP4Delhi mla @mssirsa strong reaction on Jagdish tytler sharing stage with @INCIndia leaders at the sheila's take over charge event. He said "इससे कांग्रेस साफ मेसेज दना चाहती है कि वह कातिलों के साथ खड़ी है। सज्जन कुमार के जेल जाने के बाद कांग्रेस छटपटा रही है।" pic.twitter.com/9lPLXHiNNK
— Amandeep Singh (@journoaman) January 16, 2019
ਉੱਧਰ, ਜਗਦੀਸ਼ ਟਾਈਟਲਰ ਨੇ ਸਿੱਖ ਕਤਲੇਆਮ 'ਚ ਸ਼ਾਮਲ ਹੋਣ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਵਿਰੁੱਧ ਕੋਈ ਕੇਸ ਵੀ ਦਰਜ ਨਹੀਂ ਹੈ। ਲੋਕ ਤੇ ਮੀਡੀਆ ਉਨ੍ਹਾਂ ਦਾ ਨਾਂਅ ਕਤਲੇਆਮ ਨਾਲ ਉਂਝ ਹੀ ਜੋੜ ਰਿਹਾ ਹੈ। ਟਾਈਟਲਰ ਨੇ ਕਿਹਾ ਕਿ ਕਿਸੇ ਦੇ ਕਹੇ 'ਤੇ ਤੁਸੀਂ ਕਿਵੇਂ ਯਕੀਨ ਕਰ ਸਕਦੇ ਹੋ।. @BJP4Delhi mla @mssirsa strong reaction on Jagdish tytler sharing stage with @INCIndia leaders at the sheila's take over charge event. He said "इससे कांग्रेस साफ मेसेज दना चाहती है कि वह कातिलों के साथ खड़ी है। सज्जन कुमार के जेल जाने के बाद कांग्रेस छटपटा रही है।" pic.twitter.com/9lPLXHiNNK
— Amandeep Singh (@journoaman) January 16, 2019
Jagdish Tytler on Sajjan Kumar's conviction in 1984 anti-Sikh riots: What can a man say when the Court has given a verdict. You also mention my name. Why? Is there an FIR? Is there a case? No? Then why do you take my name? Someone said that and you believed it. pic.twitter.com/apPlOzC5Oe
— ANI (@ANI) January 16, 2019