ਪੜਚੋਲ ਕਰੋ
Advertisement
Flight Operations Affected: ਧੁੰਦ ਕਾਰਨ ਦਿੱਲੀ, ਹੈਦਰਾਬਾਦ ਸਮੇਤ ਹੋਰ ਹਵਾਈ ਅੱਡਿਆਂ 'ਤੇ ਫਲਾਈਟ ਸੰਚਾਲਨ ਪ੍ਰਭਾਵਿਤ, ਇਨ੍ਹਾਂ ਹਵਾਈ ਅੱਡਿਆਂ 'ਤੇ ਦਿੱਕਤਾਂ
Delhi Airport News: ਦਿੱਲੀ ਵਿੱਚ ਖ਼ਰਾਬ ਮੌਸਮ ਕਾਰਨ ਅੱਜ (25 ਦਸੰਬਰ) ਸਵੇਰੇ 6 ਵਜੇ ਤੋਂ 9 ਵਜੇ ਤੱਕ 7 ਫਲਾਈਟਾਂ ਨੂੰ ਜੈਪੁਰ ਅਤੇ ਇੱਕ ਫਲਾਈਟ ਅਹਿਮਦਾਬਾਦ ਲਈ ਡਾਇਵਰਟ ਕੀਤੀ ਗਈ। ਹਵਾਈ ਅੱਡੇ ਨਾਲ ਸਬੰਧਤ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।
Flight Operations Affected Due to Fog: ਦਿੱਲੀ ਵਿੱਚ ਅੱਜ (25 ਦਸੰਬਰ) ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਦਰਮਿਆਨ ਖਰਾਬ ਮੌਸਮ ਕਾਰਨ 7 ਫਲਾਈਟਾਂ ਨੂੰ ਜੈਪੁਰ ਅਤੇ ਇੱਕ ਫਲਾਈਟ ਅਹਿਮਦਾਬਾਦ ਲਈ ਡਾਇਵਰਟ ਕੀਤੀ ਗਈ। ਹਵਾਈ ਅੱਡੇ ਨਾਲ ਸਬੰਧਤ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਫਲਾਈਟ ਪ੍ਰਭਾਵਿਤ ਹੋਣ ਕਾਰਨ ਯਾਤਰੀ ਕਾਫੀ ਪਰੇਸ਼ਾਨ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦੇਰੀ ਅਤੇ ਰੁਕਾਵਟਾਂ ਬਾਰੇ ਸ਼ਿਕਾਇਤ ਕੀਤੀ, ਜਦੋਂ ਕਿ ਇੰਡੀਗੋ ਅਤੇ ਸਪਾਈਸਜੈੱਟ ਸਮੇਤ ਏਅਰਲਾਈਨਾਂ ਨੇ ਗਾਹਕਾਂ ਨੂੰ ਘੱਟ ਦਿੱਖ ਬਾਰੇ ਦੱਸਿਆ। ਇਸ ਦੌਰਾਨ, ਦਿੱਲੀ ਹਵਾਈ ਅੱਡੇ ਨੇ ਯਾਤਰੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੂੰ ਫਲਾਈਟ ਦੀ ਜਾਣਕਾਰੀ ਲਈ ਆਪਣੀਆਂ ਸਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ ਦੀ ਬੇਨਤੀ ਕੀਤੀ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement