ਪੜਚੋਲ ਕਰੋ

ਹੁਣ ਭਾਰਤ 'ਚ ਬਣੇਗਾ GE-414 ਮਿਲਟਰੀ ਜੈਟ ਇੰਜਣ, ਅਮਰੀਕਾ ਸਾਂਝੀ ਕਰੇਗਾ ਤਕਨੀਕ

ਭਾਰਤ ਦੇ NSA ਅਜੀਤ ਡੋਭਾਲ ਨੇ ਯੂਐਸ NSA ਜੇਕ ਸੁਲੀਵਨ ਨਾਲ "ਕ੍ਰਿਟਿਕਲ ਐਂਡ ਐਮਰਜ਼ਿੰਗ ਟੈਕਨੋਲੋਜੀ" ਉੱਤੇ ਇੱਕ ਦੁਵੱਲੀ ਗੱਲਬਾਤ ਵਿੱਚ ਹਿੱਸਾ ਲਿਆ। ਇਸ ਗੱਲਬਾਤ ਵਿੱਚ ਭਾਰਤ ਵਿੱਚ GE-414 ਇੰਜਣ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ।

India GE-414 Military Jet Engine: ਭਾਰਤ ਅਤੇ ਅਮਰੀਕਾ ਵਿਚਾਲੇ ਰੱਖਿਆ ਸਹਿਯੋਗ 'ਚ ਕਈ ਮੁੱਦਿਆਂ 'ਤੇ ਸਮਝੌਤਾ ਹੋਇਆ ਹੈ। ਇਸ ਕੜੀ ਵਿੱਚ ਅਮਰੀਕਾ ਨੇ ਵੀ ਜੀਈ ਮਿਲਟਰੀ ਜੈਟ ਇੰਜਣ ਨੂੰ ਹਰੀ ਝੰਡੀ ਦਿਖਾਈ ਹੈ। ਹੁਣ ਭਾਰਤ GE-414 ਮਿਲਟਰੀ ਜੈਟ ਇੰਜਣ ਦਾ ਨਿਰਮਾਣ ਕਰੇਗਾ। ਭਾਰਤ-ਵਿਸ਼ੇਸ਼ GE-414 INS6 ਇੰਜਣ LCA (ਲਾਈਟ ਕੰਬੈਟ ਏਅਰਕ੍ਰਾਫਟ) ਮਾਰਕ II ਨੂੰ ਪਾਵਰ ਦੇਵੇਗਾ, ਜਿਸ ਦਾ ਨਿਰਮਾਣ ਐਰੋਨਾਟਿਕਲ ਡਿਵੈਲਪਮੈਂਟ ਏਜੰਸੀ (ADA) ਦੁਆਰਾ ਅਗਲੇ ਸਾਲ ਦੇ ਸ਼ੁਰੂ ਵਿੱਚ ਸ਼ੁਰੂ ਕੀਤਾ ਜਾਵੇਗਾ।

ਅਮਰੀਕਾ ਕਰੇਗਾ ਟੈਕਨੋਲੋਜੀ ਟਰਾਂਸਫਰ

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, GE-414 ਇੰਜਣ ਨੂੰ ਸ਼ਰਤਾਂ ਦੇ ਤਹਿਤ ਤਿਆਰ ਕੀਤਾ ਜਾਵੇਗਾ ਜਿਸ ਵਿੱਚ 100% ਤਕਨਾਲੋਜੀ ਦਾ ਤਬਾਦਲਾ ਸ਼ਾਮਲ ਹੈ। ਇਹ ਫੈਸਲਾ NSA ਅਜੀਤ ਡੋਭਾਲ ਦੇ ਅਮਰੀਕਾ ਦੌਰੇ ਦੌਰਾਨ ਲਿਆ ਗਿਆ। ਅਮਰੀਕਾ ਵਿੱਚ, ਡੋਭਾਲ ਨੇ " ਕ੍ਰਿਟਿਕਲ ਐਂਡ ਐਮਰਜ਼ਿੰਗ ਟੈਕਨੋਲੋਜੀ " 'ਤੇ ਅਮਰੀਕੀ ਐਨਐਸਏ ਜੇਕ ਸੁਲੀਵਾਨ ਨਾਲ ਦੁਵੱਲੀ ਗੱਲਬਾਤ ਵਿੱਚ ਹਿੱਸਾ ਲਿਆ। ਇਸ ਗੱਲਬਾਤ ਵਿੱਚ ਰੱਖਿਆ ਮੰਤਰੀ ਦੇ ਵਿਗਿਆਨਕ ਸਲਾਹਕਾਰ ਸਤੇਸ਼ ਰੈਡੀ, ਡੀਆਰਡੀਓ ਦੇ ਮੁਖੀ ਸਮੀਰ ਵੀ ਕਾਮਤ, ਪ੍ਰਮੁੱਖ ਵਿਗਿਆਨਕ ਸਲਾਹਕਾਰ ਅਜੈ ਸੂਦ ਅਤੇ ਸਕੱਤਰ (ਟੈਲੀਕਾਮ) ਕੇ ਰਾਜਾਰਾਮ ਮੌਜੂਦ ਸਨ।

