ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

ਬਸਤਾਰਾ ਟੋਲ ਪਲਾਜ਼ਾ ਲਾਠੀਚਾਰਜ ਮਾਮਲੇ 'ਚ ਕਮਿਸ਼ਨ ਨੇ ਅੱਗੇ ਵਧਾਈ ਜਾਂਚ, ਨਤੀਜੇ 'ਚ ਹੋਵੇਗੀ ਦੇਰੀ

Farmers Protest: ਬਸਤਾਰਾ ਟੋਲ ਪਲਾਜ਼ਾ 'ਤੇ ਲਾਠੀਚਾਰਜ ਕਾਰਨ ਇੱਕ ਕਿਸਾਨ ਨੂੰ ਆਪਣੀ ਜਾਨ ਗੁਆਉਣੀ ਪਈ। ਇਸ ਮਾਮਲੇ ਵਿੱਚ ਗਠਿਤ ਕਮਿਸ਼ਨ ਦੀ ਜਾਂਚ ਵਿੱਚ ਦੇਰੀ ਹੋ ਰਹੀ ਹੈ।

ਕਰਨਾਲ: ਬਸਤਾਰਾ ਟੋਲ ਪਲਾਜ਼ਾ 'ਤੇ ਲਾਠੀਚਾਰਜ ਦੇ ਮਾਮਲੇ 'ਚ ਕਮਿਸ਼ਨ ਨੇ ਆਪਣੀ ਜਾਂਚ ਅੱਗੇ ਵਧਾ ਦਿੱਤੀ ਹੈ। ਸੋਮਵਾਰ ਨੂੰ ਪੰਜਾਬ-ਹਰਿਆਣਾ ਅਦਾਲਤ ਦੇ ਸੇਵਾਮੁਕਤ ਜੱਜ ਸੋਮਨਾਥ ਦੀ ਅਗਵਾਈ 'ਚ ਚੱਲ ਰਹੀ ਇਸ ਜਾਂਚ ਦੇ ਮਾਮਲੇ '6 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। 28 ਅਗਸਤ ਨੂੰ ਬਸਤਾਰਾ ਟੋਲ ਪਲਾਜ਼ਾ 'ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ ਗਈ ਸੀ।

ਬਸਤਾਰਾ ਟੋਲ ਪਲਾਜ਼ਾ 'ਤੇ ਲਾਠੀਚਾਰਜ ਦੇ ਵਿਰੋਧ 'ਚ ਕਰਨਾਲ 'ਚ ਕਰੀਬ ਇੱਕ ਹਫ਼ਤੇ ਤੋਂ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਜਿਸ ਤੋਂ ਬਾਅਦ ਸਰਕਾਰ ਨੇ 30 ਦਿਨਾਂ ਦੇ ਅੰਦਰ ਮਾਮਲੇ ਦੀ ਜਾਂਚ ਪੂਰੀ ਕਰਨ ਦਾ ਵਾਅਦਾ ਕੀਤਾ ਸੀ। ਪਰ ਜਸਟਿਸ ਅਗਰਵਾਲ ਨੇ ਕਿਹਾ ਹੈ ਕਿ ਜਾਂਚ ਪੂਰੀ ਹੋਣ ਵਿੱਚ ਕਰੀਬ ਚਾਰ ਮਹੀਨੇ ਲੱਗਣਗੇ।

ਕਮਿਸ਼ਨ 35 ਕਿਸਾਨਾਂ, 2018 ਦੇ ਆਈਏਐਸ ਅਧਿਕਾਰੀ ਆਯੂਸ਼ ਸਿਨਹਾ ਸਮੇਤ ਪੁਲਿਸ ਅਧਿਕਾਰੀਆਂ ਦੇ ਬਿਆਨ ਦਰਜ ਕਰੇਗਾ। ਸੋਮਵਾਰ ਨੂੰ ਸੱਤ ਕਿਸਾਨਾਂ ਨੂੰ ਆਪਣੇ ਬਿਆਨ ਦਰਜ ਕਰਨ ਲਈ ਬੁਲਾਇਆ ਗਿਆ ਸੀ। ਪਰ ਸਿਰਫ਼ 6 ਕਿਸਾਨਾਂ ਨੇ ਹੀ ਆਪਣੇ ਬਿਆਨ ਦਰਜ ਕਰਵਾਏ।

ਇਸ ਲਈ ਕਿਸਾਨ ਇਕੱਠੇ ਹੋ ਗਏ

ਦੱਸ ਦੇਈਏ ਕਿ 28 ਅਗਸਤ ਨੂੰ ਭਾਜਪਾ ਨੇ ਕਰਨਾਲ ਵਿੱਚ ਮੀਟਿੰਗ ਬੁਲਾਈ ਸੀ। ਕਿਸਾਨ ਕਾਨੂੰਨਾਂ ਕਾਰਨ ਹਰਿਆਣਾ ਵਿੱਚ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 28 ਅਗਸਤ ਦੀ ਮੀਟਿੰਗ ਦਾ ਵਿਰੋਧ ਕਰਨ ਲਈ ਬਸਤਾਰਾ ਟੋਲ ਪਲਾਜ਼ਾ 'ਤੇ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਏ, ਜਿਸ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ।

ਸਰਕਾਰ ਵੱਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਸ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਦੋ-ਦੋ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Bank Holidays: ਨਵੰਬਰ 'ਚ 17 ਦਿਨ ਬੰਦ ਰਹਿਣਗੇ ਬੈਂਕ, ਜਲਦੀ ਨਿਪਟਾਓ ਜ਼ਰੂਰੀ ਕੰਮ, ਵੇਖੋ ਛੁੱਟੀਆਂ ਦੀ ਸਿਲਟ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Weather: ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਸੂਬੇ 'ਚ ਪ੍ਰਦੂਸ਼ਣ ਕਰਕੇ ਆਬੋ-ਹਵਾ ਖਰਾਬ, ਜਾਣੋ ਕਦੋਂ ਪਏਗੀ ਕੜਾਕੇ ਦੀ ਠੰਡ ?
ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਸੂਬੇ 'ਚ ਪ੍ਰਦੂਸ਼ਣ ਕਰਕੇ ਆਬੋ-ਹਵਾ ਖਰਾਬ, ਜਾਣੋ ਕਦੋਂ ਪਏਗੀ ਕੜਾਕੇ ਦੀ ਠੰਡ ?
ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਮਨਪ੍ਰੀਤ ਬਾਦਲ ਸਣੇ 2 ਸਾਂਸਦਾਂ ਦੀਆਂ ਪਤਨੀਆਂ 'ਤੇ ਰਹੇਗੀ ਲੋਕਾਂ ਦੀ ਨਜ਼ਰ

ਸਰਦੀਆਂ 'ਚ ਇਸ ਤਰੀਕੇ ਨਾਲ ਖਾਓ ਮੱਕੀ ਦੀ ਰੋਟੀ, Weight loss ਅਤੇ ਡਾਇਬਟੀਜ਼ ਦੋਹਾਂ ਲਈ ਫਾਇਦੇਮੰਦ

ਸਰੀਰ 'ਚ ਖੂਨ ਦੀ ਕਮੀ ਤਾਂ ਇਸ ਵੇਲੇ ਖਾਓ ਸੌਗੀ, ਵਧਣ ਲੱਗੇਗਾ ਹੋਮੋਗਲੋਬਿਨ
ਸਰੀਰ 'ਚ ਖੂਨ ਦੀ ਕਮੀ ਤਾਂ ਇਸ ਵੇਲੇ ਖਾਓ ਸੌਗੀ, ਵਧਣ ਲੱਗੇਗਾ ਹੋਮੋਗਲੋਬਿਨ
Advertisement
ABP Premium

