ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਦਿੱਲੀ ਵਾਲਿਆਂ ਨੂੰ ਨਵਾਂ ਲੌਲੀਪੌਪ ! ਸਿਲੰਡਰ 'ਤੇ ਮਿਲੇਗੀ 500 ਰੁਪਏ ਦੀ ਸਬਸਿਡੀ, ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ, ਪੜ੍ਹੋ ਭਾਜਪਾ ਦਾ ਸਕੰਲਪ ਪੱਤਰ

BJP Manifesto: ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਭਾਜਪਾ ਨੇ ਮੈਨੀਫੈਸਟੋ ਵਿੱਚ ਕਈ ਵੱਡੇ ਵਾਅਦੇ ਕੀਤੇ ਹਨ। ਜੇਪੀ ਨੱਡਾ ਨੇ ਇਹ ਵੀ ਕਿਹਾ ਕਿ ਜਨਤਾ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ ਵੀ ਜਾਰੀ ਰਹਿਣਗੀਆਂ।

BJP Manifesto For Delhi Elections 2025:  ਭਾਰਤੀ ਜਨਤਾ ਪਾਰਟੀ (BJP) ਨੇ ਅੱਜ ਸ਼ੁੱਕਰਵਾਰ (17 ਜਨਵਰੀ, 2025) ਨੂੰ ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਮੈਨੀਫੈਸਟੋ ਜਾਰੀ ਕੀਤਾ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਦਿੱਲੀ ਦੀਆਂ ਔਰਤਾਂ ਲਈ ਮਹਿਲਾ ਸਮ੍ਰਿਧੀ ਯੋਜਨਾ ਲਈ 2500 ਰੁਪਏ ਪ੍ਰਤੀ ਮਹੀਨਾ ਪਹਿਲੀ ਕੈਬਨਿਟ ਵਿੱਚ ਪਾਸ ਕੀਤਾ ਜਾਵੇਗਾ। ਐਲਪੀਜੀ ਸਿਲੰਡਰ 'ਤੇ 500 ਰੁਪਏ ਦੀ ਸਬਸਿਡੀ ਹੋਵੇਗੀ। ਹੋਲੀ ਅਤੇ ਦੀਵਾਲੀ 'ਤੇ ਇੱਕ ਵਾਧੂ ਸਿਲੰਡਰ ਉਪਲਬਧ ਹੋਵੇਗਾ। ਜਣੇਪਾ ਸੁਰੱਖਿਆ ਯੋਜਨਾ ਤਹਿਤ 21000 ਰੁਪਏ ਦਿੱਤੇ ਜਾਣਗੇ। 6 ਪੋਸ਼ਣ ਸੰਬੰਧੀ ਕਿੱਟਾਂ ਵੱਖਰੇ ਤੌਰ 'ਤੇ ਦਿੱਤੀਆਂ ਜਾਣਗੀਆਂ।

ਉਨ੍ਹਾਂ ਕਿਹਾ, "ਅਸੀਂ ਸਾਰੇ ਵਰਗਾਂ ਨਾਲ ਸੰਪਰਕ ਕੀਤਾ। ਸਾਨੂੰ 1 ਲੱਖ 80 ਹਜ਼ਾਰ ਸੁਝਾਅ ਮਿਲੇ ਹਨ। ਇਸ ਨੂੰ ਲੈ ਕੇ 12 ਹਜ਼ਾਰ ਲੋਕਾਂ ਨਾਲ ਸੰਪਰਕ ਕੀਤਾ ਗਿਆ ਹੈ। ਸੰਕਲਪ ਪੱਤਰ ਤਿੰਨ ਹਿੱਸਿਆਂ ਵਿੱਚ ਹੋਵੇਗਾ। ਮੈਂ ਅੱਜ ਪਹਿਲਾ ਭਾਗ ਜਾਰੀ ਕਰ ਰਿਹਾ ਹਾਂ। ਦੂਜਾ ਅਤੇ ਤੀਜਾ ਬਾਅਦ ਵਿੱਚ ਆਵੇਗਾ।"

ਜੇਪੀ ਨੱਡਾ ਨੇ ਕਿਹਾ, "ਆਮ ਆਦਮੀ ਪਾਰਟੀ ਨੇ 2018 ਤੋਂ ਦਿੱਲੀ ਦੇ 51 ਲੱਖ ਲੋਕਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਤੋਂ ਵਾਂਝਾ ਰੱਖਿਆ ਹੈ। ਅਸੀਂ ਪਹਿਲੀ ਕੈਬਨਿਟ ਵਿੱਚ ਦਿੱਲੀ ਵਿੱਚ ਆਯੁਸ਼ਮਾਨ ਯੋਜਨਾ ਲਾਗੂ ਕਰਾਂਗੇ। ਅਸੀਂ ਦਿੱਲੀ ਸਰਕਾਰ ਤੋਂ 5 ਲੱਖ ਰੁਪਏ ਦਾ ਵਾਧੂ ਕਵਰ ਦੇਵਾਂਗੇ।" ਦਿੱਲੀ ਦੇ ਲੋਕਾਂ ਨੂੰ ਕੇਂਦਰ ਵੱਲੋਂ 5 ਲੱਖ ਰੁਪਏ ਤੇ ਰਾਜ ਸਰਕਾਰ ਵੱਲੋਂ 5 ਲੱਖ ਰੁਪਏ ਦਾ ਸਿਹਤ ਬੀਮਾ ਦਿੱਤਾ ਜਾਵੇਗਾ। ਆਯੁਸ਼ਮਾਨ ਭਾਰਤ ਯੋਜਨਾ ਤਹਿਤ ਦਿੱਲੀ ਦੇ ਲੋਕਾਂ ਨੂੰ ਕੁੱਲ 10 ਲੱਖ ਰੁਪਏ ਦਾ ਸਿਹਤ ਬੀਮਾ ਮਿਲੇਗਾ।"

ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ 'ਤੇ ਹਮਲਾ ਕਰਦਿਆਂ ਭਾਜਪਾ ਮੁਖੀ ਨੇ ਕਿਹਾ, "ਮੈਂ ਸਿਹਤ ਮੰਤਰੀ ਵਜੋਂ ਬੋਲ ਰਿਹਾ ਹਾਂ। ਉਨ੍ਹਾਂ ਦਾ ਮੁਹੱਲਾ ਕਲੀਨਿਕ ਭ੍ਰਿਸ਼ਟਾਚਾਰ ਦਾ ਅੱਡਾ ਹੈ। 300 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਹੋਇਆ ਹੈ। 100 ਕਰੋੜ ਰੁਪਏ ਦੇ ਦਵਾਈਆਂ ਦੇ ਠੇਕਾ ਮੁੱਖ ਮੰਤਰੀ ਦੇ ਕਰੀਬੀਆਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਦੀ ਜਾਂਚ ਹੋਵੇਗੀ ਤੇ ਜੇਲ੍ਹ ਵਿੱਚ ਸੁੱਟਿਆ ਜਾਵੇਗਾ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sikh News: 'ਕੌਮ ਦੀ ਬਦਕਿਸਮਤੀ ਪੰਥ ਚੋਂ ਛੇਕਿਆ ਵਿਅਕਤੀ ਜਥੇਦਾਰ 'ਤੇ ਚੁੱਕ ਰਿਹਾ ਸਵਾਲ, ਪੰਥ ਦੀ ਸਿਆਸੀ ਜਮਾਤ ਵੀ ਪਰਿਵਾਰ ਤੱਕ ਹੋਈ ਸੀਮਤ'

ਅਮਰੀਕਾ ਤੋਂ ਬਾਅਦ ਕੈਨੇਡਾ 'ਚ ਭਾਰਤੀਆਂ ਨੂੰ ਖਤਰਾ, ਕੈਂਸਲ ਹੋਣਗੇ ਸਟੱਡੀ ਅਤੇ ਵਰਕ ਪਰਮਿਟ!

ਤੇਲੰਗਾਨਾ ਸਰੁੰਗ ਹਾਦਸੇ 'ਚ ਪੰਜਾਬ ਦਾ ਨੌਜਵਾਨ ਲਾਪਤਾ, ਪਰਿਵਾਰ ਦਾ ਰੋ-ਰੋ ਬੂਰਾ ਹਾਲ

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ੍ਹ ਤੱਕ ਮੁਲਤਵੀ, ਹਾਵੀ ਰਹੇ ਕਈ ਵੱਡੇ ਮੁੱਦੇ, ਅਮਨ ਅਰੋੜਾ ਨੇ ਕਿਹਾ-ਤਨਖਾਹ ਤੋਂ ਪੈਨਸ਼ਨ ਤੱਕ ਆਉਣ 'ਚ ਦੇਰੀ ਨਹੀਂ ਲੱਗਣੀ

ABP Premium

ਵੀਡੀਓਜ਼

Sonia Mann Exclusive Interview| ਕਿਸਾਨ ਦੀ ਧੀ ਕਿਉਂ ਹੋਈ 'ਆਪ' 'ਚ ਸ਼ਾਮਲ?ਸੋਨੀਆ ਮਾਨ ਨੇ ਦੱਸੀ ਪੂਰੀ ਕਹਾਣੀ!America| Dunki Route| ਅਮਰੀਕਾ ਨੇ ਖਾ ਲਿਆ ਨੌਜਵਾਨ ਪੁੱਤ, ਏਜੰਟ ਨੇ ਲਵਾਈ ਡੰਕੀ, ਰਾਹ 'ਚ ਹੋਈ ਮੌਤ|Bhagwant Mann| ਡਿਉਟੀ 'ਤੇ ਸ਼ਹੀਦ ਹੋਇਆ ਜਵਾਨ, ਸੀਐਮ ਮਾਨ ਨੇ ਪਰਿਵਾਰ ਨੂੰ ਸੋਂਪਿਆ 1 ਕਰੋੜ ਦਾ ਚੈੱਕ‘dunki’ route| ਟਰੰਪ ਦੀ ਸਖ਼ਤੀ ਮਗਰੋਂ ਵੀ ਨਹੀਂ ਰੁਕ ਰਹੀ ਡੰਕੀ, 24 ਸਾਲਾ ਨੌਜਵਾਨ ਦੀ ਮੌਤ|US Deport Indian|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News: 'ਕੌਮ ਦੀ ਬਦਕਿਸਮਤੀ ਪੰਥ ਚੋਂ ਛੇਕਿਆ ਵਿਅਕਤੀ ਜਥੇਦਾਰ 'ਤੇ ਚੁੱਕ ਰਿਹਾ ਸਵਾਲ, ਪੰਥ ਦੀ ਸਿਆਸੀ ਜਮਾਤ ਵੀ ਪਰਿਵਾਰ ਤੱਕ ਹੋਈ ਸੀਮਤ'
Sikh News: 'ਕੌਮ ਦੀ ਬਦਕਿਸਮਤੀ ਪੰਥ ਚੋਂ ਛੇਕਿਆ ਵਿਅਕਤੀ ਜਥੇਦਾਰ 'ਤੇ ਚੁੱਕ ਰਿਹਾ ਸਵਾਲ, ਪੰਥ ਦੀ ਸਿਆਸੀ ਜਮਾਤ ਵੀ ਪਰਿਵਾਰ ਤੱਕ ਹੋਈ ਸੀਮਤ'
ਅਮਰੀਕਾ ਤੋਂ ਬਾਅਦ ਕੈਨੇਡਾ 'ਚ ਭਾਰਤੀਆਂ ਨੂੰ ਖਤਰਾ, ਕੈਂਸਲ ਹੋਣਗੇ ਸਟੱਡੀ ਅਤੇ ਵਰਕ ਪਰਮਿਟ!
ਅਮਰੀਕਾ ਤੋਂ ਬਾਅਦ ਕੈਨੇਡਾ 'ਚ ਭਾਰਤੀਆਂ ਨੂੰ ਖਤਰਾ, ਕੈਂਸਲ ਹੋਣਗੇ ਸਟੱਡੀ ਅਤੇ ਵਰਕ ਪਰਮਿਟ!
