Pan Adhaar Linking Extension: ਪੈਨ-ਆਧਾਰ ਲਿੰਕ ਕਰਨ ਦੀ ਮਿਆਦ ਵਧੀ
ਪੈਨ-ਆਧਾਰ ਲਿੰਕ ਕਰਨ ਲਈ ਸਰਕਾਰ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ।ਸਰਕਾਰ ਨੇ ਲਿੰਕਿੰਗ ਲਈ 3 ਮਹੀਨਿਆਂ ਦਾ ਹੋਰ ਸਮਾਂ ਦੇ ਦਿੱਤਾ ਹੈ।

ਨਵੀਂ ਦਿੱਲੀ: ਪੈਨ-ਆਧਾਰ ਲਿੰਕ ਕਰਨ ਲਈ ਸਰਕਾਰ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ।ਸਰਕਾਰ ਨੇ ਲਿੰਕਿੰਗ ਲਈ 3 ਮਹੀਨਿਆਂ ਦਾ ਹੋਰ ਸਮਾਂ ਦੇ ਦਿੱਤਾ ਹੈ।
ਸਰਕਾਰ ਨੇ 30 ਜੂਨ ਤੋਂ 30 ਸਤੰਬਰ ਤੱਕ ਦਾ ਵਾਧੂ ਸਮਾਂ ਦੇ ਦਿੱਤਾ ਹੈ।ਜਿਨ੍ਹਾਂ ਨੇ ਹਾਲੇ ਵੀ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਇਆ ਉਹ ਇਸ ਨੂੰ ਹੁਣ ਕਰਵਾ ਸਕਦੇ ਹਨ।
Extension of 3 months granted for PAN-Aadhaar linking - from 30th June-30th Sept. For payment without, interest extension is granted by 2 months from 30th June to 31st Aug. Closing the scheme with interest in the next 2 months by 31st of Oct: MoS Finance Anurag Thakur
— ANI (@ANI) June 25, 2021
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















