ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਿਸਾਨ ਅੰਦੋਲਨ 'ਚ ਲੋਕਾਂ ਦੀ ਸੇਵਾ ਭਾਵਨਾ, ਦੂਰ-ਦੁਰੇਡਿਓਂ ਇੰਝ ਪਹੁੰਚ ਰਹੇ ਲੋਕ
ਸੰਯੁਕਤ ਮੋਰਚੇ ਦੀ ਸਟੇਜ ਨੇੜੇ ਸੰਗਤ ਦਾ ਠਾਠਾਂ ਮਾਰਦਾ ਇਕੱਠ ਹੈ। ਸਟੇਜ ਤੋਂ ਆਗੂ ਸੰਘਰਸ਼ ਨੂੰ ਅੱਗੇ ਵਧਾਉਣ ਦੇ ਲਈ ਲਗਾਤਾਰ ਕਿਸਾਨਾਂ ਨੂੰ ਲਾਮਬੱਧ ਕਰ ਰਹੇ ਹਨ।
![ਕਿਸਾਨ ਅੰਦੋਲਨ 'ਚ ਲੋਕਾਂ ਦੀ ਸੇਵਾ ਭਾਵਨਾ, ਦੂਰ-ਦੁਰੇਡਿਓਂ ਇੰਝ ਪਹੁੰਚ ਰਹੇ ਲੋਕ Farmers Protest people came to Delhi join Kisan Andolan Road Blocks tomorrow ਕਿਸਾਨ ਅੰਦੋਲਨ 'ਚ ਲੋਕਾਂ ਦੀ ਸੇਵਾ ਭਾਵਨਾ, ਦੂਰ-ਦੁਰੇਡਿਓਂ ਇੰਝ ਪਹੁੰਚ ਰਹੇ ਲੋਕ](https://static.abplive.com/wp-content/uploads/sites/5/2021/01/29214831/farmers-protest.jpg?impolicy=abp_cdn&imwidth=1200&height=675)
ਪੁਰਾਣੀ ਤਸਵੀਰ
ਨਵੀਂ ਦਿੱਲੀ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਸਵਾ ਦੋ ਮਹੀਨੇ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਅਜਿਹੇ 'ਚ ਬਹੁਤ ਲੋਕ ਧਰਨੇ 'ਤੇ ਬੈਠੇ ਕਿਸਾਨਾਂ ਦੀ ਸੇਵਾ ਭਾਵਨਾ ਲਈ ਵੀ ਮੋਰਚੇ 'ਚ ਪਹੁੰਚੇ ਹੋਏ ਹਨ। ਅਜਿਹੇ 'ਚ ਚੰਡੀਗੜ੍ਹ ਤੋਂ ਆਇਆ ਨੌਜਵਾਨ 45 ਹਜ਼ਾਰ ਦੀ ਨੌਕਰੀ ਛੱਡ ਕੇ 72 ਦਿਨਾਂ ਤੋਂ ਜੋੜੇ ਸਾਫ ਕਰਨ ਦੀ ਸੇਵਾ ਨਿਭਾ ਰਿਹਾ ਹੈ।
ਥਾਂ-ਥਾਂ 'ਤੇ ਲੱਗੇ ਗੁਰੂ ਨਾਨਕ ਦੇ ਲੰਗਰ
ਸੰਯੁਕਤ ਮੋਰਚੇ ਦੀ ਸਟੇਜ ਨੇੜੇ ਸੰਗਤ ਦਾ ਠਾਠਾਂ ਮਾਰਦਾ ਇਕੱਠ ਹੈ। ਸਟੇਜ ਤੋਂ ਆਗੂ ਸੰਘਰਸ਼ ਨੂੰ ਅੱਗੇ ਵਧਾਉਣ ਦੇ ਲਈ ਲਗਾਤਾਰ ਕਿਸਾਨਾਂ ਨੂੰ ਲਾਮਬੱਧ ਕਰ ਰਹੇ ਹਨ। ਕੱਲ੍ਹ ਨੂੰ ਹੋਣ ਵਾਲੇ ਭਾਰਤ ਬੰਦ ਬਾਰੇ ਕਿਸਾਨ ਆਗੂ ਲਗਾਤਾਰ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ।
ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਭਲਕੇ ਸਫਲ ਭਾਰਤ ਬੰਦ ਹੋਵੇਗਾ ਤੇ ਕੇਂਦਰ ਸਰਕਾਰ ਨੂੰ ਪਤਾ ਲੱਗ ਜਾਵੇਗਾ ਕਿ ਇਹ ਦੇਸ਼ ਦਾ ਅੰਦੋਲਨ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)