ਪੜਚੋਲ ਕਰੋ
Advertisement
ਅਭਿਨੰਦਨ ਦੀ ਵਾਪਸੀ ਨਵਜੋਤ ਸਿੱਧੂ ਕਰਕੇ ਹੋਈ..? ਸਾਬਕਾ ਮੁੱਖ ਮੰਤਰੀ ਨੇ ਕੀਤਾ ਦਾਅਵਾ
ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੇਸ਼ ਪਤਰ ਆਏ ਹਨ। ਪਾਕਿਸਤਾਨ ਦੇ ਲੜਾਕੂ ਜਹਾਜ਼ ਐਫ-16 ਨੂੰ ਤਬਾਹ ਕਰਨ ਮਗਰੋਂ ਉਹ ਪਾਕਿਸਤਾਨ ਵਿੱਚ ਪਹੁੰਚ ਗਏ ਸਨ ਅਤੇ ਬੀਤੇ ਕੱਲ੍ਹ ਪਾਕਿਸਤਾਨ ਨੇ ਉਨ੍ਹਾਂ ਨੂੰ ਭਾਰਤ ਹਵਾਲੇ ਕੀਤਾ ਹੈ। ਅਭਿਨੰਦਨ ਦੇ ਭਾਰਤ ਵਾਪਸ ਆਉਣ ਦਾ ਸਿਹਰਾ ਨਵਜੋਤ ਸਿੱਧੂ ਨੂੰ ਜਾਂਦਾ ਹੈ। ਇਹ ਕਹਿਣਾ ਹੈ ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦਾ।
ਓਮਨ ਚਾਂਡੀ ਨੇ ਟਵਿੱਟਰ 'ਤੇ ਅਭਿਨੰਦਨ ਦਾ ਸਵਾਗਤ ਕਰਦਿਆਂ ਲਿਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਦੀਆਂ ਸਾਰਥਕ ਕੋਸ਼ਿਸ਼ਾਂ ਨਾਲ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਦਭਾਵਨਾ ਲਈ ਧੰਨਵਾਦ।#WelcomeHomeAbhinandan - Thanks to genuine efforts of @sherryontopp and the goodwill gesture from @ImranKhanPTI. Yes, courage is contagious and I hope peace will ensue on both sides of the border. pic.twitter.com/S3g2pC7TvH
— Oommen Chandy (@Oommen_Chandy) March 1, 2019
ਸਿੱਧੂ ਨੇ ਵੀ ਓਮਨ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਤੁਹਾਡੇ ਵੱਲੋਂ ਵਧਾਈ ਹਿੰਮਤ ਸਦਕਾ ਮੇਰਾ ਹੌਸਲਾ ਕਈ ਗੁਣਾ ਵਧ ਗਿਆ ਹੈ। ਤੁਹਾਡੇ ਸ਼ਬਦ ਮੈਨੂੰ ਨਿਡਰਤਾ ਨਾਲ ਸੱਚ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਕਦੇ ਵੀ ਸਮਝੌਤਾ ਨਾ ਕਰਨ ਦੀ ਤਾਕਤ ਦਿੰਦੇ ਹਨ।Humbled Sir, my courage has multiplied manifold... Your words give me the strength to walk the path of truth fearlessly and inspire me never to compromise with moral values! @Oommen_Chandy ????????
उसूलों पर आंच आए तो टकराना जरूरी है, जिंदा हो तो जिंदा नजर आना जरूरी है| https://t.co/XoRkGNE1VD — Navjot Singh Sidhu (@sherryontopp) March 1, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement