ਪੜਚੋਲ ਕਰੋ

Independence Day : ਸਤੰਤਰਤਾ ਦਿਵਸ ਦੀ ਸ਼ਾਮ 'ਤੇ ਦੇਸ਼ ਨੂੰ ਸੰਬੋਧਿਤ ਕਰੇਗੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਇੱਥੇ ਦੇਖੋ ਲਾਈਵ

ਰਾਸ਼ਟਰਪਤੀ ਭਵਨ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦਾ ਭਾਸ਼ਣ ਆਲ ਇੰਡੀਆ ਰੇਡੀਓ ਦੇ ਸਾਰੇ ਰਾਸ਼ਟਰੀ ਨੈੱਟਵਰਕਾਂ ਅਤੇ ਸਾਰੇ ਦੂਰਦਰਸ਼ਨ ਚੈਨਲਾਂ 'ਤੇ ਸ਼ਾਮ 7 ਵਜੇ ਤੋਂ ਪ੍ਰਸਾਰਿਤ ਕੀਤਾ ਜਾਵੇਗਾ।

Independence Day: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਐਤਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਵਜੋਂ ਰਾਸ਼ਟਰ ਨੂੰ ਇਹ ਉਨ੍ਹਾਂ ਦਾ ਪਹਿਲਾ ਸੰਬੋਧਨ ਹੋਵੇਗਾ। ਰਾਸ਼ਟਰਪਤੀ ਭਵਨ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦਾ ਭਾਸ਼ਣ ਆਲ ਇੰਡੀਆ ਰੇਡੀਓ ਦੇ ਸਾਰੇ ਰਾਸ਼ਟਰੀ ਨੈੱਟਵਰਕਾਂ ਅਤੇ ਸਾਰੇ ਦੂਰਦਰਸ਼ਨ ਚੈਨਲਾਂ 'ਤੇ ਸ਼ਾਮ 7 ਵਜੇ ਤੋਂ ਪ੍ਰਸਾਰਿਤ ਕੀਤਾ ਜਾਵੇਗਾ।

ਇਹ ਵੀ ਦੱਸਿਆ ਗਿਆ ਕਿ ਰਾਸ਼ਟਰਪਤੀ ਦਾ ਭਾਸ਼ਣ ਪਹਿਲਾਂ ਹਿੰਦੀ ਅਤੇ ਫਿਰ ਅੰਗਰੇਜ਼ੀ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ। ਬਿਆਨ 'ਚ ਅੱਗੇ ਕਿਹਾ ਗਿਆ ਹੈ, ''ਦੂਰਦਰਸ਼ਨ 'ਤੇ ਹਿੰਦੀ ਅਤੇ ਅੰਗਰੇਜ਼ੀ 'ਚ ਸੰਬੋਧਨ ਦੇ ਪ੍ਰਸਾਰਣ ਤੋਂ ਬਾਅਦ ਇਸ ਦੇ ਖੇਤਰੀ ਚੈਨਲਾਂ ਦੁਆਰਾ ਸਬੰਧਤ ਖੇਤਰੀ ਭਾਸ਼ਾਵਾਂ 'ਚ ਪ੍ਰਸਾਰਿਤ ਕੀਤਾ ਜਾਵੇਗਾ। ਆਲ ਇੰਡੀਆ ਰੇਡੀਓ ਇਸ ਨੂੰ ਖੇਤਰੀ ਭਾਸ਼ਾ ਵਿੱਚ ਰਾਤ 9.30 ਵਜੇ ਆਪਣੇ-ਆਪਣੇ ਖੇਤਰੀ ਨੈੱਟਵਰਕਾਂ 'ਤੇ ਪ੍ਰਸਾਰਿਤ ਕਰੇਗਾ।

