ਪੜਚੋਲ ਕਰੋ
Advertisement
ਸਾਲ 2018 'ਚ ਬੈਂਕ ਫਰਾਡਾਂ ਦੇ ਟੁੱਟੇ ਰਿਕਾਰਡ, ਕੇਸਾਂ 'ਚ 72% ਵਾਧਾ, ਲੋਕਾਂ ਨੂੰ 41,167 ਕਰੋੜ ਦਾ ਚੂਨਾ
ਮੁੰਬਈ: ਵਿੱਤੀ ਸਾਲ 2017-18 ਯਾਨੂੀ ਅਪਰੈਲ 2017 ਤੋਂ ਲੈ ਕੇ ਮਾਰਚ 2018 ਦੌਰਾਨ 41,167.7 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਹੋਈ। ਇਹ ਸਾਲ 2016-17 ਦੇ 23,933 ਕਰੋੜ ਰੁਪਏ ਨਾਲੋਂ 72% ਵੱਧ ਹਨ। ਇਸ ਵਿੱਚ ਪੀਐਨਬੀ ਬੈਂਕ ਵਿੱਚ ਹੋਏ 13,700 ਕਰੋੜ ਰੁਪਏ ਦੇ ਘਪਲੇ ਵੀ ਸ਼ਾਮਲ ਹਨ।
ਭਾਰਤੀ ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਸਾਲ 2017-18 ਦੌਰਾਨ ਬੈਂਕ ਘੁਟਾਲਿਆਂ ਵਿੱਚ ਜ਼ਿਆਦਾ ਹਿੱਸਾ ਗਹਿਣਿਆਂ ਦੇ ਖੇਤਰ ਦਾ ਹੈ। ਪਿਛਲੇ ਚਾਰ ਸਾਲਾਂ ਵਿੱਚ ਬੈਂਕ ਧੋਖਾਧੜੀ ਚਾਰ ਗੁਣਾ ਵਧ ਗਈ ਹੈ। ਸਾਲ 2013-14 ਦੌਰਾਨ ਇਹ ਰਕਮ 10,170 ਕਰੋੜ ਰੁਪਏ ਸੀ।
ਪਿਛਲੇ ਵਿੱਤੀ ਵਰ੍ਹੇ ਦੌਰਾਨ 80% ਮਾਮਲੇ 50 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਦੇ ਹੀ ਹਨ। ਇੱਕ ਲੱਖ ਰੁਪਏ ਤੋਂ ਵੱਧ ਦੇ ਘਪਲੇ ਦੇ ਮਾਮਲੇ 93 ਫ਼ੀਸਦ ਹਨ। ਜ਼ਿਆਦਾਤਰ ਮਾਮਲੇ ਸਰਕਾਰੀ ਬੈਂਕਾਂ ਵਿੱਚ ਦਿਖਾਈ ਦਿੱਤੇ ਹਨ ਜਦਕਿ ਪ੍ਰਾਈਵੇਟ ਬੈਂਕਾਂ ਵਿੱਚ ਸਿਰਫ਼ 6% ਯਾਨੀ 5,917 ਮਾਮਲੇ ਪਾਏ ਗਏ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement