ਪੜਚੋਲ ਕਰੋ

Budget 2024: ਕਰਮਚਾਰੀਆਂ ਨੂੰ ਮਿਲੇਗਾ ਵੱਡਾ ਤੋਹਫਾ, ਬਜਟ 'ਚ ਸਰਕਾਰ ਕਰੇਗੀ ਵੱਡੀ ਐਲਾਨ

ਸਾਲ 2024 ਦਾ ਪੂਰਾ ਕੇਂਦਰੀ ਬਜਟ 23 ਜੁਲਾਈ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਬਜਟ ਵਿੱਚ ਰੁਜ਼ਗਾਰ, ਔਰਤਾਂ, ਖੇਤੀਬਾੜੀ ਤੇ ਪੇਂਡੂ ਵਿਕਾਸ 'ਤੇ ਧਿਆਨ ਦੇਣ ਦੀ ਉਮੀਦ ਹੈ।

Budget 2024: ਸਾਲ 2024 ਦਾ ਪੂਰਾ ਕੇਂਦਰੀ ਬਜਟ 23 ਜੁਲਾਈ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ 'ਚ ਬਣੀ ਨਵੀਂ ਗਠਜੋੜ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਨਗੇ। ਇਸ ਬਜਟ ਵਿੱਚ ਰੁਜ਼ਗਾਰ, ਔਰਤਾਂ, ਖੇਤੀਬਾੜੀ ਤੇ ਪੇਂਡੂ ਵਿਕਾਸ 'ਤੇ ਧਿਆਨ ਦੇਣ ਦੀ ਉਮੀਦ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਕੇਂਦਰੀ ਕਰਮਚਾਰੀਆਂ ਨੂੰ ਲੈ ਕੇ ਵੀ ਵੱਡਾ ਐਲਾਨ ਕਰ ਸਕਦੀ ਹੈ। 

ਕੇਂਦਰ ਸਰਕਾਰ ਵੱਲੋਂ ਕੇਂਦਰੀ ਕਰਮਚਾਰੀਆਂ ਲਈ NPS ਪੈਨਸ਼ਨ 'ਤੇ 50 ਫੀਸਦੀ ਗਾਰੰਟੀ ਦਾ ਐਲਾਨ ਕਰਨ ਦੀ ਉਮੀਦ ਹੈ। ਕੇਂਦਰ ਸਰਕਾਰ ਕਰਮਚਾਰੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨਾ ਚਾਹੁੰਦੀ ਹੈ। ਇਸ ਲਈ ਉਹ ਰਾਸ਼ਟਰੀ ਪੈਨਸ਼ਨ ਸਕੀਮ (NPS) 'ਤੇ ਕੇਂਦਰੀ ਕਰਮਚਾਰੀਆਂ ਨੂੰ ਪੈਨਸ਼ਨ ਦੇ ਰੂਪ ਵਿੱਚ ਆਖਰੀ ਤਨਖਾਹ 'ਤੇ 50 ਪ੍ਰਤੀਸ਼ਤ ਦੀ ਪੈਨਸ਼ਨ ਗਾਰੰਟੀ ਪ੍ਰਦਾਨ ਕਰਨਾ ਚਾਹੁੰਦੀ ਹੈ।

ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਿਛਲੇ ਸਾਲ 2023 ਦੇ ਐਲਾਨ ਤੋਂ ਬਾਅਦ ਵਿੱਤ ਸਕੱਤਰ ਟੀਵੀ ਸੋਮਨਾਥਨ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਦਾ ਉਦੇਸ਼ ਗੈਰ-ਕੰਟਰੀਬਿਊਟਰੀ ਪੁਰਾਣੀ ਪੈਨਸ਼ਨ ਸਕੀਮ (ਓਪੀਐਸ) ਉਪਰ ਵਾਪਸ ਜਾਏ ਬਿਨਾਂ ਰਾਸ਼ਟਰੀ ਪੈਨਸ਼ਨ ਸਕੀਮ ਤਹਿਤ ਪੈਨਸ਼ਨ ਲਾਭਾਂ ਨੂੰ ਸੁਧਾਰਨ ਦੇ ਤਰੀਕਿਆਂ ਦੀ ਖੋਜ ਕਰਨਾ ਸੀ। ਦੱਸ ਦਈਏ ਕਿ ਪਿਛਲੇ ਸਾਲ ਕੁਝ ਰਾਜਾਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਉਪਰ ਵਾਪਸ ਪਰਤਣ ਦਾ ਐਲਾਨ ਕਰਨ ਤੋਂ ਬਾਅਦ ਕੀਤਾ ਗਿਆ ਸੀ, ਹਾਲਾਂਕਿ ਕੇਂਦਰ ਸਰਕਾਰ ਨੇ ਵਾਪਸੀ ਤੋਂ ਇਨਕਾਰ ਕਰ ਦਿੱਤਾ ਹੈ।

ਹਰ ਮਹੀਨੇ ਇੰਨੀ ਪੈਨਸ਼ਨ ਮਿਲੇਗੀ

ਕੇਂਦਰ ਵੱਲੋਂ 40-45 ਫੀਸਦੀ ਗਾਰੰਟੀ ਦੇਣੀ ਸੰਭਵ ਹੈ, ਪਰ ਸਿਆਸੀ ਤੌਰ ’ਤੇ ਇਹ ਉਨ੍ਹਾਂ ਮੁਲਾਜ਼ਮਾਂ ਦੀਆਂ ਚਿੰਤਾਵਾਂ ਨੂੰ ਦੂਰ ਨਹੀਂ ਕਰਦਾ ਜੋ 25-30 ਸਾਲਾਂ ਤੋਂ ਨੌਕਰੀ ਕਰ ਰਹੇ ਹਨ। ਇਸ ਲਈ ਕੇਂਦਰ ਸਰਕਾਰ 50 ਫੀਸਦੀ ਗਾਰੰਟੀ ਦੇਣ ਬਾਰੇ ਵਿਚਾਰ ਕਰ ਰਹੀ ਹੈ।

ਪੈਨਸ਼ਨ ਗਾਰੰਟੀ ਮਨਜ਼ੂਰ ਹੋਣ ਤੋਂ ਬਾਅਦ 50,000 ਰੁਪਏ ਦੀ ਅੰਤਿਮ ਤਨਖ਼ਾਹ 'ਤੇ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਹਰ ਮਹੀਨੇ 25,000 ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਹਾਲਾਂਕਿ, ਕਰਮਚਾਰੀ ਦੁਆਰਾ ਕੰਮ ਕੀਤੇ ਗਏ ਕੰਮ ਦੇ ਸਮੇਂ ਤੇ ਪੈਨਸ਼ਨ ਫੰਡ ਵਿੱਚੋਂ ਕਰਮਚਾਰੀ ਦੁਆਰਾ ਕਿਸੇ ਵੀ ਨਿਕਾਸੀ ਮੁਤਾਬਕ ਐਡਜਸਟ ਕੀਤਾ ਜਾਵੇਗਾ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Olympics 2024: ਟੀਮ ਇੰਡੀਆ ਨਾਲ ਹੁੰਦਾ ਰਿਹਾ ਵਿਤਕਰਾ! ਗਲਤੀਆਂ ਦਾ ਸ਼ਰੇਆਮ ਸਮਰਥਨ ਕਰਦੇ ਰਹੇ ਅੰਪਾਇਰ, ਹੁਣ ਦਰਜ ਕੀਤੀ ਸ਼ਿਕਾਇਤ
Olympics 2024: ਟੀਮ ਇੰਡੀਆ ਨਾਲ ਹੁੰਦਾ ਰਿਹਾ ਵਿਤਕਰਾ! ਗਲਤੀਆਂ ਦਾ ਸ਼ਰੇਆਮ ਸਮਰਥਨ ਕਰਦੇ ਰਹੇ ਅੰਪਾਇਰ, ਹੁਣ ਦਰਜ ਕੀਤੀ ਸ਼ਿਕਾਇਤ
GTA 5 ਨੂੰ ਮੁਫ਼ਤ ਵਿੱਚ ਡਾਊਨਲੋਡ ਕਰਨ ਦਾ ਖਾਸ ਮੌਕਾ, ਇਸ ਸੀਮਤ ਸਮੇਂ ਦੀ ਆਫਰ ਨੇ ਗੇਮਿੰਗ ਇੰਡਸਟਰੀ 'ਚ ਮੱਚੀ ਤਰਥੱਲੀ
GTA 5 ਨੂੰ ਮੁਫ਼ਤ ਵਿੱਚ ਡਾਊਨਲੋਡ ਕਰਨ ਦਾ ਖਾਸ ਮੌਕਾ, ਇਸ ਸੀਮਤ ਸਮੇਂ ਦੀ ਆਫਰ ਨੇ ਗੇਮਿੰਗ ਇੰਡਸਟਰੀ 'ਚ ਮੱਚੀ ਤਰਥੱਲੀ
ਸੁਹਾਗਰਾਤ ਵਾਲੇ ਦਿਨ ਰੋ ਪਏ ਸੀ ਸ਼ਾਹਰੁਖ ਖਾਨ, ਪਤਨੀ ਨੂੰ ਛੱਡ ਚਲੇ ਗਏ ਅੱਧੀ ਰਾਤ ਨੂੰ, ਫਿਰ...ਜਾਣੋ ਪਿੱਛੇ ਦੀ ਵਜ੍ਹਾ ਬਾਰੇ
ਸੁਹਾਗਰਾਤ ਵਾਲੇ ਦਿਨ ਰੋ ਪਏ ਸੀ ਸ਼ਾਹਰੁਖ ਖਾਨ, ਪਤਨੀ ਨੂੰ ਛੱਡ ਚਲੇ ਗਏ ਅੱਧੀ ਰਾਤ ਨੂੰ, ਫਿਰ...ਜਾਣੋ ਪਿੱਛੇ ਦੀ ਵਜ੍ਹਾ ਬਾਰੇ
Health News: ਜੇਕਰ ਇਹ ਲੱਛਣ ਚਿਹਰੇ 'ਤੇ ਨਜ਼ਰ ਆਉਣ ਤਾਂ ਸਮਝ ਲਓ ਖਤਰੇ ਦੀ ਘੰਟੀ! ਹੋ ਸਕਦਾ ਇਹ ਪੇਟ ਦਾ ਕੈਂਸਰ
Health News: ਜੇਕਰ ਇਹ ਲੱਛਣ ਚਿਹਰੇ 'ਤੇ ਨਜ਼ਰ ਆਉਣ ਤਾਂ ਸਮਝ ਲਓ ਖਤਰੇ ਦੀ ਘੰਟੀ! ਹੋ ਸਕਦਾ ਇਹ ਪੇਟ ਦਾ ਕੈਂਸਰ
Advertisement
ABP Premium

