ਅਗਵਾ ਬੱਚਾ ਸੁਰੱਖਿਅਤ ਬਰਾਮਦ, ਬਦਮਾਸ਼ਾਂ ਨੇ ਚਾਰ ਕਰੋੜ ਮੰਗੀ ਸੀ ਫਿਰੌਤੀ
ਕਰਨੈਲਗੰਜ ਇਲਾਕੇ ਦੇ ਇਕ ਪਾਨ ਮਸਾਲਾ ਤੇ ਗੁਟਕਾ ਕਾਰੋਬਾਰੀ ਹਰੀ ਗੁਪਤਾ ਦੇ ਪੰਜ ਸਾਲ ਦੇ ਬੇਟੇ ਨਮੋ ਨੂੰ ਸ਼ੁੱਕਰਵਾਰ ਬਦਮਾਸ਼ਾਂ ਨੇ ਅਗਵਾ ਕਰ ਲਿਆ ਸੀ। ਅੱਧੇ ਘੰਟੇ ਬਾਅਦ ਬਦਮਾਸ਼ਾਂ ਨੇ ਫੋਨ ਕਰਕੇ ਚਾਰ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ।
ਗੌਂਡਾ ਦੇ ਕਰਨੈਲਗੰਜ ਇਲਾਕੇ ਤੋਂ ਅਗਵਾ ਹੋਏ ਵਪਾਰੀ ਦੇ ਬੇਟੇ ਨੂੰ ਬਦਮਾਸ਼ਾਂ ਤੋਂ ਬਰਾਮਦ ਕਰ ਲਿਆ ਹੈ। ਐਸਟੀਐਫ ਟੀਮ ਅਤੇ ਬਦਮਾਸ਼ਾਂ ਵਿਚਾਲੇ ਗੋਂਡਾਂ ਦੇ ਕਰਨੈਲਗੰਜ ਚ ਮੁਕਾਬਲਾ ਹੋਇਆ। ਮੁਕਾਬਲੇ ਚ ਦੋ ਬਦਮਾਸ਼ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਏ।
ਕਰਨੈਲਗੰਜ ਇਲਾਕੇ ਦੇ ਇਕ ਪਾਨ ਮਸਾਲਾ ਤੇ ਗੁਟਕਾ ਕਾਰੋਬਾਰੀ ਹਰੀ ਗੁਪਤਾ ਦੇ ਪੰਜ ਸਾਲ ਦੇ ਬੇਟੇ ਨਮੋ ਨੂੰ ਸ਼ੁੱਕਰਵਾਰ ਬਦਮਾਸ਼ਾਂ ਨੇ ਅਗਵਾ ਕਰ ਲਿਆ ਸੀ। ਅੱਧੇ ਘੰਟੇ ਬਾਅਦ ਬਦਮਾਸ਼ਾਂ ਨੇ ਫੋਨ ਕਰਕੇ ਚਾਰ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ।
ਸਿਹਤ ਮੰਤਰੀ ਦਾ ਦਾਅਵਾ- ਦੁਨੀਆਂ 'ਚ ਸਭ ਤੋਂ ਘੱਟ ਇਨਫੈਕਸ਼ਨ ਤੇ ਮੌਤ ਦਰ ਭਾਰਤ 'ਚ
ਕੋਰੋਨਾ ਵਾਇਰਸ ਖ਼ਿਲਾਫ਼ ਪੰਜਾਬ ਸਰਕਾਰ ਦਾ 10 ਜ਼ਿਲ੍ਹਿਆਂ 'ਚ ਵੱਡਾ ਉਪਰਾਲਾ
ਸ਼ੁੱਕਰਵਾਰ ਦੁਪਹਿਰ ਕੁਝ ਲੋਕ ਗਲੇ ਚ ਸਿਹਤ ਵਿਭਾਗ ਦਾ ਪਛਾਣ ਪੱਤਰ ਗਲੇ ਚ ਪਾਕੇ ਆਏ। ਜਦੋਂ ਉਹ ਹਰੀ ਗੁਪਤਾ ਦੇ ਘਰ ਦੇ ਸਾਹਮਣੇ ਪਹੁੰਚੇ ਤਾਂ ਸੈਨੇਟਾਇਜ਼ਰ ਦੇਣ ਦੀ ਗੱਲ ਕਹੀ। ਨਮੋ ਨੂੰ ਸੈਨੇਟਾਇਜ਼ਰ ਦੇਣ ਦੇ ਬਹਾਨੇ ਕਾਰ ਕੋਲ ਲੈ ਗਏ ਤੇ ਫਿਰ ਗੱਡੀ ਚ ਬਿਠਾ ਕੇ ਲੈ ਗਏ।
ਦੁਨੀਆਂ ਭਰ 'ਚ ਕੋਰੋਨਾ ਮਾਮਲਿਆਂ 'ਚ ਰਿਕਾਰਡ ਵਾਧਾ, ਇਕ ਦਿਨ 'ਚ ਪੌਣੇ ਤਿੰਨ ਲੱਖ ਤੋਂ ਵੱਧ ਕੇਸ
ਕੋਰੋਨਾ ਨੇ ਉਲਝਾਈ ਕੈਪਟਨ ਸਰਕਾਰ, ਹੁਣ ਆਪਣੇ ਬਣਾਏ ਨਿਯਮਾਂ ਖਿਲਾਫ ਹੀ ਜ਼ੁਰਮਾਨਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