ਪੜਚੋਲ ਕਰੋ
ਕੈਨੇਡਾ ਨੇ ਫੇਰ ਵਧਾਈ ਯਾਤਰੀ ਉਡਾਣਾਂ ਤੇ ਰੋਕ, ਹੁਣ ਸਤੰਬਰ ਤੱਕ ਜਾਰੀ ਰਹੇਗੀ ਪਾਬੰਦੀ
ਕੋਵਿਡ -19 ਦੇ ਖਤਰੇ ਦੇ ਕਾਰਨ ਭਾਰਤ ਤੋਂ ਯਾਤਰੀ ਉਡਾਣਾਂ 'ਤੇ 21 ਸਤੰਬਰ ਤੱਕ ਆਪਣੀ ਪਾਬੰਦੀ

Flights ban
ਨਵੀਂ ਦਿੱਲੀ: ਸੰਘੀ ਆਵਾਜਾਈ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਕੋਵਿਡ -19 ਦੇ ਖਤਰੇ ਦੇ ਕਾਰਨ ਭਾਰਤ ਤੋਂ ਯਾਤਰੀ ਉਡਾਣਾਂ 'ਤੇ 21 ਸਤੰਬਰ ਤੱਕ ਆਪਣੀ ਪਾਬੰਦੀ ਵਧਾਏਗਾ।
ਇਹ ਪਾਬੰਦੀ ਪਹਿਲਾਂ ਵਾਰ 22 ਅਪ੍ਰੈਲ ਨੂੰ ਲਗਾਈ ਗਈ ਸੀ ਅਤੇ ਪਹਿਲਾਂ ਹੀ ਕਈ ਵਾਰ ਵਧਾਈ ਜਾ ਚੁੱਕੀ ਹੈ। ਇਹ ਪਾਬੰਧੀ ਕਾਰਗੋ ਉਡਾਣਾਂ ਜਾਂ ਮੈਡੀਕਲ ਟ੍ਰਾਂਸਫਰ 'ਤੇ ਲਾਗੂ ਨਹੀਂ ਹੁੰਦੀ।
Canada to extend ban on arriving passenger flights from India till September 21: Reuters quoting Canadian transport ministry
— ANI (@ANI) August 9, 2021
Before You Go
ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਟ੍ਰੈਂਡਿੰਗ ਟੌਪਿਕ






















