ਪੜਚੋਲ ਕਰੋ
Advertisement
ਦੇਵਬੰਦ ਦਾ ਅਜੀਬੋ-ਗਰੀਬ ਫਤਵਾ!
ਸਹਾਰਨਪੁਰ: ਸਹਾਰਨਪੁਰ ਦੇ ਦਾਰੁਲ ਉਲਮ ਦੇਵਬੰਦ ਨੇ ਇਕ ਅਜੀਬ ਫਤਵਾ ਜਾਰੀ ਕੀਤਾ ਹੈ। ਫਤਵੇ 'ਚ ਕਿਹਾ ਗਿਆ ਹੈ ਕਿ ਮੁਸਲਮਾਨ ਔਰਤਾਂ ਤੇ ਮਰਦ ਆਪਣੇ ਫੋਟੋਆਂ ਸੋਸ਼ਲ ਮੀਡੀਆ ਨੇ ਅਪਲੋਡ ਨਹੀਂ ਕਰਨਗੇ। ਦੇਵਬੰਦ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਇਕ ਵਿਅਕਤੀ ਨੇ ਉਨ੍ਹਾਂ ਦੀ ਰਾਇ ਜਾਨਣ ਲਈ ਪਹੁੰਚ ਕੀਤੀ ਸੀ ਤੇ ਇਸ ਤੋਂ ਬਾਅਦ ਹੀ ਇਹ ਫਤਵਾ ਦਿੱਤਾ ਗਿਆ ਹੈ।
ਦਾਰੁਲ ਉਲਮ ਦੇਵਬੰਦ ਜੁੜੇ ਵਿਅਕਤੀ ਦਾ ਕਹਿਣਾ ਹੈ ਕਿ ਇਸਲਾਮ 'ਚ ਫੋਟੋਆਂ ਖਿੱਚਣ ਦੀ ਹੀ ਮਨਾਹੀ ਹੈ ਤੇ ਇਸ ਲਈ ਸੋਸ਼ਲ ਮੀਡੀਆ 'ਤ ਪਾਉਣ ਦਾ ਤਾਂ ਕੋਈ ਮਤਲਬ ਹੀ ਨਹੀਂ।
ਇਸ ਤੋਂ ਪਹਿਲਾਂ ਦਰੁਲ ਉਲਮ ਫਤਵਾ ਜਾਰੀ ਕਰਕੇ ਕਿਹਾ ਸੀ ਕਿ ਇਸਲਾਮ ਸਾਨੂੰ ਕਿਸੇ ਵੀ ਧਰਮ ਦੇ ਇਨਸਾਨ ਦੀ ਸ਼ੇਵ ਕਰਨ ਜਾਂ ਦਾੜ੍ਹੀ ਕੱਟਣ ਦੀ ਇਜਾਜ਼ਤ ਨਹੀਂ ਦਿੰਦਾ। ਉਹਨਾਂ ਇਹ ਵੀ ਕਿਹਾ ਕਿ ਅਗਰ ਕੋਈ ਇਹ ਕੰਮ ਕਰਦਾ ਹੈ ਤਾਂ ਉਹਦਾ ਖੁਦ ਜਿੰਮੇਵਾਰ ਹੋਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿਹਤ
ਕਾਰੋਬਾਰ
ਦੇਸ਼
Advertisement