ਪੜਚੋਲ ਕਰੋ
Advertisement
ਕਾਰ 'ਤੇ 'MLA ਦਾ ਪੁੱਤਰ' ਲਿਖਾਉਣ ਦੇ ਮਾਮਲੇ 'ਤੇ ਅਕਾਲੀ ਵਿਧਾਇਕ ਨੂੰ ਨੋਟਿਸ
ਵਿਧਾਨ ਸਭਾ ਦਿੱਲੀ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਵੀਰਵਾਰ ਨੂੰ ਅਕਾਲੀ ਦਲ ਦੇ ਨੇਤਾ ਤੇ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਅਪਮਾਨਜਨਕ ਟਵੀਟ ਕਰਨ 'ਤੇ ਨੋਟਿਸ ਜਾਰੀ ਕੀਤਾ ਹੈ।
ਨਵੀਂ ਦਿੱਲੀ: ਵਿਧਾਨ ਸਭਾ ਦਿੱਲੀ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਵੀਰਵਾਰ ਨੂੰ ਅਕਾਲੀ ਦਲ ਦੇ ਨੇਤਾ ਤੇ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਅਪਮਾਨਜਨਕ ਟਵੀਟ ਕਰਨ 'ਤੇ ਨੋਟਿਸ ਜਾਰੀ ਕੀਤਾ ਹੈ।
ਗੋਇਲ ਨੇ ਸਿਰਸਾ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਸੱਤ ਦਿਨਾਂ ਦੇ ਅੰਦਰ-ਅੰਦਰ ਮੁਆਫੀ ਨਾ ਮੰਗੀ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦਰਅਸਲ, ਸਿਰਸਾ ਨੇ ਬੀਤੇ ਦਿਨੀਂ ਟਵੀਟ ਕੀਤਾ ਸੀ ਕਿ ਇੱਕ ਕਾਰ ਜਿਸ 'ਤੇ 'MLA ਦਾ ਪੁੱਤਰ' ਨਾਂ ਦੀ ਤਖ਼ਤੀ ਲੱਗੀ ਹੋਈ ਸੀ, ਉਹ ਸਪੀਕਰ ਦੇ ਪੁੱਤਰ ਦੀ ਹੈ।
ਸਪੀਕਰ ਦੇ ਵਕੀਲ ਨੇ ਦੱਸਿਆ ਕਿ ਸਿਰਸਾ ਵੱਲੋਂ ਦਿਖਾਈ ਗਈ ਕਾਰ ਨਾਲ ਸਪੀਕਰ ਦਾ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਖ਼ਿਲਾਫ਼ ਝੂਠੇ ਦੋਸ਼ ਲਾਏ ਗਏ ਤਾਂ ਜਿਸ ਨਾਲ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ।“पापा विधायक हैं हमारे” . . . ये गाड़ी है आप विधायक और दिल्ली विधानसभा स्पीकर राम निवास गोयल के बेटे की RT maximum to show Delhi people how @AamAadmiParty Leaders are changing the politics!@DelhiAssembly pic.twitter.com/0G5La2VcBM
— Manjinder S Sirsa (@mssirsa) July 15, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement