ਪੜਚੋਲ ਕਰੋ

ਖੁਸ਼ਖਬਰੀ! ਰੇਲਵੇ ‘ਚ 40000 ਤੋਂ ਵੱਧ ਅਸਾਮੀਆਂ ਲਈ ਮੰਗੀਆਂ ਅਰਜ਼ੀਆਂ

ਇਨ੍ਹਾਂ ਅਸਾਮੀਆਂ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਆਨਲਾਈਨ ਟੈਸਟ, ਸਰੀਰਕ ਟੈਸਟ ਅਤੇ ਮੈਡੀਕਲ ਟੈਸਟ ਦੇਣਾ ਪਵੇਗਾ। ਇਨ੍ਹਾਂ ਤਿੰਨਾਂ ਵਿੱਚ ਪਾਸ ਹੋਣ ਵਾਲੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

Indian Railway Recruitment 2021: ਭਾਰਤੀ ਰੇਲਵੇ ਵੱਲੋਂ ਸਰਕਾਰੀ ਨੌਕਰੀ ਲਈ ਤਿਆਰੀ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਰੇਲਵੇ ਭਰਤੀ ਬੋਰਡ (RRB)  ਨੇ 40000 ਤੋਂ ਵੱਧ ਗਰੁੱਪ ਡੀ ਦੀਆਂ ਅਸਾਮੀਆਂ ਲਈ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਲਦੀ ਹੀ ਟਰੈਕ ਮੈਨਟੇਨਰ ਦੀਆਂ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਹ ਭਰਤੀਆਂ ਰੇਲਵੇ ਦੀਆਂ ਵੱਖ ਵੱਖ ਇਕਾਈਆਂ ਵਿੱਚ ਲਈਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਅਧਾਰ ‘ਤੇ ਕੀਤੀ ਜਾਏਗੀ।  

ਕਿੰਨੀਆਂ ਆਸਾਮੀਆਂ ਦੀ ਭਰਤੀ ਕੀਤੀ ਜਾਏਗੀ

ਰੇਲਵੇ ਭਰਤੀ ਬੋਰਡ ਦੇ ਅਨੁਸਾਰ ਵੱਖ-ਵੱਖ ਥਾਵਾਂ ਦੀਆਂ ਕੁੱਲ 40721 ਅਸਾਮੀਆਂ ਭਰਤੀ ਕੀਤੀਆਂ ਜਾਣਗੀਆਂ। ਇਸ ਬਾਰੇ ਵਧੇਰੇ ਜਾਣਕਾਰੀ ਲਈ ਰੇਲਵੇ ਦੀ ਵੈਬਸਾਈਟ rrbcdg.gov.in. ਵੇਖੋ।

ਲੋੜੀਂਦੀ ਯੋਗਤਾ

ਟਰੈਕ ਮੈਂਨੇਟਰ ਦੀਆਂ ਇਨ੍ਹਾਂ ਅਸਾਮੀਆਂ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਕੋਲ ਸਬੰਧਤ ਟਰੇਡ ਵਿੱਚ ਹਾਈ ਸਕੂਲ ਤੇ ਆਈਟੀਆਈ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਆਈਟੀਆਈ ਸਰਟੀਫਿਕੇਟ ਨੂੰ ਐਨਸੀਵੀਟੀ ਜਾਂ ਐਸਸੀਵੀਟੀ ਦੁਆਰਾ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ।

ਉਮਰ ਹੱਦ ਕੀ ਹੈ

ਜਨਰਲ ਕੈਟਾਗਿਰੀ ਲਈ ਉਮਰ ਹੱਦ 18 ਤੋਂ 33 ਸਾਲ, ਓਬੀਸੀ ਲਈ 18 ਤੋਂ 36 ਸਾਲ ਤੇ ਐਸਸੀ ਐਸਟੀ ਲਈ 18 ਤੋਂ 38 ਸਾਲ ਹੈ।

ਚੋਣ ਕਿਵੇਂ ਹੋਵੇਗੀ

ਇਨ੍ਹਾਂ ਅਸਾਮੀਆਂ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਆਨਲਾਈਨ ਟੈਸਟ, ਸਰੀਰਕ ਟੈਸਟ ਅਤੇ ਮੈਡੀਕਲ ਟੈਸਟ ਦੇਣਾ ਪਵੇਗਾ। ਇਨ੍ਹਾਂ ਤਿੰਨਾਂ ਵਿੱਚ ਪਾਸ ਹੋਣ ਵਾਲੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

ਜ਼ਿੰਮੇਵਾਰੀ ਕੀ ਹੋਵੇਗੀ

ਟਰੈਕ ਮੈਂਨੇਟਰ ਦਾ ਕੰਮ ਰੇਲਵੇ ਟਰੈਕਾਂ ਦੀ ਦੇਖਭਾਲ, ਟਰੈਕ ਦੀ ਸਥਿਤੀ ਦੀ ਜਾਂਚ, ਕਲੈਂਪ ਅਤੇ ਜੁਆਇੰਟ ਨੂੰ ਚੈਕ ਕਰਨਾ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਟਰੈਕਾਂ ਦੇ ਟੁੱਟਣ 'ਤੇ ਨਜ਼ਰ ਰੱਖਣੀ ਪਵੇਗੀ ਅਤੇ ਇਹ ਸੁਨਿਸ਼ਚਿਤ ਕਰਨਾ ਪਏਗਾ ਕਿ ਰੇਲ ਲਈ ਟ੍ਰੈਕ ਨਿਰਵਿਘਨ ਤੇ ਸੁਰੱਖਿਅਤ ਹੈ।

ਕਿਵੇਂ ਅਪਲਾਈ ਕਰੀਏ

ਭਰਤੀ ਬਾਰੇ ਵਧੇਰੇ ਜਾਣਕਾਰੀ ਲਈ ਤੁਹਾਨੂੰ ਰੇਲਵੇ ਭਰਤੀ ਬੋਰਡ ਦੀ ਅਧਿਕਾਰਤ ਵੈਬਸਾਈਟ http://www.rrbcdg.gov.in ਤੇ ਜਾਣਾ ਪਏਗਾ। ਇੱਥੇ ਤੁਸੀਂ ਐਪਲੀਕੇਸ਼ਨ ਫਾਰਮ ਨੂੰ ਕਿਵੇਂ ਭਰਣ ਦਾ ਤਰੀਕਾ, ਭਰਤੀ ਦੀ ਨੋਟੀਫਿਕੇਸ਼ਨ ਅਤੇ ਐਪਲੀਕੇਸ਼ਨ ਅਰੰਭ ਹੋਣ ਦੀਆਂ ਤਰੀਕਾਂ ਬਾਰੇ ਜਾਣਕਾਰੀ ਮਿਲ ਜਾਵੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

PAN ਤੋਂ ਬਾਅਦ VOTER ID ਨੂੰ ਵੀ ਕਰਨਾ ਹੋਵੇਗਾ AADHAR ਨਾਲ ਲਿੰਕ? ਜਾਣ ਲਓ ਨਵਾਂ ਨਿਯਮ

ਰਾਤ ਨੂੰ ਸੌਣ ਤੋਂ ਪਹਿਲਾਂ ਨਹੀਂ ਕਰਦੇ ਬੁਰਸ਼, ਤਾਂ ਬਿਮਾਰ ਹੋ ਸਕਦਾ ਤੁਹਾਡਾ ਦਿਲ, ਹੋ ਸਕਦੀ ਆਹ ਪਰੇਸ਼ਾਨੀ

Punjab News: ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ, ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਹਾ-ਪੰਜਾਬ ਛੱਡਕੇ ਭੱਜ ਰਹੇ ਨੇ ਅਪਰਾਧੀ

Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ

ABP Premium

ਵੀਡੀਓਜ਼

ਖੂਨ ਖੌਲੇਗਾ ਫ਼ਿਲਮ ਅਕਾਲ ਦਾ ਟ੍ਰੇਲਰ ਵੇਖ , ਆ ਗਿਆ ਪੰਜਾਬੀ ਫ਼ਿਲਮਾਂ ਦਾ  ਸੁਨਿਹਰਾ ਦੌਰਅਸੀਂ ਕੌਮ ਨੂੰ ਜਵਾਬ ਦਿਆਂਗੇ, ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਇੰਨਬਿੰਨ ਪਾਲਨਾ ਕਰਾਂਗੇਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਬਾਕੀ ਤਖ਼ਤ ਸਾਹਿਬਾਨ ਨਾਲ ਜੋੜਨ ਦੀ ਮੰਗਜੇ ਹਿਮਾਚਲ ਵਾਲਿਆਂ ਪੰਜਾਬ ਵੜਨਾ ਤਾਂ ਵਾਹਨਾਂ 'ਤੇ ਸੰਤ ਭਿੰਡਰਾਵਾਲਾ ਦੇ ਪੋਸਟਰ ਲਾ ਕੇ ਆਓ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PAN ਤੋਂ ਬਾਅਦ VOTER ID ਨੂੰ ਵੀ ਕਰਨਾ ਹੋਵੇਗਾ AADHAR ਨਾਲ ਲਿੰਕ? ਜਾਣ ਲਓ ਨਵਾਂ ਨਿਯਮ
PAN ਤੋਂ ਬਾਅਦ VOTER ID ਨੂੰ ਵੀ ਕਰਨਾ ਹੋਵੇਗਾ AADHAR ਨਾਲ ਲਿੰਕ? ਜਾਣ ਲਓ ਨਵਾਂ ਨਿਯਮ
ਰਾਤ ਨੂੰ ਸੌਣ ਤੋਂ ਪਹਿਲਾਂ ਨਹੀਂ ਕਰਦੇ ਬੁਰਸ਼, ਤਾਂ ਬਿਮਾਰ ਹੋ ਸਕਦਾ ਤੁਹਾਡਾ ਦਿਲ, ਹੋ ਸਕਦੀ ਆਹ ਪਰੇਸ਼ਾਨੀ
ਰਾਤ ਨੂੰ ਸੌਣ ਤੋਂ ਪਹਿਲਾਂ ਨਹੀਂ ਕਰਦੇ ਬੁਰਸ਼, ਤਾਂ ਬਿਮਾਰ ਹੋ ਸਕਦਾ ਤੁਹਾਡਾ ਦਿਲ, ਹੋ ਸਕਦੀ ਆਹ ਪਰੇਸ਼ਾਨੀ
Punjab News: ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ, ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਹਾ-ਪੰਜਾਬ ਛੱਡਕੇ ਭੱਜ ਰਹੇ ਨੇ ਅਪਰਾਧੀ
Punjab News: ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ, ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਹਾ-ਪੰਜਾਬ ਛੱਡਕੇ ਭੱਜ ਰਹੇ ਨੇ ਅਪਰਾਧੀ
Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ
Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ
ਪਤੀ ਰੋਟੀ ਖਾਣ ਆਇਆ ਘਰ ਤਾਂ ਉੱਡ ਗਏ ਹੋਸ਼, ਮੰਜ਼ਰ ਵੇਖ ਮੱਚ ਗਿਆ ਚੀਕ ਚੀਹਾੜਾ

ਪੰਜਾਬ ਵਾਲਿਆਂ ਨੂੰ ਸਰਕਾਰ ਦਾ ਤੋਹਫ਼ਾ, ਮਿਲ ਗਈ ਆਹ ਵੱਡੀ ਸਹੂਲਤ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ

ਛੇਤੀ-ਛੇਤੀ ਨਿਪਟਾ ਲਓ ਸਾਰੇ ਕੰਮ, ਚਾਰ ਦਿਨ ਬੈਂਕ ਰਹਿਣਗੇ ਬੰਦ

Embed widget