ਪੜਚੋਲ ਕਰੋ

Trust Funds: ਚੰਦਾ ਲੈਣ 'ਚ ਭਾਜਪਾ ਨੇ ਸਭ ਨੂੰ ਪਛਾੜਿਆ, 276.45 ਕਰੋੜ ਰੁਪਏ ਮਿਲਿਆ ਦਾਨ, ਬਾਕੀ ਪਾਰਟੀਆਂ ਦਾ ਰਿਹਾ ਇਹ ਹਾਲ

ਹੁਣ ਤਕ ਚੋਣ ਕਮਿਸ਼ਨ 'ਚ ਦੇਸ਼ ਦੀਆਂ 35 ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੇ ਸਾਲ 2019-20 ਲਈ ਆਪਣੀ ਆਡਿਟ ਰਿਪੋਰਟ ਦਿੱਤੀ ਹੈ। ਇਸ ਰਿਪੋਰਟ ਅਨੁਸਾਰ ਟੀਆਰਐਸ ਨੇ ਸਭ ਤੋਂ ਵੱਧ 130.46 ਕਰੋੜ ਰੁਪਏ ਦੀ ਫੰਡ ਪ੍ਰਾਪਤੀ ਦੱਸੀ ਹੈ।

ਨਵੀਂ ਦਿੱਲੀ: ਭਾਜਪਾ ਨੇ ਦਾਨ ਦੇ ਮਾਮਲੇ 'ਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਭਾਜਪਾ ਨੇ ਸਾਲ 2019-20 ਲਈ ਇਲੈਕਟ੍ਰੋਲ ਫੰਡ ਰਾਹੀਂ 271.5 ਕਰੋੜ ਰੁਪਏ ਇਕੱਤਰ ਕੀਤੇ, ਜੋ ਕੁੱਲ ਫੰਡਾਂ ਦਾ 80 ਫ਼ੀਸਦੀ ਹੈ। ਇਨ੍ਹਾਂ 'ਚੋਂ ਏਅਰਟੈੱਲ ਗਰੁੱਪ ਤੇ ਡੀਐਲਐਫ ਲਿਮਟਿਡ ਸਭ ਤੋਂ ਵੱਡੇ ਦਾਨੀ ਹਨ।

ਵੱਖ-ਵੱਖ ਇਲੈਕਟੋਰਲ ਟਰੱਸਟ ਤੋਂ ਪਤਾ ਲੱਗਦਾ ਹੈ ਕਿ ਵਿੱਤੀ ਸਾਲ 2019-20 'ਚ ਭਾਜਪਾ ਨੂੰ ਕੁੱਲ 276.45 ਕਰੋੜ ਰੁਪਏ ਦਾਨ ਮਿਲਿਆ। ਪਰੂਡੈਂਟ ਤੋਂ 217.75 ਕਰੋੜ, ਜਨ ਕਲਿਆਣ ਇਲੈਕਟ੍ਰੋਲ ਟਰੱਸਟ ਤੋਂ 45.95 ਕਰੋੜ, ਏਬੀ ਜਨਰਲ ਟਰੱਸਟ ਤੋਂ 9 ਕਰੋੜ ਤੇ ਸਮਾਜ ਇਲੈਕਟ੍ਰੋਲ ਟਰੱਸਟ ਤੋਂ 3.75 ਕਰੋੜ ਰੁਪਏ ਮਿਲੇ ਹਨ। ਇਸ ਦੇ ਨਾਲ ਹੀ ਕਾਂਗਰਸ ਨੂੰ 58 ਕਰੋੜ ਦਾ ਦਾਨ ਮਿਲਿਆ ਹੈ। ਕਾਂਗਰਸ ਨੂੰ ਪਰੁਡੈਂਟ ਇਲੈਕਟ੍ਰੋਲ ਟਰੱਸਟ ਤੋਂ 31 ਕਰੋੜ, ਜਨ ਕਲਿਆਣ ਇਲੈਕਟ੍ਰੋਲ ਟਰੱਸਟ ਤੋਂ 25 ਕਰੋੜ ਤੇ ਸਮਾਜ ਇਲੈਕਟ੍ਰੋਲ ਟਰੱਸਟ ਤੋਂ 2 ਕਰੋੜ ਰੁਪਏ ਦਾ ਦਾਨ ਮਿਲਿਆ।

ਭਾਜਪਾ ਤੋਂ ਬਾਅਦ TRS ਨੂੰ ਸਭ ਤੋਂ ਵੱਧ ਫੰਡ

ਹੁਣ ਤਕ ਚੋਣ ਕਮਿਸ਼ਨ 'ਚ ਦੇਸ਼ ਦੀਆਂ 35 ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੇ ਸਾਲ 2019-20 ਲਈ ਆਪਣੀ ਆਡਿਟ ਰਿਪੋਰਟ ਦਿੱਤੀ ਹੈ। ਇਸ ਰਿਪੋਰਟ ਅਨੁਸਾਰ ਟੀਆਰਐਸ ਨੇ ਸਭ ਤੋਂ ਵੱਧ 130.46 ਕਰੋੜ ਰੁਪਏ ਦੀ ਫੰਡ ਪ੍ਰਾਪਤੀ ਦੱਸੀ ਹੈ। ਇਸ ਤੋਂ ਬਾਅਦ ਸ਼ਿਵ ਸੈਨਾ ਨੂੰ 130.46 ਕਰੋੜ ਰੁਪਏ, ਵਾਈਐਸਆਰਸੀਪੀ ਨੂੰ 92.2 ਕਰੋੜ, ਬੀਜੇਡੀ ਨੂੰ 90.35 ਕਰੋੜ, ਏਆਈਡੀਐਮਕੇ ਨੂੰ 89.6 ਕਰੋੜ, ਡੀਐਮਕੇ ਨੂੰ 64.90 ਕਰੋੜ ਤੇ ਆਮ ਆਦਮੀ ਪਾਰਟੀ ਨੂੰ 49.65 ਕਰੋੜ ਰੁਪਏ ਫੰਡ ਮਿਲੇ।

ਖੇਤਰੀ ਪਾਰਟੀਆਂ ਨੂੰ ਸਭ ਤੋਂ ਵੱਧ ਆਮਦਨੀ ਇਲੈਕਟੋਰਲ ਬਾਂਡਸ ਨਾਲ ਹੋਈ ਹੈ। ਇਸ ਰਾਹੀਂ ਟੀਆਰਐਸ ਨੂੰ 89.15 ਕਰੋੜ, ਵਾਈਐਸਆਰਸੀਪੀ ਨੂੰ 74.35 ਕਰੋੜ, ਬੀਜੇਡੀ ਨੂੰ 50.5 ਕਰੋੜ, ਡੀਐਮਕੇ ਨੂੰ 45.5 ਕਰੋੜ, ਸ਼ਿਵ ਸੈਨਾ ਨੂੰ 40.98 ਕਰੋੜ, ਆਮ ਆਦਮੀ ਪਾਰਟੀ ਨੂੰ 17.76 ਕਰੋੜ, ਸਮਾਜਵਾਦੀ ਪਾਰਟੀ ਨੂੰ 10.84 ਕਰੋੜ, ਜੇਡੀਐਸ ਨੂੰ 7.5 ਕਰੋੜ ਤੇ ਆਰਜੇਡੀ ਨੂੰ 2.5 ਕਰੋੜ ਰੁਪਏ ਦਾਨ ਵਜੋਂ ਮਿਲੇ।

ਇਹ ਵੀ ਪੜ੍ਹੋ: Online Fraud: ਕੁੜੀ ਨੂੰ 85,000 ਰੁਪਏ 'ਚ ਪਈ ਬੀਅਰ ਦੀ ਬੋਤਲ, ਜਾਣੋ ਹੈਰਾਨ ਕਰਨ ਵਾਲਾ ਮਾਮਲਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਟਾਪ ਹੈਡਲਾਈਨ

BJP Leader Murder: ਸਿਆਸੀ ਜਗਤ 'ਚ ਦਹਿਸ਼ਤ ਦਾ ਮਾਹੌਲ, ਭਾਜਪਾ ਆਗੂ ਦੀ ਗਲਾ ਵੱਢ ਕੇ ਹੱਤਿਆ; ਰਾਜਨੀਤਿਕ ਗਲਿਆਰਿਆਂ 'ਚ ਮੱਚਿਆ ਹਾਹਾਕਾਰ...
ਸਿਆਸੀ ਜਗਤ 'ਚ ਦਹਿਸ਼ਤ ਦਾ ਮਾਹੌਲ, ਭਾਜਪਾ ਆਗੂ ਦੀ ਗਲਾ ਵੱਢ ਕੇ ਹੱਤਿਆ; ਰਾਜਨੀਤਿਕ ਗਲਿਆਰਿਆਂ 'ਚ ਮੱਚਿਆ ਹਾਹਾਕਾਰ...
Delhi Hotel Fire : ਛੋਟੇ ਬੱਚੇ ਨੂੰ ਲੈ ਕੇ ਮਹਿਲਾ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਟੁੱਟੀਆਂ ਹੱਡੀਆਂ,  ਹੁਣ ਤੱਕ 21 ਮੌਤਾਂ 
Delhi Hotel Fire : ਛੋਟੇ ਬੱਚੇ ਨੂੰ ਲੈ ਕੇ ਮਹਿਲਾ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਟੁੱਟੀਆਂ ਹੱਡੀਆਂ,  ਹੁਣ ਤੱਕ 21 ਮੌਤਾਂ 
Big News: ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
ਇੱਥੇ ਸਰਕਾਰੀ ਮੁਲਾਜ਼ਮਾਂ 'ਤੇ ਲੱਗੀ ਪਾਬੰਦੀ! 6 ਮਹੀਨੇ ਤੱਕ ਵਿਦੇਸ਼ ਯਾਤਰਾ BAN, ਲੰਚ ਲਈ ਘਰ ਜਾਣ 'ਤੇ ਰੋਕ
ਇੱਥੇ ਸਰਕਾਰੀ ਮੁਲਾਜ਼ਮਾਂ 'ਤੇ ਲੱਗੀ ਪਾਬੰਦੀ! 6 ਮਹੀਨੇ ਤੱਕ ਵਿਦੇਸ਼ ਯਾਤਰਾ BAN, ਲੰਚ ਲਈ ਘਰ ਜਾਣ 'ਤੇ ਰੋਕ