ਵੀਡੀਓਜ਼

ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਵੱਡਾ ਹਾਦਸਾ, 3 ਨੋਜਵਾਨਾਂ ਦੀ ਮੌਤਆਪ ਦੀਆਂ 5 ਗਰੰਟੀਆਂ ਬਾਰੇ ਕੀ ਬੋਲੇ ਪਹੇਵਾ ਦੇ ਲੋਕਭਾਰਤੀ ਹਾਕੀ ਟੀਮ ਨੇ ਬ੍ਰਿਟੇਨ ਨੂੰ ਹਰਾ ਸੈਮੀਫਾਈਨਲ 'ਚ ਬਣਾਈ ਜਗ੍ਹਾAmit shah In Manimajra | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਣੀ ਨਾਲ ਨਿਹਾਲ ਕੀਤਾ ਮਨੀਮਾਜਰਾ - ਜਲ ਸਪਲਾਈ ਪ੍ਰਾਜੈਕਟ ਦਾ ਉਦਘਾਟਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Olympics 2024: ਟੀਮ ਇੰਡੀਆ ਨਾਲ ਹੁੰਦਾ ਰਿਹਾ ਵਿਤਕਰਾ! ਗਲਤੀਆਂ ਦਾ ਸ਼ਰੇਆਮ ਸਮਰਥਨ ਕਰਦੇ ਰਹੇ ਅੰਪਾਇਰ, ਹੁਣ ਦਰਜ ਕੀਤੀ ਸ਼ਿਕਾਇਤ
Olympics 2024: ਟੀਮ ਇੰਡੀਆ ਨਾਲ ਹੁੰਦਾ ਰਿਹਾ ਵਿਤਕਰਾ! ਗਲਤੀਆਂ ਦਾ ਸ਼ਰੇਆਮ ਸਮਰਥਨ ਕਰਦੇ ਰਹੇ ਅੰਪਾਇਰ, ਹੁਣ ਦਰਜ ਕੀਤੀ ਸ਼ਿਕਾਇਤ
GTA 5 ਨੂੰ ਮੁਫ਼ਤ ਵਿੱਚ ਡਾਊਨਲੋਡ ਕਰਨ ਦਾ ਖਾਸ ਮੌਕਾ, ਇਸ ਸੀਮਤ ਸਮੇਂ ਦੀ ਆਫਰ ਨੇ ਗੇਮਿੰਗ ਇੰਡਸਟਰੀ 'ਚ ਮੱਚੀ ਤਰਥੱਲੀ
GTA 5 ਨੂੰ ਮੁਫ਼ਤ ਵਿੱਚ ਡਾਊਨਲੋਡ ਕਰਨ ਦਾ ਖਾਸ ਮੌਕਾ, ਇਸ ਸੀਮਤ ਸਮੇਂ ਦੀ ਆਫਰ ਨੇ ਗੇਮਿੰਗ ਇੰਡਸਟਰੀ 'ਚ ਮੱਚੀ ਤਰਥੱਲੀ
ਸੁਹਾਗਰਾਤ ਵਾਲੇ ਦਿਨ ਰੋ ਪਏ ਸੀ ਸ਼ਾਹਰੁਖ ਖਾਨ, ਪਤਨੀ ਨੂੰ ਛੱਡ ਚਲੇ ਗਏ ਅੱਧੀ ਰਾਤ ਨੂੰ, ਫਿਰ...ਜਾਣੋ ਪਿੱਛੇ ਦੀ ਵਜ੍ਹਾ ਬਾਰੇ
ਸੁਹਾਗਰਾਤ ਵਾਲੇ ਦਿਨ ਰੋ ਪਏ ਸੀ ਸ਼ਾਹਰੁਖ ਖਾਨ, ਪਤਨੀ ਨੂੰ ਛੱਡ ਚਲੇ ਗਏ ਅੱਧੀ ਰਾਤ ਨੂੰ, ਫਿਰ...ਜਾਣੋ ਪਿੱਛੇ ਦੀ ਵਜ੍ਹਾ ਬਾਰੇ
Health News: ਜੇਕਰ ਇਹ ਲੱਛਣ ਚਿਹਰੇ 'ਤੇ ਨਜ਼ਰ ਆਉਣ ਤਾਂ ਸਮਝ ਲਓ ਖਤਰੇ ਦੀ ਘੰਟੀ! ਹੋ ਸਕਦਾ ਇਹ ਪੇਟ ਦਾ ਕੈਂਸਰ
Health News: ਜੇਕਰ ਇਹ ਲੱਛਣ ਚਿਹਰੇ 'ਤੇ ਨਜ਼ਰ ਆਉਣ ਤਾਂ ਸਮਝ ਲਓ ਖਤਰੇ ਦੀ ਘੰਟੀ! ਹੋ ਸਕਦਾ ਇਹ ਪੇਟ ਦਾ ਕੈਂਸਰ
Punjabi Actress: ਪੰਜਾਬੀ ਅਦਾਕਾਰਾ ਨੂੰ ਇਸ ਹਰਕਤ ਲਈ ਲੋਕਾਂ ਨੇ ਕੱਢੀਆਂ ਗਾਲ੍ਹਾਂ, ਬੋਲੇ- 'ਮਨੋਵਿਗਿਆਨੀ ਤੋਂ ਜਾਂਚ ਕਰਵਾਓ'
ਪੰਜਾਬੀ ਅਦਾਕਾਰਾ ਨੂੰ ਇਸ ਹਰਕਤ ਲਈ ਲੋਕਾਂ ਨੇ ਕੱਢੀਆਂ ਗਾਲ੍ਹਾਂ, ਬੋਲੇ- 'ਮਨੋਵਿਗਿਆਨੀ ਤੋਂ ਜਾਂਚ ਕਰਵਾਓ'
Shocking: ਇੰਟੀਮੇਟ ਸੀਨ ਕਰਨ ਤੋਂ ਪਹਿਲਾਂ ਇਸ ਅਦਾਕਾਰਾ ਨੇ ਰੱਖੀ ਅਜੀਬ ਸ਼ਰਤ, ਐਕਟਰ ਕੋਲੋਂ ਕਈ ਵਾਰ ਧਵਾਇਆ ਇਹ ਪਾਰਟ
ਇੰਟੀਮੇਟ ਸੀਨ ਕਰਨ ਤੋਂ ਪਹਿਲਾਂ ਇਸ ਅਦਾਕਾਰਾ ਨੇ ਰੱਖੀ ਅਜੀਬ ਸ਼ਰਤ, ਐਕਟਰ ਕੋਲੋਂ ਕਈ ਵਾਰ ਧਵਾਇਆ ਇਹ ਪਾਰਟ
Sri Lanka series ODi: ਸ਼੍ਰੀਲੰਕਾ ਸੀਰੀਜ਼ ਵਿਚਾਲੇ ਟੀਮ ਇੰਡੀਆ ਨੂੰ ਲੱਗਾ ਝਟਕਾ, 6 ਦਿੱਗਜ ਖਿਡਾਰੀ ਅਗਲੇ 4 ਮਹੀਨਿਆਂ ਲਈ ਹੋਏ ਬਾਹਰ
ਸ਼੍ਰੀਲੰਕਾ ਸੀਰੀਜ਼ ਵਿਚਾਲੇ ਟੀਮ ਇੰਡੀਆ ਨੂੰ ਲੱਗਾ ਝਟਕਾ, 6 ਦਿੱਗਜ ਖਿਡਾਰੀ ਅਗਲੇ 4 ਮਹੀਨਿਆਂ ਲਈ ਹੋਏ ਬਾਹਰ
Indian Citizen: ਭਾਰਤ 'ਚ ਨਹੀਂ ਰਹਿਣਾ ਚਾਹੁੰਦੇ ਲੋਕ ! ਲੱਖਾਂ ਲੋਕਾਂ ਨੇ ਛੱਡੀ ਨਾਗਰਿਕਤਾ, ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਨੂੰ ਹੋ ਰਿਹਾ ਪਰਵਾਸ
Indian Citizen: ਭਾਰਤ 'ਚ ਨਹੀਂ ਰਹਿਣਾ ਚਾਹੁੰਦੇ ਲੋਕ ! ਲੱਖਾਂ ਲੋਕਾਂ ਨੇ ਛੱਡੀ ਨਾਗਰਿਕਤਾ, ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਨੂੰ ਹੋ ਰਿਹਾ ਪਰਵਾਸ
Embed widget