ਭਾਰਤ ਵਿੱਚ GE-414 ਦੇ ਨਿਰਮਾਣ ਦੀ ਗੱਲ ਕਿੱਥੋਂ ਸ਼ੁਰੂ ਹੋਈ?

ਰਿਪੋਰਟ ਦੇ ਅਨੁਸਾਰ, GE-414 ਇੰਜਣਾਂ ਦੇ 100% ਸਥਾਨਕ ਨਿਰਮਾਣ ਲਈ ਗੱਲਬਾਤ ਉਦੋਂ ਸ਼ੁਰੂ ਹੋਈ ਜਦੋਂ DRDO ਦੇ ਮੁਖੀ ਸਤੀਸ਼ ਰੈੱਡੀ ਨੇ NSA ਡੋਵਾਲ ਦੇ ਨਿਰਦੇਸ਼ਾਂ ਤਹਿਤ ਮਈ 2022 ਵਿੱਚ ਅਮਰੀਕਾ ਦਾ ਦੌਰਾ ਕੀਤਾ। ਉਸਨੇ ਖੋਜ ਅਤੇ ਇੰਜੀਨੀਅਰਿੰਗ ਲਈ ਯੂਐਸ ਅੰਡਰ ਸੈਕਟਰੀ ਹੇਡੀ ਸ਼ੂ ਅਤੇ ਉਸਦੇ ਸਹਾਇਕ, ਟੈਰੀ ਐਮਰਟ ਨਾਲ ਮੁਲਾਕਾਤ ਕੀਤੀ।

ਕੀ ਹੈ GE-414 ਇੰਜਣ ਦੀ ਵਿਸ਼ੇਸ਼ਤਾ?

GE-404 ਇੰਜਣ 4+ ਜਨਰੇਸ਼ਨ ਦੇ LCA ਤੇਜਸ ਮਾਰਕ I ਜਹਾਜ਼ ਨੂੰ ਪਾਵਰ ਦਿੰਦਾ ਹੈ। GE-414 ਇੰਜਣ 4.5 ਜਨਰੇਸ਼ਨ ਦੇ ਮਾਰਕ II ਤੇਜਸ ਨੂੰ ਪਾਵਰ ਦੇਵੇਗਾ, ਜੋ ਲਗਭਗ 6.5 ਟਨ ਮਿਜ਼ਾਈਲਾਂ ਅਤੇ ਗੋਲਾ ਬਾਰੂਦ ਲੈ ਕੇ ਜਾਵੇਗਾ। ਭਾਰਤ ਹੁਣ ਹਵਾਈ ਸੈਨਾ ਲਈ ਮਾਰਕ II ਜਹਾਜ਼ਾਂ ਦੇ 6 ਤੋਂ ਵੱਧ ਸਕੁਐਡਰਨ (ਹਰੇਕ ਸਕੁਐਡਰਨ ਵਿੱਚ 18 ਜਹਾਜ਼) ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਲੜਾਕੂ ਜਹਾਜ਼ਾਂ ਨੂੰ ਦਿਲਚਸਪੀ ਵਾਲੇ ਦੇਸ਼ਾਂ ਨੂੰ ਨਿਰਯਾਤ ਵੀ ਕਰੇਗਾ।

ਇਹ ਵੀ ਪੜ੍ਹੋ: Union Budget 2023: ਸੰਸਦ 'ਚ ਅਜਿਹਾ ਕੀ ਹੋਇਆ... ਕਿ ਪੀਐਮ ਮੋਦੀ ਸਮੇਤ ਸਾਰੇ ਸੰਸਦ ਉੱਚੀ-ਉੱਚੀ ਹੱਸ ਪਏ, ਜਾਣੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sikh News: ਨਵੇਂ ਜਥੇਦਾਰ ਦੀ ਦਸਤਾਰ ਬੰਦੀ ਵੇਲੇ ਹੋਇਆ ਮਰਿਯਾਦਾ ਦਾ ਘਾਣ, ਕੌਮ ਦੇ ਮੱਥੇ 'ਤੇ ਕਲੰਕ ਲਾਉਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੀ ਮੰਗ

ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ

Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ

2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ

ABP Premium

ਵੀਡੀਓਜ਼

ਸੁਨੰਦਾ ਵਾਂਗ ਹਿਮਾਂਸ਼ੀ ਨੇ ਦੱਸੀ ਕਹਾਣੀ , ਮੈਂ ਵੀ ਰੋਂਦੀ ਸੀ ਕੀ ਮੇਰਾ ਕੰਮ ਨਾ ਖੋਵੋਬੱਬੂ ਮਾਨ ਨੇ ਦਿੱਤਾ ਸੁਨੰਦਾ ਦਾ ਸਾਥ , ਬੀਬੀ ਤੇਰੇ ਨਾਲ ਡੱਟ ਕੇ ਖੜੇ ਹਾਂਗਾਇਕ Singga ਨੂੰ ਜਾਨ ਦਾ ਖ਼ਤਰਾ , ਮੈਂ ਵਾਰ ਵਾਰ ਘਰ ਬਦਲ ਰਿਹਾਂ, ਸੁਣੋ ਹਾਲਸੁਨੰਦਾ ਸ਼ਰਮਾ ਮਾਮਲੇ 'ਚ ਪਿੰਕੀ ਨੂੰ ਰਾਹਤ , ਮਾਮਲੇ 'ਚ ਗਿਰਫਤਾਰੀ ਹੈ ਗੈਰਕਾਨੂੰਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News: ਨਵੇਂ ਜਥੇਦਾਰ ਦੀ ਦਸਤਾਰ ਬੰਦੀ ਵੇਲੇ ਹੋਇਆ ਮਰਿਯਾਦਾ ਦਾ ਘਾਣ, ਕੌਮ ਦੇ ਮੱਥੇ 'ਤੇ ਕਲੰਕ ਲਾਉਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੀ ਮੰਗ
Sikh News: ਨਵੇਂ ਜਥੇਦਾਰ ਦੀ ਦਸਤਾਰ ਬੰਦੀ ਵੇਲੇ ਹੋਇਆ ਮਰਿਯਾਦਾ ਦਾ ਘਾਣ, ਕੌਮ ਦੇ ਮੱਥੇ 'ਤੇ ਕਲੰਕ ਲਾਉਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੀ ਮੰਗ
ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ
ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ
Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ
Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ
2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ
2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ
Shiromani Akali Dal: ਮਜੀਠੀਆ ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, ਲੰਗਾਹ ਨੂੰ ਸੌਂਪੀ ਕਮਾਨ

ਭਾਰਤ 'ਚ ਦਾਖ਼ਲ ਹੋਣ ਲਈ ਮਸਕ ਨੂੰ ਮਿਲਿਆ ਏਅਰਟੈੱਲ ਦਾ 'ਕੁਨੈਕਸ਼ਨ' , ਸਟਾਰਲਿੰਕ ਨਾਲ ਸਮਝੌਤਾ, ਹੱਦੋਂ ਜ਼ਿਆਦਾ ਤੇਜ਼ ਹੋ ਜਾਵੇਗਾ ਇੰਟਰਨੈੱਟ, ਜਾਣੋ ਕਿਵੇਂ ?

ਪਾਕਿਸਤਾਨ ਹੀ ਨਹੀਂ ਸਗੋਂ ਭਾਰਤ 'ਚ ਵੀ ਕਈ ਵਾਰ ਰੇਲਗੱਡੀਆਂ ਨੂੰ ਕੀਤਾ ਗਿਆ ਹਾਈਜੈਕ, ਜਾਣੋ ਕਦੋਂ ਵਾਪਰੀਆਂ ਅਜਿਹੀਆਂ ਭਿਆਨਕ ਘਟਨਾਵਾਂ

Punjab News: ਆਉਣ ਵਾਲੇ ਸਮੇਂ 'ਚ ਪੂਰੀ ਤਰ੍ਹਾਂ ਨਸ਼ਾ ਮੁਕਤ ਸੂਬਾ ਬਣ ਜਾਵੇਗਾ ਪੰਜਾਬ, 10 ਦਿਨਾਂ 'ਚ ਹੀ 1485 ਨਸ਼ਾ ਤਸਕਰ ਗ੍ਰਿਫ਼ਤਾਰ, ਕਿਹਾ-ਛੱਡ ਦਿਓ ਪੰਜਾਬ ਨਹੀਂ ਤਾਂ...

Embed widget