ਪੜਚੋਲ ਕਰੋ

Poll of Polls: ਬਿਹਾਰ 'ਚ ਨੀਤੀਸ਼ ਕੁਮਾਰ ਦਾ ਦਬਦਬਾ! ਐਗਜ਼ਿਟ ਪੋਲ 'ਚ NDA ਦੀ ਬੱਲੇ-ਬੱਲੇ, ਮਹਾਗਠਬੰਧਨ ਦੀਆਂ ਉਮੀਦਾਂ ਬਰਕਰਾਰ

ਬਿਹਾਰ ਦੀਆਂ 243 ਵਿਧਾਨ ਸਭਾ ਸੀਟਾਂ 'ਤੇ ਚੋਣ ਖਤਮ ਹੋਣ ਦੇ ਨਾਲ ਹੀ ਵੱਖ-ਵੱਖ ਏਜੰਸੀਆਂ ਵੱਲੋਂ ਐਗਜ਼ਿਟ ਪੋਲ ਜਾਰੀ ਕਰ ਦਿੱਤੇ ਗਏ ਹਨ। ਜ਼ਿਆਦਾਤਰ ਸਰਵੇਖਣਾਂ 'ਚ NDA ਨੂੰ ਬਹੁਮਤ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ। ਪੋਲ ਆਫ ਪੋਲਜ਼ 'ਤੇ ਨਜ਼ਰ..

ਬਿਹਾਰ ਦੀਆਂ 243 ਵਿਧਾਨ ਸਭਾ ਸੀਟਾਂ 'ਤੇ ਚੋਣ ਖਤਮ ਹੋਣ ਦੇ ਨਾਲ ਹੀ ਵੱਖ-ਵੱਖ ਏਜੰਸੀਆਂ ਵੱਲੋਂ ਐਗਜ਼ਿਟ ਪੋਲ ਜਾਰੀ ਕਰ ਦਿੱਤੇ ਗਏ ਹਨ। ਜ਼ਿਆਦਾਤਰ ਸਰਵੇਖਣਾਂ 'ਚ NDA ਨੂੰ ਬਹੁਮਤ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ। ਪੋਲ ਆਫ ਪੋਲਜ਼ 'ਤੇ ਨਜ਼ਰ ਮਾਰੀਏ ਤਾਂ ਬਿਹਾਰ 'ਚ ਇੱਕ ਵਾਰ ਫਿਰ NDA ਦੀ ਸਰਕਾਰ ਬਣ ਸਕਦੀ ਹੈ। ਇਸ ਅਨੁਸਾਰ, NDA ਨੂੰ 131 ਤੋਂ 157 ਸੀਟਾਂ, ਮਹਾਗਠਬੰਧਨ ਨੂੰ 80 ਤੋਂ 93 ਸੀਟਾਂ ਤੇ ਹੋਰਾਂ ਨੂੰ 3 ਤੋਂ 6 ਸੀਟਾਂ ਮਿਲਣ ਦਾ ਅਨੁਮਾਨ ਹੈ।

ਬਿਹਾਰ 'ਚ ਮੁੜ ਵਾਪਸ ਆ ਸਕਦੀ ਹੈ ਨੀਤੀਸ਼ ਸਰਕਾਰ!

ਬਿਹਾਰ 'ਚ 6 ਨਵੰਬਰ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋਈ ਸੀ ਤੇ 11 ਨਵੰਬਰ ਨੂੰ ਦੂਜੇ ਪੜਾਅ 'ਚ ਵੱਡੀ ਗਿਣਤੀ 'ਚ ਵੋਟਾਂ ਪਈਆਂ। ਵੋਟਿੰਗ ਦੇ ਬਾਅਦ ਜਾਰੀ ਹੋਏ 11 ਏਜੰਸੀਆਂ ਦੇ ਐਗਜ਼ਿਟ ਪੋਲਾਂ ਦਾ ਨਤੀਜਾ ਇਹ ਦਰਸਾ ਰਿਹਾ ਹੈ ਕਿ ਬਿਹਾਰ 'ਚ ਇੱਕ ਵਾਰ ਫਿਰ ਨੀਤੀਸ਼ ਕੁਮਾਰ ਦੀ ਸਰਕਾਰ ਬਣ ਸਕਦੀ ਹੈ। MATRIZE-IANS ਦੇ ਐਗਜ਼ਿਟ ਪੋਲ ਮੁਤਾਬਕ, ਬਿਹਾਰ 'ਚ NDA ਨੂੰ 147 ਤੋਂ 167 ਸੀਟਾਂ, ਮਹਾਗਠਬੰਧਨ ਨੂੰ 70 ਤੋਂ 90 ਸੀਟਾਂ ਅਤੇ ਹੋਰਾਂ ਨੂੰ 2 ਤੋਂ 6 ਸੀਟਾਂ ਮਿਲ ਸਕਦੀਆਂ ਹਨ।
CHANAKYA STRATEGIES ਦੇ ਸਰਵੇ ਅਨੁਸਾਰ, NDA ਨੂੰ 130 ਤੋਂ 138 ਸੀਟਾਂ, ਮਹਾਗਠਬੰਧਨ ਨੂੰ 100 ਤੋਂ 108 ਸੀਟਾਂ ਅਤੇ ਹੋਰਾਂ ਨੂੰ 3 ਤੋਂ 5 ਸੀਟਾਂ ਮਿਲਦੀਆਂ ਹੋਈਆਂ ਦਿਖ ਰਹੀਆਂ ਹਨ। POLSTRAT ਦੇ ਸਰਵੇ ਅਨੁਸਾਰ ਵੀ NDA ਨੂੰ 133 ਤੋਂ 148 ਸੀਟਾਂ, ਮਹਾਗਠਬੰਧਨ ਨੂੰ 87 ਤੋਂ 102 ਸੀਟਾਂ ਅਤੇ ਹੋਰਾਂ ਨੂੰ 3 ਤੋਂ 5 ਸੀਟਾਂ ਮਿਲਣ ਦੀ ਸੰਭਾਵਨਾ ਹੈ।

NDA ਦੀ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲ ਸਕਦੀਆਂ ਹਨ?

POLSTRAT ਦੇ ਐਗਜ਼ਿਟ ਪੋਲ ਮੁਤਾਬਕ, NDA ਗਠਜੋੜ ਵਿੱਚ ਭਾਜਪਾ (BJP) ਨੂੰ 68 ਤੋਂ 72 ਸੀਟਾਂ, ਜੇਡੀਯੂ (JDU) ਨੂੰ 55 ਤੋਂ 60 ਸੀਟਾਂ, ਐਲਜੇਪੀ (ਰਾਮ ਵਿਲਾਸ ਗਠ) ਨੂੰ 9 ਤੋਂ 12 ਸੀਟਾਂ, ਹਮ ਪਾਰਟੀ ਨੂੰ 1 ਤੋਂ 2 ਸੀਟਾਂ ਅਤੇ ਆਰਐਲਐਮ ਨੂੰ 0 ਤੋਂ 2 ਸੀਟਾਂ ਮਿਲਦੀਆਂ ਹੋਈਆਂ ਦਿਖ ਰਹੀਆਂ ਹਨ।
ਬਿਹਾਰ 'ਚ POLL DIARY ਦੇ ਐਗਜ਼ਿਟ ਪੋਲ ਅਨੁਸਾਰ, NDA ਨੂੰ 184 ਤੋਂ 209 ਸੀਟਾਂ, ਮਹਾਗਠਬੰਧਨ ਨੂੰ 32 ਤੋਂ 49 ਸੀਟਾਂ ਅਤੇ ਹੋਰਾਂ ਨੂੰ 1 ਤੋਂ 5 ਸੀਟਾਂ ਮਿਲਣ ਦਾ ਅਨੁਮਾਨ ਹੈ।
PRAJA POLL ANALYTICS ਦੇ ਸਰਵੇ ਮੁਤਾਬਕ, NDA ਨੂੰ 186 ਸੀਟਾਂ, ਮਹਾਗਠਬੰਧਨ ਨੂੰ 50 ਸੀਟਾਂ ਅਤੇ ਹੋਰਾਂ ਨੂੰ 7 ਸੀਟਾਂ ਮਿਲਣ ਦੀ ਸੰਭਾਵਨਾ ਹੈ। TIF ਰਿਸਰਚ ਦੇ ਐਗਜ਼ਿਟ ਪੋਲ ਅਨੁਸਾਰ, NDA ਨੂੰ 145 ਤੋਂ 163 ਸੀਟਾਂ, ਮਹਾਗਠਬੰਧਨ ਨੂੰ 76 ਤੋਂ 95 ਸੀਟਾਂ ਅਤੇ ਹੋਰਾਂ ਨੂੰ 3 ਤੋਂ 6 ਸੀਟਾਂ ਮਿਲਣ ਦਾ ਅਨੁਮਾਨ ਹੈ।
ਬਿਹਾਰ ਚੋਣਾਂ ਬਾਰੇ JVC ਦੇ ਐਗਜ਼ਿਟ ਪੋਲ ਅਨੁਸਾਰ ਵੀ NDA ਨੂੰ 135 ਤੋਂ 150 ਸੀਟਾਂ, ਮਹਾਗਠਬੰਧਨ ਨੂੰ 88 ਤੋਂ 103 ਸੀਟਾਂ ਅਤੇ ਹੋਰਾਂ ਨੂੰ 3 ਤੋਂ 6 ਸੀਟਾਂ ਮਿਲ ਸਕਦੀਆਂ ਹਨ।

ਇੱਕ ਸਰਵੇ 'ਚ ਮਹਾਗਠਬੰਧਨ ਨੂੰ ਬਹੁਮਤ ਮਿਲਣ ਦਾ ਅਨੁਮਾਨ
Peoples Insight ਦੇ ਐਗਜ਼ਿਟ ਪੋਲ ਮੁਤਾਬਕ, NDA ਨੂੰ 133 ਤੋਂ 148 ਸੀਟਾਂ, ਮਹਾਗਠਬੰਧਨ ਨੂੰ 87 ਤੋਂ 102 ਸੀਟਾਂ ਅਤੇ ਹੋਰਾਂ ਨੂੰ 3 ਤੋਂ 6 ਸੀਟਾਂ ਮਿਲ ਸਕਦੀਆਂ ਹਨ। Rudra Research ਦੇ ਸਰਵੇ ਅਨੁਸਾਰ, NDA ਨੂੰ 140 ਤੋਂ 152 ਸੀਟਾਂ, ਮਹਾਗਠਬੰਧਨ ਨੂੰ 84 ਤੋਂ 97 ਸੀਟਾਂ ਅਤੇ ਹੋਰਾਂ ਨੂੰ 4 ਤੋਂ 6 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਬਿਹਾਰ ਚੋਣਾਂ ਨੂੰ ਲੈ ਕੇ ਹੋਏ ਇੱਕੋ ਇਕ ਸਰਵੇ Journo Mirror 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਮਹਾਗਠਬੰਧਨ ਦੀ ਸਰਕਾਰ ਬਣ ਸਕਦੀ ਹੈ। ਇਸ ਸਰਵੇ ਅਨੁਸਾਰ, NDA ਨੂੰ 100 ਤੋਂ 110 ਸੀਟਾਂ, ਮਹਾਗਠਬੰਧਨ ਨੂੰ 80 ਤੋਂ 93 ਸੀਟਾਂ ਅਤੇ ਹੋਰਾਂ ਨੂੰ 3 ਤੋਂ 6 ਸੀਟਾਂ ਮਿਲਣ ਦਾ ਅਨੁਮਾਨ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਨਸ਼ੇ 'ਚ ਧੁੱਤ ASI ਨੇ 10 ਗੱਡੀਆਂ ਨੂੰ ਮਾਰੀ ਟੱਕਰ, ਕਈ ਹੋਏ ਜ਼ਖ਼ਮੀ; ਫਿਰ ਜੋ ਹੋਇਆ...
ਨਸ਼ੇ 'ਚ ਧੁੱਤ ASI ਨੇ 10 ਗੱਡੀਆਂ ਨੂੰ ਮਾਰੀ ਟੱਕਰ, ਕਈ ਹੋਏ ਜ਼ਖ਼ਮੀ; ਫਿਰ ਜੋ ਹੋਇਆ...
