ਪੜਚੋਲ ਕਰੋ
Advertisement
ਭਾਰਤ ਵੱਲੋਂ ਪਾਕਿਸਤਾਨ ਦਾ F-16 ਲੜਾਕੂ ਜਹਾਜ਼ ਸੁੱਟਣ ਦਾ ਦਾਅਵਾ
ਸ਼੍ਰੀਨਗਰ: ਭਾਰਤੀ ਹਵਾਈ ਖੇਤਰ ਦਾ ਉਲੰਘਣ ਕਰਨ ਵਾਲੇ ਪਾਕਿਸਤਾਨੀ ਲੜਾਕੂ ਜਹਾਜ਼ਾਂ 'ਤੇ ਕੀਤੀ ਗਈ ਕਾਰਵਾਈ ਦੌਰਾਨ ਇੱਕ ਐਫ-16 ਜਹਾਜ਼ ਨੂੰ ਡੇਗਣ ਦੀ ਖ਼ਬਰ ਮਿਲੀ ਹੈ।
ਖ਼ਬਰ ਏਜੰਸੀ ਏਐਨਆਈ ਮੁਤਾਬਕ ਭਾਰਤ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਪਾਕਿਸਤਾਨੀ ਜਹਾਜ਼ ਕ੍ਰੈਸ਼ ਹੋ ਗਿਆ। ਕੌਮਾਂਤਰੀ ਸਰਹੱਦ ਨਾਲ ਲੱਗਦੇ ਨੌਸ਼ੇਰਾ ਸੈਕਟਰ ਪਾਕਿਸਤਾਨੀ ਹੱਦ ਦੇ ਤਿੰਨ ਕਿਲੋਮੀਟਰ ਅੰਦਰ ਲਾਮ ਘਾਟੀ 'ਚ ਇਸ ਜਹਾਜ਼ ਦੇ ਡਿੱਗਣ ਦੀ ਸੂਚਨਾ ਹੈ। ਇਹ ਵੀ ਪੜ੍ਹੋ- ਭਾਰਤੀ ਹੱਦ 'ਚ ਦਾਖ਼ਲ ਹੋ ਪਾਕਿ ਲੜਾਕੂ ਜਹਾਜ਼ਾਂ ਨੇ ਸੁੱਟੇ ਬੰਬ ਖ਼ਬਰਾਂ ਮੁਤਾਬਕ ਜਵਾਬੀ ਕਾਰਵਾਈ ਵਿੱਚ ਨੁਕਸਾਨੇ ਗਏ ਜਹਾਜ਼ ਨੂੰ ਤੇਜ਼ੀ ਨਾਲ ਹੇਠਾਂ ਡਿੱਗਦੇ ਅਤੇ ਇਸ ਵਿੱਚੋਂ ਪੈਰਾਸ਼ੂਟ ਨਿੱਕਲਦੇ ਨੂੰ ਦੇਖਿਆ ਗਿਆ ਹੈ। ਜਹਾਜ਼ ਦੇ ਪਾਇਲਟ ਦੀ ਹਾਲਤ ਬਾਰੇ ਹਾਲੇ ਤਕ ਕੁਝ ਸਾਫ ਨਹੀਂ ਹੈ।Parachute seen as Pakistan Air Force's F-16 was going down, condition of the pilot is unknown https://t.co/yfcHxDjlXn
— ANI (@ANI) February 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement