ਕਾਰਗਿਲ ਯੁੱਧ ਨੂੰ ਬੀਤੇ 21 ਸਾਲ, ਸ਼ਹੀਦਾਂ ਨੂੰ ਸਲਾਮ, ਰੱਖਿਆ ਮੰਤਰੀ ਦੇਣਗੇ ਸ਼ਰਧਾਂਜਲੀ
ਚੀਨ ਨਾਲ ਚੱਲ ਰਹੇ ਵਿਵਾਦ ਦਰਮਿਆਨ 21ਵਾਂ ਕਾਰਗਿਲ ਦਿਹਾੜਾ ਇਸ ਸਾਲ ਕੁਝ ਫਿੱਕਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਹਰ ਸਾਲ ਕਾਰਗਿਲ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਰ ਇਸ ਵਾਰ 14ਵੀਂ ਕੋਰ ਪੂਰੀ ਤਰ੍ਹਾਂ ਚੀਨ ਨਾਲ ਲੱਗਦੀ ਸਰਹੱਦ 'ਤੇ ਤਾਇਨਾਤ ਹੈ ਤਾਂ ਕੋਈ ਖਾਸ ਪ੍ਰੋਗਰਾਮ ਨਹੀਂ ਉਲੀਕਿਆ ਗਿਆ।
Kargil Vijay Diwas: ਕਾਰਗਿਲ ਸਿਰਫ਼ ਦੋ ਦੋਸ਼ਾਂ ਵਿਚਾਲੇ ਯੁੱਧ ਨਹੀਂ ਸੀ, ਇਹ ਸਫੇਦ ਬਰਫ਼ ਨੂੰ ਆਪਣੇ ਖੂਨ ਨਾਲ ਲਾਲ ਕਰ ਦੇਣ ਵਾਲੀ ਹਿੰਦੁਸਤਾਨੀ ਫੌਜ ਦੀ ਬਹਾਦਰੀ, ਬਲੀਦਾਨ ਤੇ ਸਮਰਪਣ ਦੀ ਕਹਾਣੀ ਹੈ।
26 ਜੁਲਾਈ, 1999 ਦੇ ਦਿਨ ਭਾਰਤੀ ਫੌਜ ਨੇ ਕਾਰਗਿਲ ਯੱਧ ਦੌਰਾਨ ਚਲਾਏ ਗਏ ਆਪਰੇਸ਼ਨ ਵਿਜੇ ਨੂੰ ਸਫਲਤਾਪੂਰਵਕ ਅੰਜ਼ਾਮ ਦੇਕੇ ਭਾਰਤੀ ਜ਼ਮੀਨ ਨੂੰ ਘੁਸਪੈਠੀਆਂ ਤੋਂ ਆਜ਼ਾਦ ਕਰਾਇਆ ਸੀ। ਇਸੇ ਯਾਦ 'ਚ ਹੁਣ ਹਰ ਸਾਲ 26 ਜੁਲਾਈ ਨੂੰ ਕਾਰਗਿਲ ਦਿਹਾੜੇ ਦੇ ਰੂਪ 'ਚ ਮਨਾਇਆ ਜਾਂਦਾ ਹੈ।
ਲੱਦਾਖ ਕੋਲ ਪਾਕਿਸਤਾਨ ਨੇ ਤਾਇਨਾਤ ਕੀਤੇ ਲੜਾਕੂ ਜਹਾਜ਼, ਭਾਰਤ ਦੀ ਵਧ ਸਕਦੀ ਮੁਸ਼ਕਿਲ
ਚੀਨ ਨਾਲ ਚੱਲ ਰਹੇ ਵਿਵਾਦ ਦਰਮਿਆਨ 21ਵਾਂ ਕਾਰਗਿਲ ਦਿਹਾੜਾ ਇਸ ਸਾਲ ਕੁਝ ਫਿੱਕਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਹਰ ਸਾਲ ਕਾਰਗਿਲ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਰ ਇਸ ਵਾਰ 14ਵੀਂ ਕੋਰ ਪੂਰੀ ਤਰ੍ਹਾਂ ਚੀਨ ਨਾਲ ਲੱਗਦੀ ਸਰਹੱਦ 'ਤੇ ਤਾਇਨਾਤ ਹੈ ਤਾਂ ਕੋਈ ਖਾਸ ਪ੍ਰੋਗਰਾਮ ਨਹੀਂ ਉਲੀਕਿਆ ਗਿਆ।
ਆਖਿਰ ਮੋਦੀ ਦੇ ਮਨ 'ਚ ਕੀ? ਪ੍ਰੋਗਰਾਮ 'ਮਨ ਕੀ ਬਾਤ' ਦੌਰਾਨ ਕਰਨਗੇ ਸਾਂਝਾ
ਲੱਦਾਖ ਦੇ ਦ੍ਰਾਸ ਸਥਿਤ ਕਾਰਗਿਲ ਵਾਰ ਮੈਮੋਰੀਅਲ 'ਤੇ ਐਤਵਾਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ, ਸੀਡੀਐਸ ਸਮੇਤ ਤਿੰਨਾਂ ਫੌਜਾਂ ਦੇ ਮੁਖੀਆਂ ਨਾਲ ਸ਼ਰਧਾਂਜਲੀ ਭੇਂਟ ਕਰਨਗੇ। 1999 'ਚ ਕਰੀਬ ਦੋ ਮਹੀਨੇ ਕਾਰਗਿਲ ਯੁੱਧ ਚੱਲਿਆ ਤੇ 26 ਜੁਲਾਈ ਨੂੰ ਉਸ ਦਾ ਅੰਤ ਹੋਇਆ। ਇਸ 'ਚ ਭਾਰਤ ਦੀ ਜਿੱਤ ਹੋਈ ਤੇ ਇਸ ਦਿਨ ਨੂੰ ਕਾਰਗਿਲ 'ਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਜੋਂ ਮਨਾਇਆ ਜਾਂਦਾ ਹੈ।
ਦੁਨੀਆਂ ਭਰ 'ਚ ਵਧਿਆ ਕੋਰੋਨਾ ਦਾ ਖਤਰਾ, ਇਕ ਦਿਨ 'ਚ ਸਾਹਮਣੇ ਆ ਰਹੇ ਰਿਕਾਰਡ ਕੇਸ ਤੇ ਮੌਤਾਂ
ਪੰਜਾਬੀਆਂ ਸਣੇ 33,593 ਭਾਰਤੀਆਂ ਨੂੰ ਡਿਪੋਰਟ ਕਰੇਗਾ ਅਮਰੀਕਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