Punjab News: ਪੰਜਾਬ 'ਚ ਅਸਲਾ ਲਾਇਸੈਂਸ ਧਾਰਕਾਂ ਨੂੰ ਵੱਡਾ ਝਟਕਾ! ਹਜ਼ਾਰਾਂ ਲਾਇਸੈਂਸ ਹੋਣਗੇ ਰੱਦ; ਲੋਕਾਂ ਚ ਮੱਚੀ ਹਲਚਲ...
ਪੰਜਾਬ 'ਚ ਅਸਲਾ ਲਾਇਸੈਂਸ ਧਾਰਕਾਂ ਨੂੰ ਵੱਡਾ ਝਟਕਾ! ਹਜ਼ਾਰਾਂ ਲਾਇਸੈਂਸ ਹੋਣਗੇ ਰੱਦ; ਲੋਕਾਂ ਚ ਮੱਚੀ ਹਲਚਲ...
Acid Attack ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ ਕੀ ਕਿਹਾ
Acid Attack ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ ਕੀ ਕਿਹਾ
ਅਕਾਲੀ ਦਲ ਨੇ ਪੁਲਿਸ ਦੀ ਆਨਲਾਈਨ ਮੀਟਿੰਗ ਦਾ ਵੀਡੀਓ ਕੀਤਾ ਵਾਇਰਲ: ਸੁਖਬੀਰ ਬਾਦਲ ਨੇ ਪੂਰੀ ਗੱਲਬਾਤ ਐਕਸ ਹੈਂਡਲ 'ਤੇ ਪੋਸਟ ਕਰ ਮਚਾਈ ਹਲਚਲ
ਅਕਾਲੀ ਦਲ ਨੇ ਪੁਲਿਸ ਦੀ ਆਨਲਾਈਨ ਮੀਟਿੰਗ ਦਾ ਵੀਡੀਓ ਕੀਤਾ ਵਾਇਰਲ: ਸੁਖਬੀਰ ਬਾਦਲ ਨੇ ਪੂਰੀ ਗੱਲਬਾਤ ਐਕਸ ਹੈਂਡਲ 'ਤੇ ਪੋਸਟ ਕਰ ਮਚਾਈ ਹਲਚਲ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਸ਼ੇ 'ਚ ਧੁੱਤ ASI ਨੇ 10 ਗੱਡੀਆਂ ਨੂੰ ਮਾਰੀ ਟੱਕਰ, ਕਈ ਹੋਏ ਜ਼ਖ਼ਮੀ; ਫਿਰ ਜੋ ਹੋਇਆ...
ਨਸ਼ੇ 'ਚ ਧੁੱਤ ASI ਨੇ 10 ਗੱਡੀਆਂ ਨੂੰ ਮਾਰੀ ਟੱਕਰ, ਕਈ ਹੋਏ ਜ਼ਖ਼ਮੀ; ਫਿਰ ਜੋ ਹੋਇਆ...
Punjab News: ਪੰਜਾਬ 'ਚ ਅਸਲਾ ਲਾਇਸੈਂਸ ਧਾਰਕਾਂ ਨੂੰ ਵੱਡਾ ਝਟਕਾ! ਹਜ਼ਾਰਾਂ ਲਾਇਸੈਂਸ ਹੋਣਗੇ ਰੱਦ; ਲੋਕਾਂ ਚ ਮੱਚੀ ਹਲਚਲ...
ਪੰਜਾਬ 'ਚ ਅਸਲਾ ਲਾਇਸੈਂਸ ਧਾਰਕਾਂ ਨੂੰ ਵੱਡਾ ਝਟਕਾ! ਹਜ਼ਾਰਾਂ ਲਾਇਸੈਂਸ ਹੋਣਗੇ ਰੱਦ; ਲੋਕਾਂ ਚ ਮੱਚੀ ਹਲਚਲ...