ਵੀਡੀਓਜ਼

ਲੋਕਾਂ ਨੂੰ ਫਸਾ ਕੇ ਮਜੀਠੀਆ ਖੁਦ ਭੱਜ ਗਿਆ? CM ਮਾਨ ਦਾ ਵੱਡਾ ਹਮਲਾ
ਕਿਸਾਨ ਕ੍ਰੈਡਿਟ ਕਾਰਡ ਦੀ ਵਧਾਈ ਗਈ ਲਿਮਿਟ : CM ਮਾਨ
ਕਿਸਾਨਾਂ ਦੀਆਂ ਖੁਦਕੁਸ਼ੀਆਂ ‘ਤੇ CM ਮਾਨ ਨੇ ਕਹੀ ਵੱਡੀ ਗੱਲ
26 ਸਾਲ ਬਾਅਦ ਕਿਸਾਨਾਂ ਲਈ ਬਦਲੀ ਗਈ ਪਾਲਿਸੀ : CM ਮਾਨ
ਕਿਸਾਨਾਂ ਦੇ ਹੱਕ ‘ਚ ਬਣਾਈ ਗਈ ਨਵੀਂ ਪਾਲਿਸੀ : CM ਮਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਮੱਚਿਆ ਹੜਕੰਪ, ਅਸਮਾਨ 'ਚ ਉੱਠੇ ਧੂੰਏਂ ਦੇ ਗੁਬਾਰ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ ਨੇ ਰੈਸਟੋਰੈਂਟ ਨੂੰ ਇੰਝ ਪਾਇਆ ਘੇਰਾ...
ਪੰਜਾਬ 'ਚ ਮੱਚਿਆ ਹੜਕੰਪ, ਅਸਮਾਨ 'ਚ ਉੱਠੇ ਧੂੰਏਂ ਦੇ ਗੁਬਾਰ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ ਨੇ ਰੈਸਟੋਰੈਂਟ ਨੂੰ ਇੰਝ ਪਾਇਆ ਘੇਰਾ...
Punjab News: ਪੰਜਾਬ 'ਚ ਅਲਰਟ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ, ਸਕੂਲ ਦੇ ਮੈਦਾਨ 'ਚ ਖੇਡ ਰਹੇ ਬੱਚਿਆਂ 'ਤੇ ਡਿੱਗਿਆ ਡਰੋਨ: DSP ਬੋਲੇ...
ਪੰਜਾਬ 'ਚ ਅਲਰਟ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ, ਸਕੂਲ ਦੇ ਮੈਦਾਨ 'ਚ ਖੇਡ ਰਹੇ ਬੱਚਿਆਂ 'ਤੇ ਡਿੱਗਿਆ ਡਰੋਨ: DSP ਬੋਲੇ...
Big News: ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
BJP Leader Resign: ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਭਾਜਪਾ 'ਚ ਆਇਆ ਭੂਚਾਲ...
ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਭਾਜਪਾ 'ਚ ਆਇਆ ਭੂਚਾਲ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...
ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...
DK Shivakumar ਅੱਜ ਬਣਨਗੇ ਕਰਨਾਟਕ ਦੇ CM, Cabinet 'ਚ ਕੌਣ-ਕੌਣ ਹੋਵੇਗਾ ਸ਼ਾਮਲ, ਦੇਖੋ ਪੂਰੀ ਲਿਸਟ
DK Shivakumar ਅੱਜ ਬਣਨਗੇ ਕਰਨਾਟਕ ਦੇ CM, Cabinet 'ਚ ਕੌਣ-ਕੌਣ ਹੋਵੇਗਾ ਸ਼ਾਮਲ, ਦੇਖੋ ਪੂਰੀ ਲਿਸਟ
ਅੱਜ ਕੇਵਲ ਸਿੰਘ ਢਿੱਲੋਂ ਸਾਂਭਣਗੇ ਆਪਣਾ ਅਹੁਦਾ, ਹਰਿਆਣਾ CM ਸਣੇ ਕਈ ਵੱਡੇ ਆਗੂ ਰਹਿਣਗੇ ਮੌਜੂਦ
ਅੱਜ ਕੇਵਲ ਸਿੰਘ ਢਿੱਲੋਂ ਸਾਂਭਣਗੇ ਆਪਣਾ ਅਹੁਦਾ, ਹਰਿਆਣਾ CM ਸਣੇ ਕਈ ਵੱਡੇ ਆਗੂ ਰਹਿਣਗੇ ਮੌਜੂਦ
ਨਗਰ ਨਿਗਮ ਦਾ Census Staff ਨੂੰ ਲੈਕੇ ਨਵਾਂ ਫੁਰਮਾਨ ਜਾਰੀ, ਕਿਹਾ- ਬਿਨਾਂ NOC ਤੋਂ ਗਏ ਤਾਂ...; ਜਾਣੋ ਨਵੇਂ ਨਿਯਮ
ਨਗਰ ਨਿਗਮ ਦਾ Census Staff ਨੂੰ ਲੈਕੇ ਨਵਾਂ ਫੁਰਮਾਨ ਜਾਰੀ, ਕਿਹਾ- ਬਿਨਾਂ NOC ਤੋਂ ਗਏ ਤਾਂ...; ਜਾਣੋ ਨਵੇਂ ਨਿਯਮ
Embed widget