ਦ੍ਰੋਪਦੀ ਮੁਰਮੂ ਨੇ 15ਵੀਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਦੱਸ ਦੇਈਏ ਕਿ ਮੁਰਮੂ (64) ਨੇ 25 ਜੁਲਾਈ ਨੂੰ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। ਉਹ ਚੋਟੀ ਦੇ ਸੰਵਿਧਾਨਕ ਅਹੁਦੇ 'ਤੇ ਰਹਿਣ ਵਾਲੀ ਸਭ ਤੋਂ ਛੋਟੀ ਅਤੇ ਪਹਿਲੀ ਕਬਾਇਲੀ ਹੈ। ਉਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੈਦਾ ਹੋਏ ਪਹਿਲੇ ਰਾਸ਼ਟਰਪਤੀ ਹਨ। ਦੱਸ ਦੇਈਏ ਕਿ ਆਜ਼ਾਦੀ ਦਿਵਸ ਨੂੰ ਲੈ ਕੇ ਦੇਸ਼ ਭਰ 'ਚ ਖਾਸ ਤਿਆਰੀਆਂ ਚੱਲ ਰਹੀਆਂ ਹਨ। ਰਾਜਧਾਨੀ ਦਿੱਲੀ 'ਚ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਆਜ਼ਾਦੀ ਦਿਵਸ 'ਤੇ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਤਿਰੰਗਾ ਲਹਿਰਾਉਂਦੇ ਹਨ।

'ਹਰ ਘਰ ਤਿਰੰਗਾ' ਮੁਹਿੰਮ

ਇਸੇ ਦੌਰਾਨ ਅੱਜ ਤੋਂ ‘ਹਰ ਘਰ ਤਿਰੰਗਾ’ ਮੁਹਿੰਮ ਸ਼ੁਰੂ ਹੋ ਗਈ ਹੈ। ਆਜ਼ਾਦੀ ਦਿਵਸ ਨੂੰ ਵਿਸ਼ੇਸ਼ ਬਣਾਉਣ ਲਈ ਸਰਕਾਰ ਨੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਇਹ ਮੁਹਿੰਮ ਸ਼ੁਰੂ ਕੀਤੀ ਹੈ। ਅੱਜ ਤੋਂ ਦੇਸ਼ ਭਰ 'ਚ ਲੋਕ ਘਰਾਂ 'ਚ ਤਿਰੰਗਾ ਝੰਡਾ ਲਹਿਰਾ ਰਹੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (17-07-2024)

Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...

Open Pores : ਖੁੱਲ੍ਹੇ ਪੋਰਸ ਦਾ ਕਿਹੜੇ ਲੋਕਾਂ ਨੂੰ ਹੁੰਦਾ ਹੈ ਜ਼ਿਆਦਾ ਖਤਰਾ, ਜਾਣੋ ਮਾਹਿਰਾਂ ਤੋਂ

ਪੂਰਾ ਦਿਨ ਰਹਿੰਦੇ ਹੋ ਸੁਸਤ ਤਾਂ ਸਮਝ ਜਾਓ ਸਰੀਰ 'ਚ ਹੋ ਗਈ ਇਸ ਵਿਟਾਮਿਨ ਦੀ ਕਮੀਂ, ਇਦਾਂ ਕਰੋ ਬਚਾਅ
ਪੂਰਾ ਦਿਨ ਰਹਿੰਦੇ ਹੋ ਸੁਸਤ ਤਾਂ ਸਮਝ ਜਾਓ ਸਰੀਰ 'ਚ ਹੋ ਗਈ ਇਸ ਵਿਟਾਮਿਨ ਦੀ ਕਮੀਂ, ਇਦਾਂ ਕਰੋ ਬਚਾਅ
Advertisement
ABP Premium

ਵੀਡੀਓਜ਼

Shubhkaran Singh |ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਬਣੀ ਪਹੇਲੀ !!!ਕਿਸਨੇ ਚਲਾਈ ਸ਼ਾਟ ਗੰਨ ਨਾਲ ਗੋਲੀ?Fazilka | ਖੌਫ਼ਨਾਕ - ਦੁੱਧ ਲਈ ਗਊ ਦੇ ਸਾਹਮਣੇ ਵੱਢ ਕੇ ਟੰਗਿਆ ਮਰੇ ਵੱਛੇ ਦਾ ਸਿਰMoga Terrible Accident |ਬੁਲੇਟ 'ਤੇ ਜਾ ਰਹੇ ਪਿਓ ਪੁੱਤ ਦੀ ਮਹਿੰਦਰਾ ਪਿਕਅੱਪ ਨਾਲ ਆਹਮੋ-ਸਾਹਮਣੇ ਟੱਕਰ,ਵੇਖੋ ਕਿੰਝ ਉੱਡੇ ਪਰਖੱਚੇMohali |ਬੁਲੇਟ 'ਤੇ ਫ਼ਰਾਰ ਹੋ ਰਹੇ ਸੀ ਬਦਮਾਸ਼- ਫ਼ਿਲਮੀ ਸਟਾਈਲ 'ਚ ਆਏ ਪੁਲਿਸ ਅੜਿੱਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (17-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (17-07-2024)
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Open Pores : ਖੁੱਲ੍ਹੇ ਪੋਰਸ ਦਾ ਕਿਹੜੇ ਲੋਕਾਂ ਨੂੰ ਹੁੰਦਾ ਹੈ ਜ਼ਿਆਦਾ ਖਤਰਾ, ਜਾਣੋ ਮਾਹਿਰਾਂ ਤੋਂ
Open Pores : ਖੁੱਲ੍ਹੇ ਪੋਰਸ ਦਾ ਕਿਹੜੇ ਲੋਕਾਂ ਨੂੰ ਹੁੰਦਾ ਹੈ ਜ਼ਿਆਦਾ ਖਤਰਾ, ਜਾਣੋ ਮਾਹਿਰਾਂ ਤੋਂ
ਪੂਰਾ ਦਿਨ ਰਹਿੰਦੇ ਹੋ ਸੁਸਤ ਤਾਂ ਸਮਝ ਜਾਓ ਸਰੀਰ 'ਚ ਹੋ ਗਈ ਇਸ ਵਿਟਾਮਿਨ ਦੀ ਕਮੀਂ, ਇਦਾਂ ਕਰੋ ਬਚਾਅ
ਪੂਰਾ ਦਿਨ ਰਹਿੰਦੇ ਹੋ ਸੁਸਤ ਤਾਂ ਸਮਝ ਜਾਓ ਸਰੀਰ 'ਚ ਹੋ ਗਈ ਇਸ ਵਿਟਾਮਿਨ ਦੀ ਕਮੀਂ, ਇਦਾਂ ਕਰੋ ਬਚਾਅ
Cholestrol: ਕੋਲੈਸਟ੍ਰੋਲ ਵਧਣ ਨਾਲ ਸਰੀਰ 'ਚ ਨਜ਼ਰ ਆਉਂਦੇ ਆਹ 5 ਲੱਛਣ, ਜ਼ਿਆਦਾਤਰ ਲੋਕ ਨਾਰਮਲ ਸਮਝ ਕੇ ਕਰਦੇ ਨਜ਼ਰਅੰਦਾਜ਼

Protein Hair Mask : ਪਾਰਲਰ ਜਾਣ ਦੀ ਨਹੀਂ ਹੈ ਲੋੜ, ਘਰ 'ਚ ਹੀ ਬਣਾਉ ਪ੍ਰੋਟੀਨ ਹੇਅਰ ਮਾਸਕ

ਸਮੁੰਦਰ 'ਚ ਡੁੱਬਿਆ ਜਹਾਜ਼, 13 ਭਾਰਤੀਆਂ ਸਣੇ 3 ਕ੍ਰੂ ਮੈਂਬਰ ਸਨ ਸਵਾਰ, ਹਾਲੇ ਤੱਕ ਨਹੀਂ ਲੱਗਿਆ ਕੋਈ ਪਤਾ

Indian Railways: ਵੇਟਿੰਗ ਟਿਕਟਾਂ ਲਈ ਬਦਲੇ ਨਿਯਮ, ਭਰਨਾ ਪੈ ਸਕਦਾ ਮੋਟਾ ਜੁਰਮਾਨਾ, ਨਹੀਂ ਤਾਂ TTE ਉਤਾਰ ਦੇਵੇਗਾ ਅੱਧ ਵਿਚਾਲੇ

Embed widget