Acid Attack ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ ਕੀ ਕਿਹਾ
Acid Attack ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ ਕੀ ਕਿਹਾ
ਅਕਾਲੀ ਦਲ ਨੇ ਪੁਲਿਸ ਦੀ ਆਨਲਾਈਨ ਮੀਟਿੰਗ ਦਾ ਵੀਡੀਓ ਕੀਤਾ ਵਾਇਰਲ: ਸੁਖਬੀਰ ਬਾਦਲ ਨੇ ਪੂਰੀ ਗੱਲਬਾਤ ਐਕਸ ਹੈਂਡਲ 'ਤੇ ਪੋਸਟ ਕਰ ਮਚਾਈ ਹਲਚਲ
ਅਕਾਲੀ ਦਲ ਨੇ ਪੁਲਿਸ ਦੀ ਆਨਲਾਈਨ ਮੀਟਿੰਗ ਦਾ ਵੀਡੀਓ ਕੀਤਾ ਵਾਇਰਲ: ਸੁਖਬੀਰ ਬਾਦਲ ਨੇ ਪੂਰੀ ਗੱਲਬਾਤ ਐਕਸ ਹੈਂਡਲ 'ਤੇ ਪੋਸਟ ਕਰ ਮਚਾਈ ਹਲਚਲ
ਅੰਮ੍ਰਿਤਸਰ ਪਹੁੰਚੇ ਡੇਰਾ ਬਿਆਸ ਮੁਖੀ, ਮੱਥਾ ਟੇਕਿਆ; ਛੇ ਮਹੀਨੇ 'ਚ ਦੂਜੀ ਵਾਰ ਆਏ ਦਰਬਾਰ ਸਾਹਿਬ
ਅੰਮ੍ਰਿਤਸਰ ਪਹੁੰਚੇ ਡੇਰਾ ਬਿਆਸ ਮੁਖੀ, ਮੱਥਾ ਟੇਕਿਆ; ਛੇ ਮਹੀਨੇ 'ਚ ਦੂਜੀ ਵਾਰ ਆਏ ਦਰਬਾਰ ਸਾਹਿਬ
ਚੰਡੀਗੜ੍ਹ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਫਲਾਈਟਾਂ 'ਚ ਦੇਰੀ! ਯਾਤਰੀ ਪ੍ਰੇਸ਼ਾਨ, ਕੀ ਹੈ ਵੱਡਾ ਕਾਰਨ?
ਚੰਡੀਗੜ੍ਹ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਫਲਾਈਟਾਂ 'ਚ ਦੇਰੀ! ਯਾਤਰੀ ਪ੍ਰੇਸ਼ਾਨ, ਕੀ ਹੈ ਵੱਡਾ ਕਾਰਨ?
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਹਲਚਲ, ਹੁਣ ਇਨ੍ਹਾਂ ਮੁਲਾਜ਼ਮਾਂ ਦੇ ਹੋਏ ਤਬਾਦਲੇ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਮੱਚੀ ਹਲਚਲ, ਹੁਣ ਇਨ੍ਹਾਂ ਮੁਲਾਜ਼ਮਾਂ ਦੇ ਹੋਏ ਤਬਾਦਲੇ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Cheapest 5-Seater Electric Car: ਸਭ ਤੋਂ ਸਸਤੀ 5-ਸੀਟਰ ਇਲੈਕਟ੍ਰਿਕ ਕਾਰ ਨੇ ਗਾਹਕਾਂ ਵਿਚਾਲੇ ਮਚਾਈ ਹਲਚਲ? ਖਰੀਦਣ ਵਾਲਿਆਂ ਦੀ ਲੱਗੀ ਭੀੜ; ਜਾਣੋ ਕੀਮਤ ਅਤੇ ਫੀਚਰਸ..
ਸਭ ਤੋਂ ਸਸਤੀ 5-ਸੀਟਰ ਇਲੈਕਟ੍ਰਿਕ ਕਾਰ ਨੇ ਗਾਹਕਾਂ ਵਿਚਾਲੇ ਮਚਾਈ ਹਲਚਲ? ਖਰੀਦਣ ਵਾਲਿਆਂ ਦੀ ਲੱਗੀ ਭੀੜ; ਜਾਣੋ ਕੀਮਤ ਅਤੇ ਫੀਚਰਸ..
Embed widget