ਵੀਡੀਓਜ਼

Sikh | ਸਿੱਖਾਂ 'ਤੇ ਚੁਟਕਲੇ ਬਣਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ! | Supreme CourtAman Arora | Bhagwant Maan | ਪ੍ਰਧਾਨ ਬਣਨ ਤੋਂ ਬਾਅਦ ਅਮਨ ਅਰੋੜਾ ਦਾ ਵੱਡਾ ਬਿਆਨ! |Abp Sanjhaਰਵਿੰਦਰ ਗਰੇਵਾਲ ਦੀ ਧੀ ਦਾ ਪੰਜਾਬੀ ਸਿੰਗਰ ਨਾਲ ਹੋਇਆ ਵਿਆਹਦਿਲਜੀਤ ਦੇ ਮੁਰੀਦ ਹੋਏ ਗੁਜਰਾਤੀ ਲੋਕ , ਕਹਿੰਦੇ ਹੁਣ ਸਾਡਾ ਹੋਇਆ ਦੋਸਾਂਝਾਵਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਸੂਬੇ 'ਚ ਪ੍ਰਦੂਸ਼ਣ ਕਰਕੇ ਆਬੋ-ਹਵਾ ਖਰਾਬ, ਜਾਣੋ ਕਦੋਂ ਪਏਗੀ ਕੜਾਕੇ ਦੀ ਠੰਡ ?
ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਸੂਬੇ 'ਚ ਪ੍ਰਦੂਸ਼ਣ ਕਰਕੇ ਆਬੋ-ਹਵਾ ਖਰਾਬ, ਜਾਣੋ ਕਦੋਂ ਪਏਗੀ ਕੜਾਕੇ ਦੀ ਠੰਡ ?
ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਮਨਪ੍ਰੀਤ ਬਾਦਲ ਸਣੇ 2 ਸਾਂਸਦਾਂ ਦੀਆਂ ਪਤਨੀਆਂ 'ਤੇ ਰਹੇਗੀ ਲੋਕਾਂ ਦੀ ਨਜ਼ਰ
ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਮਨਪ੍ਰੀਤ ਬਾਦਲ ਸਣੇ 2 ਸਾਂਸਦਾਂ ਦੀਆਂ ਪਤਨੀਆਂ 'ਤੇ ਰਹੇਗੀ ਲੋਕਾਂ ਦੀ ਨਜ਼ਰ
ਸਰਦੀਆਂ 'ਚ ਇਸ ਤਰੀਕੇ ਨਾਲ ਖਾਓ ਮੱਕੀ ਦੀ ਰੋਟੀ, Weight loss ਅਤੇ ਡਾਇਬਟੀਜ਼ ਦੋਹਾਂ ਲਈ ਫਾਇਦੇਮੰਦ
ਸਰਦੀਆਂ 'ਚ ਇਸ ਤਰੀਕੇ ਨਾਲ ਖਾਓ ਮੱਕੀ ਦੀ ਰੋਟੀ, Weight loss ਅਤੇ ਡਾਇਬਟੀਜ਼ ਦੋਹਾਂ ਲਈ ਫਾਇਦੇਮੰਦ
ਸਰੀਰ 'ਚ ਖੂਨ ਦੀ ਕਮੀ ਤਾਂ ਇਸ ਵੇਲੇ ਖਾਓ ਸੌਗੀ, ਵਧਣ ਲੱਗੇਗਾ ਹੋਮੋਗਲੋਬਿਨ
ਸਰੀਰ 'ਚ ਖੂਨ ਦੀ ਕਮੀ ਤਾਂ ਇਸ ਵੇਲੇ ਖਾਓ ਸੌਗੀ, ਵਧਣ ਲੱਗੇਗਾ ਹੋਮੋਗਲੋਬਿਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23-11-2024

Punjab News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝ*ੜਪ, ਲਾ*ਠੀਚਾਰਜ ਤੋਂ ਬਾਅਦ ਮਾਹੌਲ ਤ*ਣਾਅਪੂਰਨ

Punjab MC Elections: ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਪੈਣਗੀਆਂ ਵੋਟਾਂ

ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ

Embed widget