ਪੜਚੋਲ ਕਰੋ
Advertisement
ਹਿਮਾਚਲ ਪ੍ਰਦੇਸ਼ ਸਰਕਾਰ ਨੇ ਕਰਫਿਊ 'ਚ ਦਿੱਤੀ ਰਾਹਤ, ਸਵੇਰ ਦੀ ਸੈਰ ਨੂੰ ਮਨਜ਼ੂਰੀ
ਹਿਮਾਚਲ ਸਰਕਾਰ ਨੇ ਕਰਫਿਊ ਦਰਮਿਆਨ ਇੱਕ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਹੁਣ ਸਵੇਰ ਦੀ ਸੈਰ ਅਤੇ ਜਾਗਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸ਼ਿਮਲਾ: ਹਿਮਾਚਲ ਸਰਕਾਰ ਨੇ ਕਰਫਿਊ ਦਰਮਿਆਨ ਇੱਕ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਹੁਣ ਸਵੇਰ ਦੀ ਸੈਰ ਅਤੇ ਜਾਗਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੈਰ ਅਤੇ ਜਾਗਿੰਗ ਸਵੇਰੇ 5.30 ਵਜੇ ਤੋਂ ਸਵੇਰੇ 7.00 ਵਜੇ ਤੱਕ ਕੀਤੀ ਜਾ ਸਕਦੀ ਹੈ।
ਇਸਦੇ ਨਾਲ ਹੀ ਕਰਫਿਊ 'ਚ ਤਿੰਨ ਘੰਟਿਆਂ ਦੀ ਬਜਾਏ ਚਾਰ ਘੰਟੇ ਢਿੱਲ ਦਿੱਤੀ ਗਈ ਹੈ। ਦੁਕਾਨਦਾਰਾਂ ਨੂੰ ਗਾਹਕ ਦੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਦਾ ਜਿੰਮਾ ਸੌਂਪਿਆ ਗਿਆ ਹੈ। ਜੇ ਕੋਈ ਦੁਕਾਨਦਾਰ ਸੰਕਰਮਿਤ ਹੁੰਦਾ ਹੈ, ਤਾਂ ਦੁਕਾਨ ਇੱਕ ਮਹੀਨੇ ਲਈ ਬੰਦ ਰਹੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement