ਪੜਚੋਲ ਕਰੋ
Advertisement
11 ਦਿਨਾਂ ਬੰਦ ਰਹਿਣਗੇ ਬੈਂਕ, ਜਾਣੋ ਕਿਹੜੇ ਜ਼ੋਨ 'ਚ ਕਦੋਂ ਛੁੱਟੀ
ਜੇ ਤੁਹਾਡੇ ਕੋਲ ਬੈਂਕ ਨਾਲ ਜੁੜਿਆ ਕੋਈ ਕੰਮ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਬੈਂਕ ਜਾਣ ਤੋਂ ਪਹਿਲਾਂ ਬੈਂਕਾਂ ਦੀ ਛੁੱਟੀ ਬਾਰੇ ਜਾਣਨਾ ਤੁਹਾਡੇ ਲਈ ਜ਼ਰੂਰੀ ਹੈ ਜੋ ਤੁਹਾਨੂੰ ਪ੍ਰੇਸ਼ਾਨੀ ਤੋਂ ਬਚਾ ਸਕੀ ਹੈ।
ਨਵੀਂ ਦਿੱਲੀ: ਬੈਂਕਾਂ ਦੀਆਂ ਛੁੱਟੀਆਂ ਤੁਹਾਡੇ 'ਤੇ ਅਸਰ ਪਾਉਂਦੀਆਂ ਹਨ, ਕਿਉਂਕਿ ਬੈਂਕ ਤੁਹਾਡੀਆਂ ਆਰਥਿਕ ਗਤੀਵਿਧੀਆਂ ਦਾ ਅਧਾਰ ਹਨ। ਅਜਿਹੀ ਸਥਿਤੀ ਵਿੱਚ ਅਗਸਤ ਵਿੱਚ ਬੈਂਕਿੰਗ ਨਾਲ ਜੁੜੇ ਕੰਮ ਲਈ ਬੈਂਕ ਵਿੱਚ ਜਾਣ ਤੋਂ ਪਹਿਲਾਂ ਜਾਣ ਲਓ ਕਿ ਕਿਹੜੇ ਦਿਨ ਬੈਂਕ ਬੰਦ ਹੋਣਗੇ। ਅਗਸਤ ਵਿੱਚ ਵੱਖ-ਵੱਖ ਤਿਉਹਾਰਾਂ ਕਰਕੇ ਦੇਸ਼ ਦੇ ਵੱਖ-ਵੱਖ ਜ਼ੋਨਾਂ ਦੇ ਬੈਂਕਾਂ ਵਿੱਚ ਛੁੱਟੀ ਹੋਵੇਗੀ।
ਅਗਸਤ ਵਿੱਚ ਕਿਹੜੇ ਦਿਨ ਬੈਂਕ ਬੰਦ ਹੋਣਗੇ:
1 ਅਗਸਤ ਨੂੰ ਬਕਰਾ ਈਦ ਕਰਕੇ ਬੈਂਕਾਂ ਵਿੱਚ ਛੁੱਟੀ ਹੋਵੇਗੀ। ਇਸ ਮੌਕੇ ਤਕਰੀਬਨ ਹਰ ਜ਼ੋਨ ਦੇ ਬੈਂਕ ਬੰਦ ਰਹਿਣਗੇ।
3 ਅਗਸਤ ਨੂੰ ਰੱਖੜੀ ਹੈ।
1 ਅਗਸਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ।
12 ਅਗਸਤ ਨੂੰ ਜਨਮ ਅਸ਼ਟਮੀ ਮੌਕੇ ਅਹਿਮਦਾਬਾਦ, ਭੋਪਾਲ, ਚੰਡੀਗੜ੍ਹ, ਦੇਹਰਾਦੂਨ, ਜੈਪੁਰ ਤੋਂ ਇਲਾਵਾ ਲਖਨਊ, ਜੰਮੂ, ਕਾਨਪੁਰ, ਰਾਂਚੀ, ਰਾਏਪੁਰ, ਸ਼ਿਮਲਾ ਆਦਿ ਖੇਤਰਾਂ ਵਿੱਚ ਬੈਂਕ ਬੰਦ ਰਹਿਣਗੇ।
13 ਅਗਸਤ ਨੂੰ ਬੈਂਕਾਂ ਵਿੱਚ ਪੈਟ੍ਰਿਓਟ ਡੇਅ ਦੀ ਛੁੱਟੀ ਹੋਵੇਗੀ, ਪਰ ਇਹ ਛੁੱਟੀ ਇੰਫਾਲ ਜ਼ੋਨ ਦੇ ਬੈਂਕਾਂ ਵਿੱਚ ਹੋਵੇਗੀ।
15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਬੈਂਕ ਬੰਦ ਰਹਿਣਗੇ।
20 ਅਗਸਤ ਨੂੰ ਸ਼੍ਰੀਮੰਤਾ ਸੰਕਰਦੇਵਾ ਮੌਕੇ ਗੁਹਾਟੀ ਜ਼ੋਨ ਦੇ ਬੈਂਕ ਬੰਦ ਰਹਿਣਗੇ।
21 ਅਗਸਤ ਨੂੰ ਹਰੀਤਾਲਿਕਾ ਤੀਜ ਮੌਕੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਬੈਂਕ ਬੰਦ ਰਹਿਣਗੇ।
22 ਅਗਸਤ ਨੂੰ ਗਣੇਸ਼ ਚਤੁਰਥੀ ਮੌਕੇ ਬੈਂਕਾਂ ਵਿੱਚ ਛੁੱਟੀ ਰਹੇਗੀ।
29 ਅਗਸਤ ਨੂੰ ਕਰਮਾ ਪੂਜਾ ਮੌਕੇ ਜੰਮੂ, ਰਾਂਚੀ, ਸ੍ਰੀਨਗਰ ਤੋਂ ਇਲਾਵਾ, ਤਿਰੂਵਨੰਤਪੁਰਮ ਜ਼ੋਨ ਵਿੱਚ ਬੈਂਕਾਂ ਵਿੱਚ ਕੰਮ ਨਹੀਂ ਹੋਏਗਾ।
31 ਅਗਸਤ ਨੂੰ ਇੰਦਰਾਯਤਰਾਂ ਦੇ ਨਾਲ-ਨਾਲ ਤਿਰੂਓਣਮ ਤਿਉਹਾਰ ਹੈ, ਜਿਸ ਕਾਰਨ ਕੁਝ ਜ਼ੋਨਾਂ ਦੇ ਬੈਂਕ ਬੰਦ ਰਹਿਣਗੇ।
ਇਨ੍ਹਾਂ ਤੋਂ ਇਲਾਵਾ ਦੂਸਰਾ ਤੇ ਚੌਥਾ ਸ਼ਨੀਵਾਰ ਤੇ ਐਤਵਾਰ ਹੋਵੇਗਾ। ਯਾਨੀ 8 ਅਗਸਤ ਨੂੰ ਦੂਜਾ ਸ਼ਨੀਵਾਰ ਤੇ 22 ਅਗਸਤ ਨੂੰ ਚੌਥਾ ਸ਼ਨੀਵਾਰ ਛੁੱਟੀ ਹੈ। ਇਸ ਤੋਂ ਇਲਾਵਾ ਦੇਸ਼ ਭਰ ਦੇ ਬੈਂਕ ਐਤਵਾਰ, 2 ਅਗਸਤ, 9 ਅਗਸਤ, 16 ਅਗਸਤ, 23 ਅਗਸਤ ਤੇ 30 ਅਗਸਤ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਬੰਦ ਰਹਿਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement