ਪੜਚੋਲ ਕਰੋ

Punjab Municipal Election 2021: ਨਿਗਮ ਚੋਣਾਂ 'ਚ ਕਿਸਾਨ ਅੰਦੋਲਨ ਨੇ ਬੀਜੇਪੀ ਦੀ ਕੱਢੀ ਫੂਕ, ਉਮੀਦਵਾਰ ਹੀ ਨਹੀਂ ਲੱਭੇ

ਪੰਜਾਬ 'ਚ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮਾਂ ਚੋਣਾਂ 'ਚ ਕੁੱਲ 9,222 ਉਮੀਦਵਾਰ ਮੈਦਾਨ 'ਚ ਹਨ।

ਰਮਨਦੀਪ ਕੌਰ ਦੀ ਰਿਪੋਰਟ

ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦਾ ਸੇਕ ਬੀਜੇਪੀ ਨੂੰ ਡਾਹਢਾ ਲੱਗ ਰਿਹਾ ਹੈ। ਇਸ ਦਾ ਅੰਦਾਜ਼ਾ ਨਗਰ ਨਿਗਮ ਚੋਣਾਂ 'ਚ ਹੋਈ ਬੀਜੇਪੀ ਦੀ ਹਾਲਤ ਤੋਂ ਲਾਇਆ ਜਾ ਸਕਦਾ ਹੈ। ਦਰਅਸਲ ਬੀਜੇਪੀ ਨਗਰ ਨਿਗਮ ਚੋਣਾਂ 'ਚ ਦੋ ਤਿਹਾਈ ਸੀਟਾਂ 'ਤੇ ਉਮੀਦਵਾਰ ਤਕ ਨਹੀਂ ਲੱਭ ਸਕੀ।

ਪੰਜਾਬ 'ਚ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮਾਂ ਚੋਣਾਂ 'ਚ ਕੁੱਲ 9,222 ਉਮੀਦਵਾਰ ਮੈਦਾਨ 'ਚ ਹਨ। ਸੂਬਾਈ ਚੋਣ ਕਮਿਸ਼ਨਰ ਦੇ ਬੁਲਾਰੇ ਨੇ ਦੱਸਿਆ ਕਿ 8 ਨਗਰ ਨਿਗਮ, 109 ਨਗਰ ਪਾਲਿਕਾ ਪਰਿਸ਼ਦ ਤੇ ਨਗਰ ਪੰਚਾਇਤ ਚੋਣਾਂ ਲਈ 15,305 ਉਮੀਦਵਾਰਾਂ ਦੇ ਨਾਮਕਰਨ ਦਾਖਲ ਕੀਤਾ ਸੀ।

ਸੂਬਾ ਚੋਣ ਦਫ਼ਤਰ ਦੇ ਮੁਤਾਬਕ, ਕੁੱਲ 9,222 ਉਮੀਦਵਾਰਾਂ 'ਚ ਤੋਂ 2,832 ਆਜ਼ਾਦ ਉਮੀਦਵਾਰ ਹਨ। ਸੂਬੇ 'ਚ ਸੱਤਾਧਿਰ ਕਾਂਗਰਸ ਦੇ 2,037 ਉਮੀਦਵਾਰ, ਅਕਾਲੀ ਦਲ ਦੇ 1,569, ਬੀਜੇਪੀ ਦੇ 1,003, ਜਦਕਿ ਆਮ ਆਦਮੀ ਪਾਰਟੀ ਦੇ 1,606 ਉਮੀਦਵਾਰ ਚੋਣਾਂ ਲੜ ਰਹੇ ਹਨ। ਮਤਗਣਨਾ 17 ਫਰਵਰੀ ਨੂੰ ਹੋਵੇਗੀ।

ਬੀਜੇਪੀ ਨਗਰ ਨਿਗਮ ਚੋਣਾਂ 'ਚ ਸਭ ਤੋਂ ਘੱਟ ਉਮੀਦਵਾਰ ਮੈਦਾਨ 'ਚ ਉਤਾਰ ਸਕੀ ਹੈ। ਕਿਸਾਨ ਅੰਦੋਲਨ ਕਾਰਨ ਬੀਜੇਪੀ ਨੂੰ ਪੂਰੇ ਪੰਜਾਬ 'ਚ ਲੋਕਾਂ ਦਾ ਹਮਲਾਵਰ ਝੱਲਣਾ ਪੈ ਰਿਹਾ ਹੈ। ਜਨਵਰੀ ਤੋਂ ਲੈ ਕੇ ਇਕ ਦਰਜ ਤੋਂ ਜ਼ਿਆਦਾ ਬੀਜੇਪੀ  ਦੇ ਲੀਡਰਾਂ ਨੇ ਪਾਰਟੀ ਤੋਂ ਆਪਣਾ ਪੱਲਾ ਛੁਡਵਾ ਲਿਆ ਹੈ। ਪਾਰਟੀ ਛੱਡਣ ਵਾਲੇ ਲੀਡਰਾਂ 'ਚ ਬੀਜੇਪੀ ਦੇ ਵੱਡੇ ਸਿੱਖ ਚਿਹਰੇ ਮਲਵਿੰਦਰ ਸਿੰਘ ਕੰਗ ਦਾ ਨਾਂ ਵੀ ਸ਼ਾਮਲ ਹੈ।

ਬੀਜੇਪੀ ਦੇ ਲੀਡਰਾਂ ਨੂੰ ਪੰਜਾਬ 'ਚ ਕਿਸਾਨ ਅੰਦੋਲਨਕਾਰੀ ਦੇ ਵਿਰੋਧ ਦਾ ਸਾਹਮਣਾ ਕਰਨ ਪੈ ਰਿਹਾ ਹੈ। ਇਹ ਕਿਸਾਨ ਬੀਜੇਪੀ ਦੀਆਂ ਕਈ ਤਿਰੰਗਾ ਯਾਤਰਾਵਾਂ ਵੀ ਮੁਲਤਵੀ ਕਰਵਾ ਚੁੱਕੇ ਹਨ। ਕਈ ਲੀਡਰਾਂ ਨੇ ਆਪਣੀਆਂ ਗੱਡੀਆਂ ਨਾਲ ਬੀਜੇਪੀ ਦਾ ਝੰਡੇ ਵੀ ਉਤਾਰ ਦਿੱਤੇ ਹਨ ਕਿਉਂਕਿ ਕਿਸਾਨ ਦਿਖਦਿਆਂ ਹੀ ਕਿਸਾਨ ਅੰਦੋਲਨਕਾਰੀ ਇਨ੍ਹਾਂ ਦਾ ਪਿੱਛਾ ਕਰਨ ਲੱਗਦੇ ਹਨ। ਬੀਜੇਪੀ ਦੇ ਵੱਡੇ ਲੀਡਰਾਂ ਨੂੰ ਅਕਤੂਬਰ ਦੇ ਮਹੀਨੇ ਤੋਂ ਹੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Election Update: ਨਰਿੰਦਰ ਮੋਦੀ ਦਾ ਵਾਰਸ ਕੌਣ , ਅਮਿਤ ਸ਼ਾਹ ਜਾਂ ਕੋਈ ਹੋਰ? ਪ੍ਰਧਾਨ ਮੰਤਰੀ ਨੇ ਖ਼ੁਦ ਦਿੱਤਾ ਜਵਾਬ

Killings In Punjab : 1984-1995 ਦੌਰਾਨ ਹਿਰਾਸਤੀ ਮੌਤਾਂ, ਜਾਅਲੀ ਐਨਕਾਊਂਟਰ, ਗ਼ੈਰ ਕਾਨੂੰਨੀ ਸਸਕਾਰ, ਮਾਮਲਿਆਂ ਦੀ ਜਾਂਚ ਕਰਨਾ ਸੰਭਵ ਨਹੀਂ: CBI

Jalandhar News: 48 ਕਿੱਲੋ ਹੈਰੋਇਨ ਦਾ ਮਾਮਲਾ,13 ਨਸ਼ਾ ਤਸਕਰ ਗ੍ਰਿਫ਼ਤਾਰ, 2 ਕਾਰਾਂ-ਟਰੱਕ ਬਰਾਮਦ

Ludhiana News: ਜਿੰਮ ਜਾ ਰਹੀ ਮਹਿਲਾ ਨੂੰ ਕਾਰ ਨੇ ਪਿੱਛੇ ਤੋਂ ਮਾਰੀ ਟੱਕਰ, ਹਸਪਤਾਲ ਲਜਾਂਦੇ ਤੋੜਿਆ ਦਮ, 2 ਭਰਾਵਾਂ ਦੀ ਪਹਿਲਾਂ ਹੀ ਮੌਤ

for smartphones
and tablets

ਵੀਡੀਓਜ਼

Bains Brothers| ਬੈਂਸ ਭਰਾ ਕਾਂਗਰਸ ਵਿੱਚ ਸ਼ਾਮਲ ਹੋਏAAP Politics| CM ਕੇਜਰੀਵਾਲ ਤੇ ਮਾਨ ਵੱਲੋਂ ਦਿੱਲੀ 'ਚ ਰੋਡ ਸ਼ੋਅ, ਕਹੀਆਂ ਇਹ ਗੱਲਾਂSukhbir Badal| 'ਅਸ਼ੋਕ ਪਰਾਸ਼ਰ ਪੱਪੀ' ਦਾ ਜਦੋਂ ਸੁਖਬੀਰ ਨੇ ਲਿਆ ਨਾਮ ਤਾਂ ਕਿਉਂ ਪਿਆ ਹਾਸਾ ?Kisan Protest| ਕਿਸਾਨ ਤੇ BJP ਵਰਕਰ ਹੋਏ ਆਹਮੋ-ਸਾਹਮਣੇ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Election Update: ਨਰਿੰਦਰ ਮੋਦੀ ਦਾ ਵਾਰਸ ਕੌਣ , ਅਮਿਤ ਸ਼ਾਹ ਜਾਂ ਕੋਈ ਹੋਰ? ਪ੍ਰਧਾਨ ਮੰਤਰੀ ਨੇ ਖ਼ੁਦ ਦਿੱਤਾ ਜਵਾਬ
Election Update: ਨਰਿੰਦਰ ਮੋਦੀ ਦਾ ਵਾਰਸ ਕੌਣ , ਅਮਿਤ ਸ਼ਾਹ ਜਾਂ ਕੋਈ ਹੋਰ? ਪ੍ਰਧਾਨ ਮੰਤਰੀ ਨੇ ਖ਼ੁਦ ਦਿੱਤਾ ਜਵਾਬ
Killings In Punjab : 1984-1995 ਦੌਰਾਨ ਹਿਰਾਸਤੀ ਮੌਤਾਂ, ਜਾਅਲੀ ਐਨਕਾਊਂਟਰ, ਗ਼ੈਰ ਕਾਨੂੰਨੀ ਸਸਕਾਰ, ਮਾਮਲਿਆਂ ਦੀ ਜਾਂਚ ਕਰਨਾ ਸੰਭਵ ਨਹੀਂ: CBI
Killings In Punjab : 1984-1995 ਦੌਰਾਨ ਹਿਰਾਸਤੀ ਮੌਤਾਂ, ਜਾਅਲੀ ਐਨਕਾਊਂਟਰ, ਗ਼ੈਰ ਕਾਨੂੰਨੀ ਸਸਕਾਰ, ਮਾਮਲਿਆਂ ਦੀ ਜਾਂਚ ਕਰਨਾ ਸੰਭਵ ਨਹੀਂ: CBI
Jalandhar News: 48 ਕਿੱਲੋ ਹੈਰੋਇਨ ਦਾ ਮਾਮਲਾ,13 ਨਸ਼ਾ ਤਸਕਰ ਗ੍ਰਿਫ਼ਤਾਰ, 2 ਕਾਰਾਂ-ਟਰੱਕ ਬਰਾਮਦ
Jalandhar News: 48 ਕਿੱਲੋ ਹੈਰੋਇਨ ਦਾ ਮਾਮਲਾ,13 ਨਸ਼ਾ ਤਸਕਰ ਗ੍ਰਿਫ਼ਤਾਰ, 2 ਕਾਰਾਂ-ਟਰੱਕ ਬਰਾਮਦ
Ludhiana News: ਜਿੰਮ ਜਾ ਰਹੀ ਮਹਿਲਾ ਨੂੰ ਕਾਰ ਨੇ ਪਿੱਛੇ ਤੋਂ ਮਾਰੀ ਟੱਕਰ, ਹਸਪਤਾਲ ਲਜਾਂਦੇ ਤੋੜਿਆ ਦਮ, 2 ਭਰਾਵਾਂ ਦੀ ਪਹਿਲਾਂ ਹੀ ਮੌਤ
Ludhiana News: ਜਿੰਮ ਜਾ ਰਹੀ ਮਹਿਲਾ ਨੂੰ ਕਾਰ ਨੇ ਪਿੱਛੇ ਤੋਂ ਮਾਰੀ ਟੱਕਰ, ਹਸਪਤਾਲ ਲਜਾਂਦੇ ਤੋੜਿਆ ਦਮ, 2 ਭਰਾਵਾਂ ਦੀ ਪਹਿਲਾਂ ਹੀ ਮੌਤ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (12-05-2024)

World Health Organisation: ਇਕੱਲਾਪਣ ਇੱਕ ਗੰਭੀਰ ਮਾਨਸਿਕ ਬਿਮਾਰੀ, WHO ਨੇ ਦੱਸਿਆ ਖਤਰਨਾਕ

Lok Sabha Elections 2024: 10 ਸੂਬਿਆਂ ਦੀਆਂ 96 ਸੀਟਾਂ 'ਤੇ ਰੁਕਿਆ ਚੋਣ ਪ੍ਰਚਾਰ, ਚੌਥੇ ਪੜਾਅ 'ਚ ਇਨ੍ਹਾਂ ਦਿੱਗਜਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ

Surjit Patar: ਪੰਜਾਬੀ ਮਾਂ ਬੋਲੀ ਦਾ ਵਿਹੜਾ ਹੋਇਆ ਸੁੰਨਾਂ, ਬੋਲੀ ਦੇ ਮਾਣਮੱਤੇ ਪੁੱਤ ਸੁਰਜੀਤ ਪਾਤਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

Embed widget