ਪੜਚੋਲ ਕਰੋ

Congress Meeting: ਚਿੱਠੀ ਲਿਖਣ ਵਾਲੇ ਗਰੁੱਪ-23 ਦੇ ਨੇਤਾਵਾਂ ਨਾਲ ਮੁਲਾਕਾਤ ਕਰ ਰਹੀ ਹੈ ਸੋਨੀਆ, ਕਾਂਗਰਸ ਦੇ ਨਵੇਂ ਪ੍ਰਧਾਨ ਬਾਰੇ ਵਿਚਾਰ ਵਟਾਂਦਰੇ?

23 ਟਾਪ ਦੇ ਨੇਤਾਵਾਂ ਨੇ ਸੋਨੀਆ ਗਾਂਧੀ ਨੂੰ ਪਾਰਟੀ ਵਿੱਚ ਵਿਆਪਕ ਸੁਧਾਰ ਦੀ ਮੰਗ ਕਰਨ ਤੋਂ ਬਾਅਦ ਇਹ ਪਹਿਲੀ ਆਹਮੋ ਸਾਹਮਣੇ ਦੀ ਮੁਲਾਕਾਤ ਹੋਵੇਗੀ।

  ਨਵੀਂ ਦਿੱਲੀ: ਅੱਜ ਦਾ ਦਿਨ ਕਾਂਗਰਸ ਪਾਰਟੀ ਲਈ ਬਹੁਤ ਅਹਿਮ ਹੋ ਸਕਦਾ ਹੈ। ਪਾਰਟੀ ਦੇ ਸੀਨੀਅਰ ਆਗੂ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਬੈਠਕ ਕਰ ਰਹੇ ਹਨ। ਕੋਰੋਨਾ ਕਾਲ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਕਾਂਗਰਸ ਦੇ ਨੇਤਾ ਸੋਨੀਆ ਗਾਂਧੀ ਦੀ ਦਿੱਲੀ ਵਿਖੇ ਰਿਹਾਇਸ਼ ‘ਤੇ ਮੀਟਿੰਗ ਕਰ ਰਹੇ ਹਨ। ਇਸ ਬੈਠਕ ਵਿਚ 23 ਨੇਤਾਵਾਂ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਹੈ, ਜਿਨ੍ਹਾਂ ਨੇ ਪਿਛਲੇ ਦਿਨੀਂ ਸੋਨੀਆ ਗਾਂਧੀ ਨੂੰ ਇੱਕ ਚਿੱਠੀ ਲਿਖੀ ਸੀ। ਦੱਸ ਦਈਏ ਕਿ ਇਨ੍ਹਾਂ ਨਾਰਾਜ਼ ਚੱਲ ਰਹੇ ਨੇਤਾਵਾਂ ਚੋਂ ਜ਼ਿਆਦਾਤਰ ਨੇਤਾ ਸੋਨੀਆ ਗਾਂਧੀ ਦੀ ਰਿਹਾਇਸ਼ 10-ਜਨਪਥ ਵਿਖੇ ਪਹੁੰਚੇ। ਇਸ ਮੀਟਿੰਗ 'ਚ ਨਿੱਜੀ ਕਾਰਨਾਂ ਕਰਕੇ ਕਪਿਲ ਸਿੱਬਲ ਅਜੇ ਤੱਕ ਨਹੀਂ ਪਹੁੰਚੇ। ਮੰਨਿਆ ਜਾ ਰਿਹਾ ਹੈ ਕਿ ਸ਼ਾਮ ਤੱਕ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੋਈ ਵੱਡਾ ਫੈਸਲਾ ਆ ਸਕਦਾ ਹੈ। ਭੁਪਿੰਦਰ ਸਿੰਘ ਹੁੱਡਾ, ਗੁਲਾਮ ਨਬੀ ਆਜ਼ਾਦ ਆਨੰਦ ਸ਼ਰਮਾ, ਪੀ ਚਿਦੰਬਰਮ 10-ਜਨਪਥ 'ਤੇ ਮੌਜੂਦ ਹਨ। ਮਨੀਸ਼ ਤਿਵਾੜੀ, ਅੰਬਿਕਾ ਸੋਨੀ, ਹਰੀਸ਼ ਰਾਵਤ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਮਨਮੋਹਨ ਸਿੰਘ, ਵਿਵੇਕ ਤੰਖਾ, ਏਕੇ ਐਂਟਨੀ, ਅਸ਼ੋਕ ਗਹਿਲੋਤ, ਕਮਲ ਨਾਥ ਵੀ ਮੀਟਿੰਗ ਵਿੱਚ ਸ਼ਾਮਲ ਹਨ। ਅਖੀਰਲੇ ਸਮੇਂ ਖ਼ਤਮ ਹੋਇਆ ਰਾਹੁਲ ਗਾਂਧੀ ਦੀ ਸ਼ਮੂਲੀਅੱਤ 'ਤੇ ਸਸਪੈਂਸ ਆਖਰੀ ਸਮੇਂ ਤੱਕ ਸਸਪੈਂਸ ਸੀ ਕਿ ਰਾਹੁਲ ਗਾਂਧੀ ਇਸ ਬੈਠਕ ਵਿਚ ਸ਼ਾਮਲ ਹੋਣਗੇ ਜਾਂ ਨਹੀਂ। ਆਖਰੀ ਸਮੇਂ ਇਹ ਖੁਲਾਸਾ ਹੋਇਆ ਕਿ ਰਾਹੁਲ ਗਾਂਧੀ ਵੀ ਸ਼ਾਮਲ ਹੋਣਗੇ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਰਾਹੁਲ ਗਾਂਧੀ ਕੀ ਭੂਮਿਕਾ ਅਦਾ ਕਰਨਗੇ? ਚਰਚਾ ਹੈ ਕਿ ਬੈਠਕ ਵਿਚ ਰਾਹੁਲ ਗਾਂਧੀ ਨੂੰ ਬੁਲਾ ਕੇ ਸੋਨੀਆ ਗਾਂਧੀ ਨੇ ਰਾਹੁਲ ਗਾਂਧੀ ਦੇ ਵਿਰੋਧੀਆਂ ਨੂੰ ਸੰਦੇਸ਼ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਲੋਂ ਦਿੱਲੀ ਲਈ ਜਥਾ ਰਵਾਨਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ

ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ

Sports News: ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
Advertisement
ABP Premium

ਵੀਡੀਓਜ਼

ਕਿਸਾਨਾਂ ਦਾ ਵੱਡਾ ਐਲਾਨ, ਸਰਵਨ ਸਿੰਘ ਪੰਧੇਰ ਨੇ ਕੀਤਾ ਐਲਾਨBhimrao Ambedkar| ਭੀਮਰਾਓ ਅੰਬੇਦਕਰ ਦੇ ਬੁੱਤ 'ਤੇ ਹਮਲਾ ਕਿਸਦੀ ਸਾਜਿਸ਼ ?World Record | ਇਸ ਸਿੱਖ ਨੇ ਕਰਤੀ ਕਮਾਲ, 7 ਮਹਾਂਦੀਪਾਂ ਦਾ ਬਣਿਆ ਜੇਤੂ | Antarctica Marathon|Baba Sahib Amebdkal| ਗਣਤੰਤਰ ਦਿਵਸ ਮੌਕੇ ਬਾਬਾ ਸਾਹਿਬ ਦੀ ਮੂਰਤੀ 'ਤੇ ਹਮਲਾ|abp sanjha | Amritsar |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
Sports News: ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 63 ਦਿਨ, ਪੰਜਾਬ 'ਚ ਤਿੰਨ ਮਹਾਂਪੰਚਾਇਤਾਂ ਕਰਨਗੇ ਕਿਸਾਨ; 30 ਨੂੰ ਅੰਮ੍ਰਿਤਸਰ ਤੋਂ ਕਿਸਾਨਾਂ ਦਾ ਜੱਥਾ ਪਹੁੰਚੇਗਾ ਸ਼ੰਭੂ

ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਅੱਜ ਮਿਲੇਗੀ ਸਜ਼ਾ, 4 ਸਾਲ ਪਹਿਲਾਂ ਹੋਇਆ ਸੀ ਕਤਲ

Password ਪਤਾ ਹੋਣ 'ਤੇ ਵੀ ਕੋਈ ਨਹੀਂ ਦੇਖ ਸਕੇਗਾ Data, ਚੋਰੀ ਹੋਣ 'ਤੇ ਵੀ ਰਹੇਗਾ ਸੁਰੱਖਿਅਤ, Google ਲੈਕੇ ਆਇਆ ਕਮਾਲ ਦੀ ਚੀਜ਼

Gold Silver Price Today: ਸੋਨੇ-ਚਾਂਦੀ ਦੇ 27 ਜਨਵਰੀ ਨੂੰ ਧੜੰਮ ਡਿੱਗੇ ਭਾਅ, ਜਾਣੋ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੇ 27 ਜਨਵਰੀ ਨੂੰ ਧੜੰਮ ਡਿੱਗੇ ਭਾਅ, ਜਾਣੋ 22 ਅਤੇ 24 ਕੈਰੇਟ ਦਾ ਕੀ ਰੇਟ ?
Embed widget