ਤੇਲੰਗਾਨਾ ਸਰੁੰਗ ਹਾਦਸੇ 'ਚ ਪੰਜਾਬ ਦਾ ਨੌਜਵਾਨ ਲਾਪਤਾ, ਪਰਿਵਾਰ ਦਾ ਰੋ-ਰੋ ਬੂਰਾ ਹਾਲ
ਤੇਲੰਗਾਨਾ ਸਰੁੰਗ ਹਾਦਸੇ 'ਚ ਪੰਜਾਬ ਦਾ ਨੌਜਵਾਨ ਲਾਪਤਾ, ਪਰਿਵਾਰ ਦਾ ਰੋ-ਰੋ ਬੂਰਾ ਹਾਲ
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ੍ਹ ਤੱਕ ਮੁਲਤਵੀ, ਹਾਵੀ ਰਹੇ ਕਈ ਵੱਡੇ ਮੁੱਦੇ, ਅਮਨ ਅਰੋੜਾ ਨੇ ਕਿਹਾ-ਤਨਖਾਹ ਤੋਂ ਪੈਨਸ਼ਨ ਤੱਕ ਆਉਣ 'ਚ ਦੇਰੀ ਨਹੀਂ ਲੱਗਣੀ
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ੍ਹ ਤੱਕ ਮੁਲਤਵੀ, ਹਾਵੀ ਰਹੇ ਕਈ ਵੱਡੇ ਮੁੱਦੇ, ਅਮਨ ਅਰੋੜਾ ਨੇ ਕਿਹਾ-ਤਨਖਾਹ ਤੋਂ ਪੈਨਸ਼ਨ ਤੱਕ ਆਉਣ 'ਚ ਦੇਰੀ ਨਹੀਂ ਲੱਗਣੀ
ਆਖ਼ਿਰਕਾਰ ਕੀ ਬਿਪਤਾ ਪੈ ਗਈ....? ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਮੇਕਅੱਪ ਦੀ ਸਿਖਲਾਈ, ਸੋਸ਼ਲ ਮੀਡੀਆ 'ਤੇ ਰੱਜ ਕੇ ਉੱਡ ਰਿਹਾ ਮਜ਼ਾਕ

Punjab Politics: ਇਖਲਾਕੋਂ ਡਿੱਗੀ ਸਿਆਸਤ ! ਪੰਜਾਬ ਦੇ ਮੁੱਦਿਆਂ ਦੀ ਥਾਂ 'ਬੰਦੇ ਪੱਟਣ' 'ਤੇ ਲੀਡਰਾਂ ਦਾ ਜ਼ੋਰ, ਆਪ ਤੇ ਕਾਂਗਰਸ 'ਚ ਛਿੜਿਆ ਨਵਾਂ ਰੱਫੜ

Punjab News: ਕਾਂਗਰਸ ਦੇ ਸਪੰਰਕ 'ਚ ਆਪ ਦੇ ਵਿਧਾਇਕ, ਬਾਜਵਾ ਦੇ ਦਾਅਵੇ 'ਤੇ ਜੌੜਾਮਾਜਰਾ ਨੇ ਕਰ ਦਿੱਤਾ ਚੈਲੰਜ, ਕਿਹਾ-ਜ਼ੋਰ ਲਾ ਲਓ ਤਾਂ ਵੀ......!

Punjab News: ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ! ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਸਖਤ ਰੁਖ

Embed widget